Breaking News

ਹੁਣ ਨੀ ਬਚਦੇ !ਪੁਲਸ ਦੀ ਵਰਦੀ ਪਾੜਨ ਤੇ ਪੱਗ ਲਾਉਣ ਦੇ ਦੋਸ਼ਾਂ ‘ਚ 8 ਅਕਾਲੀਆਂ ਸਣੇ 50 ਖਿਲਾਫ ਕੇਸ ਦਰਜ

ਬੀਤੇ ਦਿਨੀਂ ਵਾਰਡ ਨੰ. 2 ਧਾਰੀਵਾਲ ਦੀ ਹੋਈ ਜ਼ਿਮਨੀ ਚੋਣ ਦੇ ਮੌਕੇ ‘ਤੇ ਨਤੀਜਾ ਨਾ ਐਲਾਨਣ ਦੇ ਰੋਸ ਵਜੋਂ ਅਕਾਲੀ ਦਲ ਬਾਦਲ ਦੇ ਆਗੂਆਂ ਤੇ ਵਰਕਰਾਂ ਵਲੋਂ ਪੁਲਸ ਨਾਲ ਕੀਤੀ ਹੱਥੋਪਾਈ, ਪੁਲਸ ਮੁਲਾਜ਼ਮ ਦੀ ਵਰਦੀ ਪਾੜਨ, ਪੱਗ ਲਾਉਣ ਤੇ ਸਰਕਾਰੀ ਡਿਊਟੀ ‘ਚ ਵਿਘਨ ਪਾਉਣ ਦੇ ਸਬੰਧ ਵਿਚ ਥਾਣਾ ਧਾਰੀਵਾਲ ਦੀ …

Read More »

ਇਸ ਬੀਜੇਪੀ ਮੰਤਰੀ ਵੱਲੋਂ ਰਾਮ ਰਹੀਮ ਦਾ ‘ਕੈਰੈਕਟਰ ਸਹੀ’ ਕਰਾਰ, ਹੁਣ ਮਿਲ ਸਕਦੀ ਵੱਡੀ ਰਾਹਤ II ਜਾਣੋ ਇਹ ਖਬਰ

ਬਲਾਤਕਾਰ ਤੇ ਕਤਲ ਦੇ ਦੋਸ਼ੀ ਤੇ ਇੱਥੋਂ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾਯਾਫ਼ਤਾ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ‘ਤੇ ਹਰਿਆਣਾ ਸਰਕਾਰ ਮਿਹਰਬਾਨ ਜਾਪਦੀ ਹੈ। ਡੇਰਾ ਮੁਖੀ ਜੇਲ੍ਹ ਤੋਂ ਬਾਹਰ ਆ ਸਕਦਾ ਹੈ। ਇਸ ਲਈ ਜੇਲ੍ਹ ਪ੍ਰਸ਼ਾਸਨ ਨੇ ਉਸ ਦੀ ਪੈਰੋਲ ਅਰਜ਼ੀ ‘ਤੇ ਕਾਗ਼ਜ਼ੀ ਕਾਰਵਾਈ ‘ਓਕੇ’ ਕਰ ਦਿੱਤੀ ਹੈ। ਇਸ …

Read More »

ਆਖਰ ਕਾਰ ਨਾਭਾ ਜੇਲ ‘ਚ ਕਤਲ ਕੀਤੇ ਮਹਿੰਦਰਪਾਲ ਬਿੱਟੂ ਦਾ ਹੋਇਆ ਅੰਤਿਮ ਸੰਸਕਾਰ

ਡੇਰਾ ਪ੍ਰੇਮੀਆਂ ਅਤੇ ਜ਼ਿਲਾ ਪ੍ਰਸ਼ਾਸਨ ਦੀ ਬਣੀ ਕਮੇਟੀ ਦੇ ਆਪਸੀ ਸਮਝੋਤੇ ਤੋਂ ਬਾਅਦ ਨਾਭਾ ਜੇਲ ‘ਚ ਕਤਲ ਕੀਤੇ ਗਏ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਮਹਿੰਦਰਪਾਲ ਦੇ ਵੱਡੇ ਪੁੱਤਰ ਅਮਰਿੰਦਰ ਨੇ ਉਨ੍ਹਾਂ ਦੀ ਚਿਤਾ ਨੂੰ ਮੁੱਖ ਅਗਨੀ ਭੇਟ ਕੀਤੀ। ਡੇਰਾ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਫਰੀਦਕੋਟ …

Read More »

ਜੈ ਸ਼੍ਰੀ ਰਾਮ’ ਤੇ ‘ਜੈ ਹਨੂੰਮਾਨ’ ਦੇ ਨਾਅਰੇ ਲਵਾਏ ਅਤੇ ਭੀੜ ਨੇ ਮਾਰ ਮੁਕਾਇਆ “ਤਬਰੇਜ “ਨਾਮ ਦਾ ਨੌਜਵਾਨ

ਝਾਰਖੰਡ ਦੇ ਸਰਾਏਕੇਲਾ ਖਰਸਾਵਾਂ ‘ਚ ਹਿੰਸਕ ਭੀੜ ਨੇ ਤਬਰੇਜ਼ ਨਾਂ ਦੇ ਨੌਜਵਾਨ ਦੀ ਜਾਨ ਲੈ ਲਈ। ਭੀੜ ਨੇ ਉਸ ਤੋਂ ‘ਜੈ ਸ਼੍ਰੀ ਰਾਮ’ ਤੇ ‘ਜੈ ਹਨੂੰਮਾਨ’ ਦੇ ਨਾਅਰੇ ਲਵਾਏ। ਪੁਲਿਸ ਮੁਤਾਬਕ ਧਾਤਕੀਹਾੜ ‘ਚ ਮੋਟਰਸਾਈਕਲ ਚੋਰੀ ਦਾ ਸ਼ੱਕ ਹੋਣ ‘ਤੇ ਨੌਜਵਾਨ ਨੂੰ ਭੀੜ ਨੇ ਬੁਰੀ ਤਰ੍ਹਾਂ ਕੁੱਟਿਆ। 22-yr-old Tabrez who was …

Read More »

ਰੇਹੜੀਆਂ ਤੇ ਖਾਣ ਵਾਲੇ ਧਿਆਨ ਦੇਣ ! ਚਾਉਮਿਨ ਦੀ ਚਟਨੀ ਖਾਣ ਨਾਲ ਫਟੇ ਬੱਚੇ ਦੀ ਫੇਫੜੇ II ਸ਼ੇਅਰ ਕਰੋ

ਹਰਿਆਣਾ ਦੇ ਯਮੁਨਾਨਗਰ ‘ਚ ਸੜਕ ਕਿਨਾਰੇ ਰੇਹੜੀ ‘ਤੇ ਚਾਉਮਿਨ ਖਾਣ ਨਾਲ 3 ਸਾਲ ਦੇ ਬੱਚੇ ਦੇ ਫੇਫੜੇ ਫਟ ਗਏ। ਬੱਚਾ ਚਾਉਮਿਨ ‘ਚ ਪਾਉਣ ਵਾਲੀ ਚਟਨੀ ਖਾਣ ਨਾਲ ਬੀਮਾਰ ਹੋ ਗਿਆ। ਚਟਨੀ ‘ਚ ਐਸੀਟਿਕ ਐਸਿਡ ਸੀ, ਜਿਸ ਨਾਲ ਬੱਚੇ ਦਾ ਸਰੀਰ ਸੜ ਗਿਆ ਅਤੇ ਫੇਫੜੇ ਖਰਾਬ ਹੋ ਗਏ। ਬੱਚੇ ਨੂੰ ਜਦੋਂ …

Read More »

ਦਿਲ ਦਹਿਲਾ ਦੇਣ ਵਾਲਾ ਕਾਰਨਾਮਾ ! ਪਤਨੀ ਨੇ ਵੱਢਿਆ ਪਤੀ ਦਾ ਗੁਪਤ ਅੰਗ,ਸੁੱਤੇ ਪਏ ਪਤੀ ਨੂੰ ਫੜਕੇ ਦਿੱਤਾ ਵਾਰਦਾਤ ਨੂੰ ਅੰਜਾਮ !

ਦਿਲ ਦਹਿਲਾ ਦੇਣ ਵਾਲਾ ਕਾਰਨਾਮਾ ! ਪਤਨੀ ਨੇ ਵੱਢਿਆ ਪਤੀ ਦਾ ਗੁਪਤ ਅੰਗ,ਸੁੱਤੇ ਪਏ ਪਤੀ ਨੂੰ ਫੜਕੇ ਦਿੱਤਾ ਵਾਰਦਾਤ ਨੂੰ ਅੰਜਾਮ ! ਕਰਤਾਰਪੁਰ ਦੇ ਪਿੰਡ ਚੀਮਾ ‘ਚ ਕਿਸੇ ਗੱਲ ਕਾਰਨ ਵਿਵਾਦ ਹੋਣ ‘ਤੇ ਇਕ ਪਤਨੀ ਨੇ ਸੌ ਰਹੇ ਪਤੀ ਦਾ ਚਾਕੂ ਨਾਲ ਗੁਪਤ ਅੰਗ ਹੀ ਕੱਟ ਦਿੱਤਾ। ਪਤੀ ਕਿਸੇ ਤਰ੍ਹਾਂ …

Read More »

BREAKING NEWS !ਪਹਾੜਾਂ ਚ’ ਘੁੰਮਣ ਗਏ ਪੰਜਾਬੀਆਂ ਤੇ ਡਿੱਗਿਆ ਖਤਰਨਾਕ ਪਹਾੜ,ਦੇਖੋ ਦਰਦਨਾਕ ਹਾਦਸੇ ਦੀਆਂ ਲਾਇਵ ਤਸਵੀਰਾਂ…

ਪਹਾੜਾਂ ਚ’ ਘੁੰਮਣ ਗਏ ਪੰਜਾਬੀਆਂ ਤੇ ਡਿੱਗਿਆ ਖਤਰਨਾਕ ਪਹਾੜ,ਦੇਖੋ ਦਰਦਨਾਕ ਹਾਦਸੇ ਦੀਆਂ ਲਾਇਵ ਤਸਵੀਰਾਂ… ਪਹਾੜ ਤੋਂ ਰਿੜ੍ਹਦੀ ਆਈ ਚੱਟਾਨ ਦੇ ਮੋਟਰਸਾਈਕਲ ਨਾਲ ਟਕਰਾਉਣ ਕਾਰਨ ਇੱਥੇ ਦੋ ਪੰਜਾਬੀ ਸੈਲਾਨੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਮ੍ਰਿਤਕਾਂ ਦੀ ਪਛਾਣ ਈਸ਼ਾਨ ਤੇ ਸੁਨੀਲ ਕੁਮਾਰ ਵਜੋਂ ਹੋਈ ਹੈ। ਦੋਵੇਂ ਚੰਡੀਗੜ੍ਹ ਦੇ ਨਾਲ ਲੱਗਦੇ ਜ਼ੀਰਕਪੁਰ …

Read More »

ਵਿਰਲੇ ਨੇ ਦੁਨੀਆ ਤੇ ਐਸੇ ਇਨਸਾਨ !ਸਬਜ਼ੀ ਵਾਲੇ ਨੇ ਕੂੜੇ ਦੇ ਢੇਰ ਵਿੱਚੋ ਚੱਕ ਕੇ ਪਾਲਿਆ ਸੀ ਕੁੜੀ ਨੂੰ, 25 ਸਾਲ ਬਾਅਦ ਕੁੜੀ ਇਸ ਤਰ੍ਹਾਂ ਚੁੱਕਾ ਰਹੀ ਹੈ ਅਹਿਸਾਨ

ਕਦੋਂ ਕਿਸੇ ਇੰਸਾਨ ਦੀ ਜਿੰਦਗੀ ਕਰਵਟਾਂ ਲੈਣਾ ਸ਼ੁਰੂ ਕਰ ਦਿਓ ਇਸ ਗੱਲ ਦਾ ਅਂਦਾਜਾ ਕਿਸੇ ਵੀ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਕਦੇ ਵੀ ਨਹੀਂ ਹੁੰਦਾ । ਕਦੇ – ਕਦੇ ਜਿੰਦਗੀ ਕੂੜੇ ਦੇ ੜੇਰ ਉੱਤੇ ਚਲਣ ਲੱਗਦੀ ਹੈ ਤਾਂ ਕਦੇ ਉਹੀ ਜਿੰਦਗੀ ਹਵਾ ਵਿੱਚ ਇਸ ਕਦਰ ਸਰਪਟ ਭੱਜਣ ਲੱਗਦੀ ਹੈ ਕਿ …

Read More »

ਨਾਭਾ ਜੇਲ੍ਹ ’ਚ ਡੇਰਾ ਪ੍ਰੇਮੀ ਤੇ ਬਰਗਾੜੀ ਬੇਅਦਬੀ ਮਾਮਲੇ ’ਚ ਮੁਖ ਮੁਲਜ਼ਮ ਬਿੱਟੂ ਦੇ ਕਤਲ ਬਾਰੇ ਕੈਪਟਨ ਦੇ ਜੇਲ੍ਹ ਮੰਤਰੀ ਦਾ ਵੱਡਾ ਖੁਲਾਸਾ ਕਿ ਮੈਨੂੰ।

ਨਾਭਾ ਜੇਲ੍ਹ ਚ ਹੋਏ ਬਿੱਟੂ ਦੇ ਕਤਲ ਬਾਰੇ ਕੈਪਟਨ ਦੇ ਜੇਲ੍ਹ ਮੰਤਰੀ ਦਾ ਵੱਡਾ ਖੁਲਾਸਾ ਕਿ ਮੈਨੂੰ। ਨਾਭਾ ਜੇਲ੍ਹ ’ਚ ਡੇਰਾ ਪ੍ਰੇਮੀ ਤੇ ਬਰਗਾੜੀ ਬੇਅਦਬੀ ਮਾਮਲੇ ’ਚ ਮੁਖ ਮੁਲਜ਼ਮ ਮਹਿੰਦਰਪਾਲ ਬਿੱਟੂ ਦੇ ਕਤਲ ਤੋਂ ਬਾਅਦ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਬਿਆਨ ਸਾਹਮਣੇ ਆਇਆ ਹੈ। ਰੰਧਾਵਾ ਦਾ ਕਹਿਣਾ ਹੈ ਕਿ …

Read More »

ਲੋਕ ਈ ਭੁੱਲ ਜਾਂਦੇ ਆ ! ਚੋਣਾ ਤੋਂ ਪਹਿਲਾਂ ਲਿੱਖਤੀ ਵਾਅਦੇ ਕਰ ਫੇਰ ਮੁੱਕਰੀ ਸਰਕਾਰ – ਪੂਰੀ ਜਾਣਕਾਰੀ ਲਈ ਪੜ੍ਹੋ ਖਬਰ !

ਲੋਕ ਈ ਭੁੱਲ ਜਾਂਦੇ ਆ ! ਚੋਣਾ ਤੋਂ ਪਹਿਲਾਂ ਲਿੱਖਤੀ ਵਾਅਦੇ ਕਰ ਫੇਰ ਮੁੱਕਰੀ ਸਰਕਾਰ – ਪੂਰੀ ਜਾਣਕਾਰੀ ਲਈ ਪੜ੍ਹੋ ਖਬਰ !ਲੋਕ ਸਭਾ ਚੋਣਾਂ ਮਗਰੋਂ ਕੈਪਟਨ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਆਪਣੇ ਵਾਅਦਿਆਂ ਤੋਂ ਮੁੱਕਰਦੀ ਨਜ਼ਰ ਆ ਰਹੀ ਹੈ। ਲਿਖਤੀ ਕਰਾਰ ਕਰਕੇ ਵੀ ਮੰਗਾਂ ਪੂਰੀਆਂ ਨਾ ਹੋਣ ਕਰਕੇ ਮੁਲਾਜ਼ਮ ਠੱਗੇ ਮਹਿਸੂਸ …

Read More »