ਇਸ ਅਦਾਕਾਰਾ ਨੂੰ ਕੀਤਾ ਗਿਆ ਗਿ-ਰਫ਼ਤਾਰ

ਫਿਲਮੀ ਦੁਨੀਆ ਚ ਬਹੁਤ ਹਸਤੀਆਂ ਹਨ ਜਿਨਾ ਨੇ ਬਹੁਤ ਨਾਮ ਕਮਾਇਆ ਹੈ। ਇਸਦੇ ਨਾਲ ਹੀ ਏਨਾ ਹਸਤੀਆਂ ਦੇ ਲੱਖਾ ਚਾਉਣ ਵਾਲੇ ਹਨ। ਇਸਦੇ ਨਾਲ ਹੀ ਕੁਝ ਅਜਿਹੀਆਂ ਹਸਤੀਆਂ ਵੀ ਹਨ ਜੋਂ ਕਿਸੇ ਨਾ ਕਿਸੇ ਗੱਲ ਨੂੰ ਲੈਕੇ ਵਿ-ਵਾਦ ਚ ਰਹਿੰਦਿਆ ਹਨ ਇਸਦੇ ਚਲਦੇ ਹੀ ਇਕ ਵੱਡੀ ਖਬਰ ਸਾਹਮਣੇ ਆਈ ਹੈਂ।ਜਿੱਥੇ ਇਸ ਬਾਲੀਵੁੱਡ ਅਭਿਨੇਤਰੀ ਰੂਪਾਂ ਦੱਤਾ ਨੂੰ ਪੁਲਸ ਨੇ ਗਿਰਫ਼-ਤਾਰ ਕਰ ਲਿਆ ਹੈ। ਇਸ ਅਦਾਕਾਰਾ ਉਪਰ ਚੋ-ਰੀ ਦਾ ਦੋ-ਸ਼ ਲਗਿਆ ਹੈ। ਇਸ ਨੇ ਅਨੁਰਾਗ ਕਸ਼ਯਪ ਉਪਰ ਸੋਸ਼-ਣ ਦੇ ਦੋ-ਸ਼ ਵੀ ਲਗਾਏ ਸਨ।

 

ਓਨਾ ਨੇ ਕਿਹਾ ਸੀ ਕਿ ਉਹ ਓਨਾ ਨੂੰ ਅਸ਼-ਲੀਲ ਮੈਸੇਜ ਭੇਜਦਾ ਹੈ। ਜਦ ਇਸ ਮਾਮ-ਲੇ ਦੀ ਜਾਂਚ ਹੋਈ ਤਾਂ ਓਹ ਵਿਅਕਤੀ ਅਨੁਰਾਗ ਕਸ਼ਯਪ ਨਹੀਂ ਸਨ।ਬਲਕਿ ਅਨੁਰਾਗ ਨਾਮ ਦਾ ਹੋਰ ਵਿਅਕਤੀ ਸੀ।ਇਸ ਉਪਰ ਵੀ ਓਨਾ ਨੇ ਆਪਣੀ ਬਹੁਤ ਬੇ-ਜਤੀ ਕਰਵਾਈ ਸੀ।ਜਿਸ ਬਾਅਦ ਲੋਕਾ ਨੇ ਓਨਾ ਨੂੰ ਲਾ-ਹਨਤਾਂ ਪਾਈਆਂ ਸਨ।ਅੰਤਰਰਾਸ਼ਟਰੀ ਕੋਲਕਾਤਾ ਪੁਸਤਕ ਮੇਲਾ ਚ ਓਨਾ ਨੇ ਪੈਸੇ ਚੋ-ਰੀ ਕਰੇ ਹਨ।

 

ਜਿਸ ਨਾਲ ਓਨਾ ਨੂੰ ਪੁ-ਲਸ ਨੇ ਗਿਰ-ਫ਼ਤਾਰ ਕੀਤਾ ਹੈ। ਪੁ-ਲਸ ਕਰਮਚਾਰੀਆਂ ਨੇ ਇਕ ਔਰਤ ਨੂੰ ਕੁੜੇ ਉਪਰ ਇਕ ਪਰਸ ਸੁੱਟਦੇ ਦੇਖਿਆ ।ਇਸ ਉਪਰ ਜਾਚ ਕਰਨ ਤੇ ਪਤਾ ਚਲਿਆ ਕਿ ਇਹ ਔਰਤ ਰੁਪਾ ਦੱਤਾ ਹੈ। ਜਦੋਂ ਉਸਦੀ ਤਲਾ-ਸ਼ੀ ਕੀਤੀ ਤਾਂ ਉਸਦੇ ਬੇਗ ਚੋ ਇਕ ਗਟਾ ਮਿਲਿਆ ਜੋਂ ਕਿ ਪੈਸਾ ਨਾਲ ਭਰਿਆ ਹੋਇਆ ਸੀ।ਇਸਦੀ ਰਕਮ 75 ਹਜਾਰ ਸੀ। ਇਸ ਕਰਕੇ ਪੁ-ਲਸ ਨੇ ਓਨਾ ਨੂੰ ਹਿ-ਰਾਸਤ ਚ ਲਿਆ ਹੈ। ਹੁਣ ਪੁਲ-ਸ ਇਸ ਮਾਮ-ਲੇ ਦੀ ਜਾਂਚ ਕਰ ਰਹੀ ਹੈ। ਅੱਗੇ ਦੇਖਣਾ ਹੋਵੇਗਾ ਇਸਦਾ ਕੀ ਬਣਦਾ ਹੈ। ਖ਼ਬਰ ਨੂੰ ਸ਼ੇਅਰ ਕਰੋ ਜੀ। ਪੇਜ ਨਾਲ ਜੁੜੇ ਰਹੋ।

 

Leave a Reply

Your email address will not be published. Required fields are marked *