Home / ਤਾਜਾ ਜਾਣਕਾਰੀ / ਇਸ ਨੌਜਵਾਨ ਨੇ ਜਾਨ ਦੀ ਪਰਵਾਹ ਕੀਤੇ ਬਗੈਰ ਬਚਾਈਆਂ 12 ਜਾਨਾਂ II ਇਸ ਲਈ ਸ਼ੇਅਰ ਜਰੂਰ ਕਰੋ

ਇਸ ਨੌਜਵਾਨ ਨੇ ਜਾਨ ਦੀ ਪਰਵਾਹ ਕੀਤੇ ਬਗੈਰ ਬਚਾਈਆਂ 12 ਜਾਨਾਂ II ਇਸ ਲਈ ਸ਼ੇਅਰ ਜਰੂਰ ਕਰੋ

600 ਫੁੱਟ ਉੱਚੀ ਮੂਰਤੀ ਆਲੇ ਗੁਜਰਾਤ ‘ਚ 50 ਫੁੱਟ ਉੱਚੀ ਫਾਇਰ ਬ੍ਰਿਗੇਡ ਕੋਲ ਪੌੜੀ ਨਹੀਂ ਸੀ ਜਵਾਕਾਂ ਨੂੰ ਅੱਗ ਤੋਂ ਬਚਾਉਣ ਲਈ ਕੋਚਿੰਗ ਸੈਂਟਰ ਦੀ ਅੱਗ ਕਾਰਨ ਮੌਤਾਂ ਦੀ ਗਿਣਤੀ ਵੱਧ ਕੇ ਹੋਈ 21, ਸਰਕਾਰ ਵੱਲੋਂ ਮੁਆਵਜ਼ੇ ਦਾ ਐਲਾਨ ਪੁਲਿਸ ਨੇ ਕੋਚਿੰਗ ਸੈਂਟਰ ਦੇ ਤਿੰਨ ਵਿਅਕਤੀਆਂ ‘ਤੇ ਕੇਸ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਹਾਦਸੇ ਮਗਰੋਂ ਸਰਕਾਰ ਨੇ 24 ਜੁਲਾਈ ਤਕ ਰਿਹਾਇਸ਼ੀ ਅਤੇ ਵਪਾਰਕ ਸਥਾਨਾਂ ਵਿੱਚ ਚੱਲ ਰਹੇ ਕੋਚਿੰਗ ਕੇਂਦਰਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਗੁਜਰਾਤ ਦੇ ਸੂਰਤ ਵਿੱਚ ਤਕਸ਼ਿਲਾ ਕੰਪਲੈਕਸ ਇਮਾਰਤ ਵਿੱਚ ਅੱਗ ਲੱਗਣ ਕਾਰਨ ਮੌਤਾਂ ਦੀ ਗਿਣਤੀ ਵੱਧ ਕੇ 21 ਹੋ ਗਈ ਹੈ। ਮ੍ਰਿਤਕਾਂ ਵਿੱਚ ਇੱਕ ਅਧਿਆਪਕ ਤੇ 20 ਵਿਦਿਆਰਥੀ ਸ਼ਾਮਲ ਹਨ। ਸਰਕਾਰ ਨੇ ਇਸ ਦੁਖਾਂਤ ਵਿੱਚ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਹੈ। ਉੱਧਰ, ਸੂਰਤ ਪੁਲਿਸ ਨੇ ਕੋਚਿੰਗ ਸੈਂਟਰ ਦੇ ਤਿੰਨ ਵਿਅਕਤੀਆਂ ‘ਤੇ ਕੇਸ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।ਇਮਾਰਤ ਨੂੰ ਲੱਗੀ ਅੱਗ ਤੋਂ ਬਚਣ ਲਈ ਕਈ ਬੱਚੇ ਚੌਥੀ ਤੇ ਤੀਜੀ ਮੰਜ਼ਲ ਤੋਂ ਹੇਠਾਂ ਕੁੱਦ ਵੀ ਗਈ। ਇਸ ਦੁਰਘਟਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਤੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਸਮੇਤ ਹੋਰ ਵੀ ਕਈ ਸ਼ਖ਼ਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਹਾਦਸੇ ਮਗਰੋਂ ਸਰਕਾਰ ਨੇ 24 ਜੁਲਾਈ ਤਕ ਰਿਹਾਇਸ਼ੀ ਅਤੇ ਵਪਾਰਕ ਸਥਾਨਾਂ ਵਿੱਚ ਚੱਲ ਰਹੇ ਕੋਚਿੰਗ ਕੇਂਦਰਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।ਬੀਤੇ ਕੱਲ ਸ਼ਾਮ ਸਮੇਂ ਇਮਾਰਤ ਦੇ ਹੇਠਾਂ ਸੜਕ ‘ਤੇ ਟ੍ਰਾਂਸਫਾਰਮਰ ਨੂੰ ਅੱਗ ਲੱਗ ਗਈ। ਇਸ ਮਗਰੋਂ ਅੱਗ ਬੈਨਰ ਨੂੰ ਲੱਗੀ ਅਤੇ ਫਿਰ ਪੂਰੀ ਇਮਾਰਤ ਵਿੱਚ ਫੈਲ ਗਈ। ਜਦ ਇਹ ਅੱਗ ਲੱਗੀ ਤਾਂ ਕੋਚਿੰਗ ਕੇਂਦਰ ਵਿੱਚ 40 ਬੱਚੇ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਇਮਾਰਤ ਦੀ ਤੀਜੀ ਮੰਜ਼ਲ ‘ਤੇ ਲੱਕੜ ਦੀ ਪੌੜੀ ਸੀ ਅਤੇ ਅੱਗ ਲੱਗਣ ਕਾਰਨ ਉਹ ਪੂਰੀ ਤਰ੍ਹਾਂ ਸੜ ਗਈ ਸੀ ਤੇ ਲੋਕ ਹੇਠਾਂ ਨਹੀਂ ਉੱਤਰ ਪਾਏ।

ਇਸ ਨੌਜਵਾਨ ਨੇ ਜਾਨ ਦੀ ਪਰਵਾਹ ਕੀਤੇ ਬਗੈਰ ਬਚਾਈਆਂ 12 ਜਾਨਾਂ…

ਇਸ ਨੌਜਵਾਨ ਨੇ ਜਾਨ ਦੀ ਪਰਵਾਹ ਕੀਤੇ ਬਗੈਰ ਬਚਾਈਆਂ 12 ਜਾਨਾਂ…Daily Post Punjabi #Surat #12livessaved #familymembers #SuratGujarat #ACCIDENT

Posted by Daily Post Punjabi on Saturday, May 25, 2019

Check Also

ਬਰੂਨਾ ਅਬਦੁੱਲ੍ਹਾ ਬਣੇਗੀ ਮਾਂ ਜਾਣੋ ਪੂਰੀ ਖ਼ਬਰ

ਮਾਡਲ ਤੇ ਐਕਟਰ ਬਰੂਨਾ ਅਬੱਦੁਲ੍ਹਾ ਜਲਦੀ ਹੀ ਮਾਂ ਬਣਨ ਵਾਲੀ ਹੈ।ਇਸ ਦੀਆਂ ਤਸਵੀਰਾਂ ਨੂੰ ਉਸ …

Leave a Reply

Your email address will not be published. Required fields are marked *