Home / ਤਾਜਾ ਜਾਣਕਾਰੀ / ਇਸ ਵੱਡੀ ਵਜ੍ਹਾ ਕਰਕੇ ਭਾਰਤੀ ਟੀਮ ਨਿਊਜੀਲੈਂਡ ਤੋਂ ਵਰਲਡ ਕੱਪ ਸੈਮੀਫਾਈਨਲ ਹਾਰੀ ਹੈ ਦੇਖੋ ਸਾਹ ਰੋਕ ਦੇਣ ਵਾਲੀ ਵੀਡੀਓ!

ਇਸ ਵੱਡੀ ਵਜ੍ਹਾ ਕਰਕੇ ਭਾਰਤੀ ਟੀਮ ਨਿਊਜੀਲੈਂਡ ਤੋਂ ਵਰਲਡ ਕੱਪ ਸੈਮੀਫਾਈਨਲ ਹਾਰੀ ਹੈ ਦੇਖੋ ਸਾਹ ਰੋਕ ਦੇਣ ਵਾਲੀ ਵੀਡੀਓ!

ਇਸ ਵਜ੍ਹਾ ਕਰਕੇ Team India ਨਿਊਜੀਲੈਂਡ ਤੋਂ ਵਰਲਡ ਕੱਪ ਸੈਮੀਫਾਈਨਲ ਹਾਰੀ ਹੈ ਦੇਖੋ ਸਾਹ ਰੋਕ ਦੇਣ ਵਾਲੀ ਵੀਡੀਓ ‘ਇਸ ਵੇਲੇ ਦੀ ਵੱਡੀ ਮਨਹੂਸ ਖਬਰ ਆ ਰਹੀ ਇੰਗਲੈਂਡ ਤੋਂ ਨਵੀਂ ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਨਿਊਜੀਲੈਂਡ ਤੋਂ 2019 ਦਾ 50-50 ਓਵਰ ਵਰਲਡ ਕੱਪ ਹਾਰ ਗਿਆ ਜਿਸ ਕਰਕੇ ਪੂਰੇ ਭਾਰਤ ਚ ਸੋਗ ਮਨਾਇਆ ਜਾ ਰਿਹਾ ਹੈ ਭਾਰਤੀ ਟੀਮ ਦੇ ਫੈਨ ਪੂਰੀ ਤਰ੍ਹਾਂ ਨਿਰਾਸ਼ ਹਨ ਤੇ ਕੁੱਝ ਵੱਡੇ ਖਿਡਾਰੀਆਂ ਨੂੰ ਹਾਰ ਦਾ ਕਾਰਨ ਦੱਸ ਰਹੇ ਹਨ ਭਾਰਤ ਦੀ ਹਰ ਵਜਾ ਰਹੀ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ ਦੁਬਾਰਾ ਭਾਰਤੀ ਸਾਬਕਾ ਕਪਤਾਨ ਧੋਨੀ ਨੂੰ ਰਨ ਆਊਟ ਕਰਨ ਦੀ ਜਿਸ ਕਰਕੇ ਪੂਰੀ ਖੇਡ ਕੁੱਝ ਸੈਕਿੰਡ ਚ ਹੀ ਬਦਲ ਗਈ ਕਿਉਂਕਿ ਅਗਰ ਧੋਨੀ ਕ੍ਰੀਜ਼ ਤੇ ਰਹਿੰਦੇ ਤਾਂ ਧੋਨੀ ਮੈਚ ਜਿਤਾ ਕੇ ਲੈ ਕੇ ਜਾਂਦੇ। ਪਰ “ਖੈਰ ਅਭ ਪਛਤਾਏ ਕਿਆ ਹੋ ਜਬ ਚਿੜੀਆ ਚੁਗ ਗਈ ਖੇਤ” ਤੁਹਾਨੂੰ ਦੱਸ ਦੇਈਏ ਕਿ ਇਹ ਵਰਲਡ ਕੱਪ ਦਾ ਪਹਿਲਾ ਸੈਮੀਫਾਈਨਲ ਸੀ ਜੋ ਨਿਧਾਰਿਤ ਸਮੇਂ ਤੇ ਯਾਨੀ ਕਿ ਕੱਲ੍ਹ 9 ਜੁਲਾਈ ਨੂੰ ਭਾਰਤੀ ਸਮੇਂ ਅਨੁਸਾਰ 3 ਵਜੇ ਖੇਡਿਆ ਗਿਆ ਸੀ ਭਾਰਤ ਵਾਰ ਵਾਰ ਹੋ ਰਹੀ ਬਾਰਿਸ਼ ਨੇ ਮੈਚ ਨੂੰ ਪੂਰਾ ਨਹੀਂ ਹੋਣ ਦਿੱਤਾ ਜਿਸ ਕਰਕੇ ਮੈਚ ਅਗਲੇ ਦਿਨ ਭਾਵ ਅੱਜ 10 ਜੁਲਾਈ ਨੂੰ ਖੇਡਿਆ ਗਿਆ ਪਰ ਅੱਜ ਭਾਰਤ ਦਾ ਦਿਨ ਨਹੀਂ ਸੀ ਕਿਉਂਕਿ ਭਾਰਤੀ ਪਾਰੀ ਪਹਿਲੇ ਓਵਰ ਚ ਹੀ ਲੜਖੜਾਉਂਦੀ ਨਜ਼ਰ ਆਈ

Martin Guptill is 🔛🎯

WHAT A MOMENT OF BRILLIANCE!Martin Guptill was 🔛🎯 to run out MS Dhoni and help send New Zealand to their second consecutive ICC Cricket World Cup Final!

Posted by ICC Cricket World Cup on Wednesday, July 10, 2019

ਤੇ 5 ਦੌੜਾਂ ਤੱਕ ਭਾਰਤੀ ਟੀਮ ਦੇ ਸਭ ਤੋਂ ਭਰੋਸੇਯੋਗ ਬੱਲੇਬਾਜ ਸਿੰਗਰ ਕਿੰਗ ਰੋਹਿਤ ਸ਼ਰਮਾ ਤੇ ਰਨ ਮਸ਼ੀਨ ਤੇ ਦੁਨੀਆ ਦਾ ਨੰਬਰ ਇੱਕ ਬੱਲੇਬਾਜ਼ ਵਿਰੋਟ ਕਹੋਲੀ ਕ੍ਰਮਵਾਰ 1-1 ਦੇ ਸਕੋਰ ਤੇ ਜਲਦੀ ਆਊਟ ਹੋ ਗਏ ਜਿਸ ਕਰਕੇ ਸਾਰਿਆਂ ਦੀਆਂ ਉਮੀਦਾਂ ਸਾਬਕਾ ਕੈਪਟਨ ਕੂਲ ਮਹਿੰਦਰ ਸਿੰਘ ਧੋਨੀ ਤੇ ਟਿਕ ਗਈਆਂ ਸਨ ਪਰ ਧੋਨੀ ਤੇ ਸਰ ਜਡੇਜਾ ਦੇ ਨਾਲ ਮਹੱਤਵਪੂਰਨ ਸਾਂਝੇਦਾਰੀ ਕਰਕੇ ਮੈਚ ਨੂੰ ਨੇੜੇ ਲੈ ਗਏ ਪਰ ਅਹਿਮ ਮੌਕੇ ਤੇ ਮਾਰਟਿਨ ਗਪਟਿਲ ਦੇ ਸ਼ਾਨਦਾਰ ਰਨ ਆਊਟ ਨੇ ਭਾਰਤੀ ਟੀਮ ਤੇ ਕਰੋੜਾਂ ਭਾਰਤੀ ਫੈਨਸ ਦੀਆਂ ਉਮੀਦਾਂ ਨੂੰ ਚਕਨਾਚੂਰ ਕਰ ਦਿੱਤਾ ਇਸ ਇੱਕ 4 ਸੈਕਿੰਡ ਦੀ ਦੂਰੀ ਨੇ ਭਾਰਤ ਨੂੰ ਹੁਣ ਦੁਬਾਰਾ ਚਾਰ ਸਾਲ ਇੰਤਜ਼ਾਰ ਕਰਨ ਤੇ ਮਜਬੂਰ ਕਰ ਦਿੱਤਾ ਹੈ।ਤੁਹਾਨੂੰ ਦੱਸ ਦੇਈਏ ਕਿ ਮਾਰਟਿਨ ਗਪਟਿਲ ਨੇ ਪੂਰੇ ਵਰਲਡ ਕੱਪ ਚ ਕੁੱਝ ਖਾਸ ਪ੍ਰਦਰਸ਼ਨ ਨਹੀਂ ਕੀਤਾ ਉਨ੍ਹਾਂ ਨੇ ਪੂਰੀ ਵਰਲਡ ਕੱਪ ਚ 10 ਮੈਚਾਂ ਚ ਮਸਾ 200 ਦੌੜਾਂ ਪੂਰੀਆਂ ਹੋਣਗੀਆਂ ਪਰ ਧੋਨੀ ਸਿੱਧਾ ਰਨ ਆਊਟ ਕਰਕੇ ਇਹ 2019 ਦਾ ਵਰਲਡ ਕੱਪ ਹਮੇਸ਼ਾ ਲਈ ਆਪਣੇ ਦੇਸ਼ ਲਈ ਯਾਦਗਾਰ ਬਣਾ ਦਿੱਤਾ ਹੈ। ਇਸ ਚ ਕੋਈ ਸ਼ੱਕ ਨਹੀਂ ਹੈ ਕਿ ਇਹ ਰਨ ਆਊਟ ਭਾਰਤੀ ਟੀਮ ਦੇ ਨਾਲ ਨਾਲ ਭਾਰਤੀ ਫੈਨਸ ਨੂੰ ਸਾਰੀ ਉਮਰ ਇਹ ਉਦਾਸ ਪਲ ਯਾਦ ਰਹਿਣਾ ਹੈ। ਤੁਹਾਨੂੰ ਦੱਸ ਇਸ ਵੀਡੀਓ ਨੂੰ ਵਾਰਿਅਲ ਹੋਣ ਜਾ ਜਿਆਦਾ ਸਮਾਂ ਨਹੀਂ ਲੱਗਿਆ ਤੁਸੀ ਦੇਖੋ ਭਾਰਤ ਦੀ ਹਾਰ ਦੀ ਵੱਡੀ ਵਜ੍ਹਾ

Check Also

ਕਨੇਡਾ ਟਰੱਕ ਡਰਾਈਵਰ,

ਓਨਟਾਰੀਓ ਦੇ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ (ਓ.ਆਈ.ਐੱਨ.ਪੀ.) ਨੇ ਅੰਤ ਵਿੱਚ ਮੰਗ ਵਾਲੇ ਕਿੱਤਿਆਂ ਦੀ ਸੂਚੀ ਵਿੱਚ …

Leave a Reply

Your email address will not be published. Required fields are marked *