ਇਸ ਸਾਬਕਾ ਮੁੱਖ ਮੰਤਰੀ ਨੂੰ ਲਗਿਆ ਵੱਡਾ ਝੱ ਟ ਕਾ

ਦੇਸ਼ ਵਿਚ ਬਹੁਤ ਸਾਰੀਆਂ ਅਜਿਹੀਆਂ ਹਸਤੀਆਂ ਹੁੰਦੀਆਂ ਹਨ ਜੌ ਵੱਖ ਵੱਖ ਖੇਤਰਾਂ ਵਿਚ ਅਪਣਾ ਵੱਡਾ ਨਾਮ ਬਣਾਉਂਦੀਆਂ ਹਨ ਅਤੇ ਆਮ ਲੋਕਾਂ ਦੇ ਲਈ ਵੀ ਪ੍ਰੇਰਨਾ ਸਰੋਤ ਬਣਦੀਆਂ ਹਨ। ਬਹੁਤ ਸਾਰੇ ਲੋਕ ਓਹਨਾ ਨੂ ਦੇਖ ਕੇ ਪ੍ਰਭਾਵਿਤ ਹੁੰਦੇ ਹਨ। ਸਾਡੇ ਦੇਸ਼ ਵਿਚ ਬਹੁਤ ਸਾਰੇ ਅਜਿਹੇ ਨੇਤਾ ਹੋਏ ਹਨ ਜੌ ਆਪਣੇ ਚੰਗੇ ਕਮਾ ਦੇ ਕਰ ਕੇ ਅਤੇ ਆਪਣੀ ਦੂਰ ਅੰਦੇਸ਼ੀ ਦੇ ਕਰ ਕੇ ਇਸ ਦੁਨੀਆਂ ਤੋਂ ਜਾਣ ਤੋਂ ਬਾਦ ਵੀ ਯਾਦ ਕੀਤੇ ਜਾਂਦੇ ਹਨ ਅਤੇ ਹਜੇ ਵੀ ਲੋਕ

ਓਹਨਾ ਦੀ ਕਮਾ ਦੀ ਚਰਚਾ ਕਰਦੇ ਹਨ। ਪਰ ਕੁਝ ਨੇਤਾ ਅਜਿਹੇ ਵੀ ਹੁੰਦੇ ਹਨ ਜੌ ਕੇ ਗ ਲ ਤ ਤਰੀਕੇ ਦੇ ਨਾਲ ਪੈਸਾ ਕਮਾਉਣ ਦੇ ਚਲਦੇ ਵੱਖ ਵੱਖ ਵਿ ਵਾ ਦਾਂ ਵਿੱਚ ਫ ਸੇ ਹੋਏ ਨਜਰ ਆਉਂਦੇ ਹਨ ਅਤੇ ਕਾ-ਨੂੰ-ਨ ਦੁਆਰਾ ਸ-ਜਾ ਦੇ ਹੱਕਦਾਰ ਵੀ ਹੁੰਦੇ ਹਨ। ਹੁਣੇ ਹੁਣੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਯਾਦਵ ਬਾਰੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਿਕਰਯੋਗ ਹੈ ਕਿ ਲਾਲੂ ਯਾਦਵ ਮਸ਼ਹੂਰ ਚਾਰਾ ਘੋ-ਟਾ-ਲਾ ਕੇ-ਸ ਦੇ ਚਲਦੇ ਦੋ-ਸ਼ੀ ਪਾਏ ਜਾਣ ਤੋਂ ਬਾਦ ਹੁਣ

ਜੇ-ਲ ਵਿਚ ਸ-ਜਾ ਕੱ-ਟ ਰਹੇ ਹਨ। ਲਾਲੂ ਯਾਦਵ ਨੇ ਆਪਣੀ ਜਮਾਨਤ ਦੀ ਅਰਜੀ ਝਾਰਖੰਡ ਹਾਈ ਕੋਰਟ ਵਿੱਚ ਦਾਖਿਲ ਕੀਤੀ ਜਿਸ ਤੋਂ ਬਾਦ ਹਾਈ ਕੋਰਟ ਨੇ ਓਹਨਾ ਦੀ ਜਮਾਨਤ ਦੀ ਅਰਜੀ ਨੂੰ ਖਾ-ਰਿ-ਜ ਕਰ ਦਿੱਤਾ ਹੈ ਅਤੇ ਅਗਲੀ ਸੁਣਵਾਈ 1 ਅਪ੍ਰੈਲ ਤਕ ਤਲ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਲਾਲੂ ਯਾਦਵ 21 ਫਰਵਰੀ ਨੂੰ ਬਿਊਰੋ ਦੀ ਵਿਸ਼ੇਸ਼ ਅਦਾਲਤ ਵਿੱਚ ਮੋਰਚੇ ਦੇ ਮਾਮਲੇ ਵਿਚ ਜੁੜੇ ਡਰੋਂਦਾ ਖਜਾਨੇ ਤੋਂ ਗੈ-ਰ-ਕਾ-ਨੂੰ-ਨੀ ਢੰਗ ਨਾਲ ਨਿਕਾਸੀ ਦੇ ਕਰ ਕੇ

ਅਦਾਲਤ ਵਲੋ ਪੰਜ ਸਾਲ ਦੀ ਸ-ਜਾ ਸੁਣਾਈ ਗਈ ਹੈ। ਹੁਣ ਅਦਾਲਤ ਵੱਲੋਂ ਜਾਂਚ ਏਜੰਸੀ ਤੋਂ ਵੀ ਇਸ ਮਾਮਲੇ ਬਾਰੇ ਰਿਪੋਰਟ ਮੰਗੀ ਗਈ ਹੈ ਅਤੇ ਹੇਠਲੀ ਅਦਾਲਤ ਤੋਂ ਵੀ ਇਸ ਮਾਮਲੇ ਬਾਰੇ ਜਾਣਕਾਰੀ ਮੰਗੀ ਗਈ ਹੈ ਅਤੇ ਹੁਣ ਇਕ ਅਪ੍ਰੈਲ ਨੂੰ ਇਸ ਮਾਮਲੇ ਤੇ ਫੈਸਲਾ ਸੁਣਿਆ ਜਾਵੇਗਾ।

Leave a Reply

Your email address will not be published. Required fields are marked *