Home / ਤਾਜਾ ਜਾਣਕਾਰੀ / ਇਹਨੂੰ ਕਹਿੰਦੇ ਆ ਸ਼ੇਰਨੀ ਦੀ ਗਰਜ II ਨਿਰੰਕਾਰੀਆਂ ਨੂੰ ਸਿੰਘਣੀ ਨੇ ਧਰਕੇ ਸਿਖਾਇਆ ਸਬਕ

ਇਹਨੂੰ ਕਹਿੰਦੇ ਆ ਸ਼ੇਰਨੀ ਦੀ ਗਰਜ II ਨਿਰੰਕਾਰੀਆਂ ਨੂੰ ਸਿੰਘਣੀ ਨੇ ਧਰਕੇ ਸਿਖਾਇਆ ਸਬਕ

ਨਿਰੰਕਾਰੀ ਸੰਪ੍ਰਦਾ ਦੀ ਸਥਾਪਨਾ ਇੱਕ ਸਹਿਜਧਾਰੀ ਸਿੱਖ ਅਤੇ ਸਰਾਫਾ ਵਪਾਰੀ ਬਾਬਾ ਦਿਆਲ ਸਿੰਘ (1785-1855) ਨੇ ਕੀਤੀ ਸੀ|ਬਾਬਾ ਦਿਆਲ ਦੇ ਉੱਤਰਾਧਿਕਾਰੀ, ਬਾਬਾ ਦਰਬਾਰ ਸਿੰਘ, ਨੇ ਬਾਬਾ ਦਿਆਲ ਦੀਆਂ ਸਿੱਖਿਆਵਾਂ ਇਕੱਤਰ ਕੀਤੀਆਂ ਅਤੇ ਰਾਵਲਪਿੰਡੀ ਦੇ ਬਾਹਰ ਨਿਰੰਕਾਰੀ ਭਾਈਚਾਰੇ ਸਥਾਪਿਤ ਕੀਤੇ।ਸਾਹਿਬ ਰੱਤਾ ਜੀ (1870-1909) ਦੀ ਅਗਵਾਈ ਦੌਰਾਨ, ਨਿਰੰਕਾਰੀਆਂ ਦੀ ਗਿਣਤੀ ਹਜ਼ਾਰਾਂ ਵਿੱਚ ਹੋ ਜਾਣ ਦਾ ਅਨੁਮਾਨ ਹੈ। ਕੁਝ ਮੈਂਬਰ ਚੌਥੇ ਨਿਰੰਕਾਰੀ ਆਗੂ ਬਾਬਾ ਗੁਰਦਿੱਤ ਸਿੰਘ ਦੇ ਅਧੀਨ, ਸਿੰਘ ਸਭਾ ਲਹਿਰ, ਇੱਕ ਸਿੱਖ ਧਰਮਸੁਰਜੀਤੀ ਲਹਿਰ ਵਿੱਚ ਸ਼ਾਮਲ ਹੋ ਗਏ 1929 ਵਿੱਚ ਨਿਰੰਕਾਰੀਆਂ ਵਿੱਚੋਂ ਸੰਤ ਨਿਰੰਕਾਰੀ ਮਿਸ਼ਨ ਦਾ ਗਠਨ ਹੋ ਗਿਆ। ਮਿਸ਼ਨ ਗੁਰੂ ਗ੍ਰੰਥ ਸਾਹਿਬ ਦੇ ਬਾਅਦ ਜੀਵਤ ਗੁਰੂ ਵਿੱਚ ਇਸ ਦੇ ਵਿਸ਼ਵਾਸ ਦੁਆਰਾ ਪਰਿਭਾਸ਼ਿਤ ਕੀਤਾ ਗਿਆ ਸੀ।

ਨਿਰੰਕਾਰੀਆਂ ਨੂੰ ਸਿੰਘਣੀ ਨੇ ਧਰਕੇ ਸਿਖਾਇਆ ਸਬਕ

ਨਿਰੰਕਾਰੀਆਂ ਨੂੰ ਸਿੰਘਣੀ ਨੇ ਧਰਕੇ ਸਿਖਾਇਆ ਸਬਕ

Posted by VOK TV on Monday, June 17, 2019

ਗਰੁੱਪ ਨੇ ਬਾਅਦ ਨੂੰ ਆਪਣੀ ਵੱਖਰੀ ਅਧਿਆਤਮਿਕ ਲਹਿਰ ਵਿਕਸਤ ਕਰ ਲਈ। 1947 ਵਿੱਚ ਭਾਰਤ ਦੀ ਵੰਡ ਦੇ ਦੇ ਵਕਤ, ਨਿਰੰਕਾਰੀ, ਰਾਵਲਪਿੰਡੀ ਜੋ ਉਦੋਂ ਪਾਕਿਸਤਾਨ ਦਾ ਹਿੱਸਾ ਬਣ ਚੁੱਕਾ ਸੀ, ਵਿੱਚਲਾ ਆਪਣਾ ਕੇਂਦਰ ਛੱਡ ਦਿੱਤਾ ਅਤੇ ਤਕਸੀਮ ਦੇ ਭਾਰਤੀ ਪਾਸੇ ਆਪਣੇ ਆਪ ਨੂੰ ਸਥਾਪਿਤ ਕੀਤਾ।

Check Also

ਕਨੇਡਾ ਟਰੱਕ ਡਰਾਈਵਰ,

ਓਨਟਾਰੀਓ ਦੇ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ (ਓ.ਆਈ.ਐੱਨ.ਪੀ.) ਨੇ ਅੰਤ ਵਿੱਚ ਮੰਗ ਵਾਲੇ ਕਿੱਤਿਆਂ ਦੀ ਸੂਚੀ ਵਿੱਚ …

Leave a Reply

Your email address will not be published. Required fields are marked *