ਕਰਨ ਔਜਲਾ ਮਾਮਲੇ ਵਿੱਚ ਡੀ.ਆਈ.ਜੀ ਨੇ ਸੌਂਪੀ ਰਿਪੋਰਟ , ਅਫ਼ਸਰਾਂ ਤੇ ਡਿੱਗ ਸਕਦੀ ਹੈ ਗਾ-ਜ

ਕੁਝ ਦਿਨ ਪਹਿਲਾਂ ਤਾਜਪੁਰ ਜੇ-ਲ ਵਿਚ ਸਿੰਗਰ ਕਰਨ ਔਜਲਾ ਦੇ ਆਉਣ ਨਾਲ ਵਿ-ਵਾ-ਦ ਪੈਦਾ ਹੋ ਗਿਆ। ਅਸਲ ਵਿਚ ਜੇ-ਲ ਵਿਚ ਕਰਨ ਔਜਲਾ ਦੀ ਐਂਟਰੀ ਦਾ ਮੁੱ-ਦਾ ਮੁੜ ਤੋਂ ਗ-ਰ-ਮਾ ਗਿਆ ਹੈ। ਜੇ-ਲ ਅਧਿਕਾਰੀ ਅਤੇ ਸੁਪਰਡੈਂਟ ਦੀ ਭੂਮਿਕਾ ਨੂੰ ਲਏ ਕੇ ਵੀਰਵਾਰ ਨੂੰ ਡੀ. ਆਈ.ਜੀ. ਨੇ ਜਾਂ-ਚ ਰਿਪੋਰਟ ਏ ਡੀ ਜੀ ਪੀ ਨੂੰ submit ਕੀਤੀ ਹੈ। ਵੇਖਿਆ ਜਾਵੇ ਤਾਂ ਰਿਪੋਰਟ ਦੇ ਬਾਅਦ ਅਫ਼ਸਰਾਂ ਤੇ ਕਾਰਵਾਈ ਕੀਤੀ ਜਾ ਸਕਦੀ ਹੈ ਕਿਉ ਕੇ ਐਂਟਰੀ ਨੂੰ ਲਾਏ ਕੇ ਕਾਫ਼ੀ ਖਾ-ਮੀ-ਆਂ ਪਾਈਆ ਗਈਆ ਸਨ ਅਤੇ ਹੁਣ ਦੇਖਣ ਵਾਲੀ ਗਲ ਇਹ ਹੋਵੇਗੀ ਕੇ ਕਾਰਵਾਈ ਕਿ ਕੀਤੀ ਜਾਂਦੀ ਹੈ।
ਖਬਰਾਂ ਅਨੁਸਾਰ ਰਿਪੋਰਟ ਕਾਫ਼ੀ ਲੰਬੀ ਹੈ। ਇਸ ਰਿਪੋਰਟ ਵਿਚ ਕਰਨ ਔਜਲਾ ਦੇ ਆਉਣ ਜਾਣ ਬਾਰੇ ਅਤੇ ਇਸ ਘ-ਟ-ਨਾ ਦੇ ਨਾਲ ਕੀ ਕੀ ਨਿਯਮ ਟੁੱ-ਟੇ ਹਨ ਇਸ ਸਬ ਦਾ ਜਿਕਰ ਕੀਤਾ ਗਿਆ ਹੈ। ਏ ਡੀ ਸੀ ਪੀ ਸਿਨਹਾ ਨੇ ਕਿਹਾ ਹੈ ਕਿ ਰਿਪੋਰਟ ਓਨਾ ਦੇ ਕੋਲ ਆ ਗਈ ਹੈ ਅਤੇ ਇਸ ਰਿਪੋਰਟ ਵਿਚਲੇ content ਨੂੰ ਦੇਖ ਕੇ ਉਹ ਆਵਦੀ ਦੀ ਦਿਨ ਦੀ ਛੁੱਟੀ ਤੋਂ ਬਾਦ ਇਸ ਰਿਪੋਰਟ ਦੇ ਆਧਾਰ ਤੇ ਬਣਦੀ ਯੋਗ ਕਾ-ਰ-ਵਾ-ਈ ਕੀਤੀ ਜਾਵੇਗੀ।
ਦਸ ਦੇਈਏ ਕੇ ਪਿਛਲੇ ਹਫਤੇ ਵੀਰਵਾਰ ਦੇ ਦਿਨ ਗਾਇਕ ਕਰਨ ਔਜਲਾ ਸੁਪਰਡੈਂਟ ਸੰਜੀਵ ਅਰੋੜਾ ਦੇ ਬੁਲਾਵੇ ਤੇ ਜੇਲ ਵਿਚ ਬਿਨਾ ਕਿਸੇ ਜਾਂਚ ਪੜਤਾਲ ਦੇ ਨਾ ਸਿਰਫ ਦਾਖਿਲ ਹੋਏ ਸਗੋਂ ਕਈ ਘੰਟੇ ਜੇ-ਲ ਵਿਚ ਬਿਤਾਏ। ਬਾਦ ਵਿੱਚ ਸੁਪਰਡੈਂਟ ਨੇ ਇਸ ਦੌਰੇ ਨੂੰ ਦੋਸਤਾਨਾ ਦੌਰਾ ਦਸਿਆ ਪਰ ਇਸ ਦੌਰੇ ਦੀ ਚਾਰੇ ਪਾਸੇ ਚਰਚਾ ਹੋਣ ਤੋਂ ਬਾਦ ਇਹ ਵਿ-ਵਾ-ਦ ਦਾ ਰੂਪ ਧਾਰਨ ਕਰ ਗਿਆ। ਇਸ ਘਟਨਾ ਤੋਂ ਬਾਦ ਜੇ-ਲ ਮੰਤਰੀ ਸੁਖਜਿੰਦਰ ਰੰਧਾਵਾ ਨੇ ਇਸ ਮਾਮਲੇ ਦੇ ਤੁਰੰਤ ਜਾਂ-ਚ ਦੇ ਹੁਕਮ ਦਿੱਤੇ ਅਤੇ ਯੋਗ ਕ-ਰ-ਵਾ-ਈ ਕਰਨ ਦੀ ਗੱਲ ਆਖੀ।

Leave a Reply

Your email address will not be published. Required fields are marked *