ਕੇਜਰੀਵਾਲ ਨੇ ਕਰ ਦਿੱਤਾ ਇਹ ਵੱਡਾ ਐਲਾਨ, ਵੱਧ ਤੋਂ ਵੱਧ ਕਰੋ ਸ਼ੇਅਰ

ਜਿਵੇਂ ਹੀ ਸ਼ਨੀਵਾਰ ਨੂੰ ਚੋਣ ਜਾ-ਬ-ਤਾ ਲਗਿਆ ਓਦੋਂ ਹੀ ਪੰਜਾਬ ਅੰਦਰ ਅਤੇ ਬਾਕੀ ਚਾਰ ਰਾਜਾ ਜਿੱਥੇ ਚੋਣਾਂ ਹੋਣੀਆਂ ਹਨ ਓਥੇ ਸਿਆਸੀ ਪਾਰਟੀ ਅਪੋ ਆਪਣੇ ਚੋਣ ਪਰਚਾਰ ਵਿਚ ਤੇ-ਜੀ ਨਾਲ ਜੁ-ਟ ਗਈਆਂ ਹਨ ਅਤੇ ਲਗਾਤਾਰ ਸਿਆਸੀ ਲੀਡਰਾਂ ਵਲੋਂ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਹਨ। ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰਾਂ ਦੀਆ ਸੂਚੀਆਂ ਜਾਰੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ

ਸਬ ਤੋਂ ਵੱਧ ਉਮੀਦਵਾਰਾਂ ਦੀਆ ਸੂਚੀਆਂ ਆਮ ਆਦਮੀ ਪਾਰਟੀ ਨੇ ਕੀਤੀਆਂ ਹਨ। ਪਰ ਹਜੇ ਵੀ ਕੁਝ ਪਾਰਟੀਆਂ ਮੁੱਖ ਮੰਤਰੀ ਦੇ ਚੇਹਰੇ ਦਾ ਐਲਾਨ ਨ-ਹੀਂ ਕਰ ਰਹੀਆਂ। ਇਸ ਦੇ ਸਬੰਧ ਵਿੱਚ ਦਿੱਲੀ ਤੋਂ ਚੰਡੀਗੜ੍ਹ ਪਹੁੰਚੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਕ ਵੱ-ਡਾ ਐਲਾਨ ਕਰ ਦਿੱਤਾ ਹੈ। ਓਹਨਾ ਕਿਹਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਅੰਦਰ ਚੋਣਾਂ ਮੁੱਖ ਮੰਤਰੀ ਚੇਹਰੇ ਦੇ ਨਾਲ ਹੀ ਲ-ੜੇ-ਗੀ ਅਤੇ ਆਮ ਆਦਮੀ ਪਾਰਟੀ ਵੱਲੋ ਮੁੱਖ ਮੰਤਰੀ ਦੇ ਚੇਹਰੇ ਦਾ ਐਲਾਨ ਅਗਲੇ ਹਫਤੇ ਕਰ ਦਿੱਤਾ ਜਾਵੇਗਾ।

ਜਿਕਰਯੋਗ ਹੈ ਕਿ ਚੋਣਾਂ ਵਿੱਚ ਇੱਕ ਮਹੀਨਾ ਬਾਕੀ ਹੈ ਅਤੇ ਇਸ ਸਮੇਂ ਦੇਖਣਯੋਗ ਹੋਵੇਗਾ ਕੇ ਮੁੱਖ ਮੰਤਰੀ ਦਾ ਚੇਹਰਾ ਹੋਣ ਹੋਵੇਗਾ। ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਕੇ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਵਲੋ ਮੁੱਖ ਮੰਤਰੀ ਦਾ ਚੇਹਰਾ ਹੋਣਗੇ। ਹਾਲਾਂਕਿ ਇਸ ਬਾਰੇ ਤਸਵੀਰ ਹਜੇ ਤਕ ਸਾਫ ਨ-ਹੀਂ ਹੋਈ।

Leave a Reply

Your email address will not be published. Required fields are marked *