Breaking News
Home / ਤਾਜਾ ਜਾਣਕਾਰੀ / ਘੋਰ ਕਲਯੁਗ !ਨਸ਼ੇ ‘ਚ ਟੱਲੀ ਸਹੁਰੇ ਨੇ ਨੂੰਹ ਸਾਹਮਣੇ ਕੱਪੜੇ ਲਾਹ ਕੇ ਕੀਤਾ ਅਜਿਹਾ ਸ਼ਰਮਨਾਕ ਕੰਮ…

ਘੋਰ ਕਲਯੁਗ !ਨਸ਼ੇ ‘ਚ ਟੱਲੀ ਸਹੁਰੇ ਨੇ ਨੂੰਹ ਸਾਹਮਣੇ ਕੱਪੜੇ ਲਾਹ ਕੇ ਕੀਤਾ ਅਜਿਹਾ ਸ਼ਰਮਨਾਕ ਕੰਮ…

ਮਹਾਨਗਰ ‘ਚ ਰਿਸ਼ਤਿਆਂ ਨੂੰ ਤਾਰ ਤਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਦੱਸ ਦੇਈਏ ਕਿ ਜਿੱਥੇ ਸਹੁਰੇ ਨੂੰ ਪਿਓ ਦਾ ਦਰਜ ਦਿੱਤਾ ਜਾਂਦਾ ਹੈ ਉੱਥੇ ਹੀ ਲੁਧਿਆਣਾ ‘ਚ ਬਜ਼ੁਰਗ ਸਹੁਰਾ ਸ਼ਰਾਬ ਦੇ ਨਸ਼ੇ ‘ਚ ਟੱਲੀ ਹੋ ਕੇ ਨੂੰਹ ਸਾਹਮਣੇ ਕੱਪੜੇ ਲਾਹ ਕੇ ਖੜ੍ਹਾ ਹੋ ਗਿਆ ਸਹੁਰੇ ਦੀ ਅਜਿਹੀਆਂ ਹਰਕਤਾਂ ਤੋਂ ਪਰੇਸ਼ਾਨ ਨੂੰਹ ਨੇ ਪੁਲਿਸ ਨੂੰ ਇਸ ਬਾਰੇ ਸ਼ਿਕਾਇਤ ਕੀਤੀ। ਪੁਲਿਸ ਨੇ ਸਹੁਰੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਖੋਜਬੀਣ ਸ਼ੁਰੂ ਕਰ ਦਿੱਤੀ ਹੈ। ਇਸ ਹਰਕਤ ਤੋਂ ਬਾਅਦ ਮੁਲਜ਼ਮ ਸਹੁਰਾ ਫ਼ਰਾਰ ਹੋ ਗਿਆ ਹੈ। ਮਹਿਲਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ 8 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਸ ਦੇ ਦੋ ਬੱਚੇ ਹਨ , ਰੋਜ਼ੀ ਰੋਟੀ ਲਈ ਉਸਦਾ ਪਤੀ ਵਿਦੇਸ਼ ਗਿਆ ਹੈ । ਉਸਦਾ ਸਹੁਰਾ ਹਰਜਿੰਦਰ ਸਿੰਘ ਸ਼ਰਾਬ ਪੀਣ ਦਾ ਆਦੀ ਹੈ। ਉਹ ਸਵੇਰ ਤੋਂ ਹੀ ਸ਼ਰਾਬ ਪਾਣੀ ਸ਼ੁਰੂ ਕਰ ਦਿੰਦਾ ਹੈ ਅਤੇ ਨਸ਼ੇ ‘ਚ ਟੱਲੀ ਹੋਣ ਤੋਂ ਬਾਅਦ ਸਹੁਰੇ ਨੂੰ ਕੋਈ ਸਮਝ ਨਹੀਂ ਰਹਿੰਦੀ। ਸ਼ਰਾਬ ਪੀ ਕੇ ਸਹੁਰੇ ਨੇ ਆਪਣੇ ਕੱਪੜੇ ਉਤਾਰ ਦਿੱਤੇ ਅਤੇ ਨੰਗਾ ਹੋ ਕੇ ਉਸ ਦੇ ਸਾਹਮਣੇ ਖੜ੍ਹੋ ਹੋ ਗਿਆ। ਲਿਹਾਜ਼ਾ ਨੂੰਹ ਨੇ ਸੀਸੀਟੀਵੀ ਫੁਟੇਜ ਸਮੇਤ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਪੁਲਿਸ ਨੇ ਮਾਮਲਾ ਦਰਜ਼ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ।

Check Also

Breaking News ਤਾਜਾ ਵੱਡੀ ਖਬਰ ਸਿੱਧੂ ਹੋਣਗੇ ਅਗਲੇ ਮੁਖ ਮੰਤਰੀ ? ਦੇਖੋ ਪੂਰੀ ਖਬਰ….

ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਨਵਜੋਤ ਸਿੰਧ ਸਿੱਧੂ ਨੂੰ ਸਲਾਹ ਦਿੱਤੀ …

Leave a Reply

Your email address will not be published. Required fields are marked *