Breaking News
Home / ਤਾਜਾ ਜਾਣਕਾਰੀ / ਡਾਂਸਰ ਮਿਸ ਤਨੂੰ ਬਰਾੜ ਨਵੀਂ ਗਰਮ ਡਾਂਸ ਪਰਫਾਰਮੈਂਸ ਦੇਖੋ ਵੀਡੀਓ

ਡਾਂਸਰ ਮਿਸ ਤਨੂੰ ਬਰਾੜ ਨਵੀਂ ਗਰਮ ਡਾਂਸ ਪਰਫਾਰਮੈਂਸ ਦੇਖੋ ਵੀਡੀਓ

ਡਾਂਸ ਮਾਸਟਰ ਖ਼ਾਸ ਤੌਰ ਉੱਤੇ ਡਾਂਸ ਪ੍ਰਦਸ਼ਨਾਂ ਜਾਂ ਮੁਕਾਬਲੇ ਲਈ ਖੜੇ ਪ੍ਰਤਿਯੋਗਿਆਂ ਕੋਚਿੰਗ ਦਿੰਦੇ ਹਨ। ਉਹਨਾਂ ਨੂੰ ਉਹਨਾਂ ਡਾਂਸ ਪ੍ਰਦਰਸ਼ਨਾਂ ਦਾ ਤਜ਼ਰਬਾ ਹੁੰਦਾ ਹੈ ਜੋ ਉਹ ਸਿਖਾਉਂਦੇ ਹਨ। ਡਾਂਸ ਮਾਸਟਰ ਪਹਿਲਾਂ ਆਪਣਾ-ਆਪ ਬਣਾਉਂਦੇ ਹਨ ਅਤੇ ਬਾਅਦ ਵਿੱਚ ਡਾਂਸ ਪ੍ਰੋਗਰਾਮਾਂ ਨਾਲ ਇੱਕ ਡਾਂਸ ਸਕੂਲ ਸਥਾਪਿਤ ਕਰਦੇ ਹਨ।ਕੋਰੀਓਗ੍ਰਾਫਰ ਅਕਸਰ ਯੂਨੀਵਰਸਿਟੀ ਨੂੰ ਸਿਖਲਾਈ ਕਰਾਉਂਦੇ ਹਨ ਅਤੇ ਖ਼ਾਸ ਤੌਰ ‘ਤੇ ਖ਼ਾਸ ਪ੍ਰੋਜੇਕਟਲਈ ਕੰਮ ਕਰਦੇ ਹਨ ਅਤੇ ਕਈ ਵਾਰ ਇੱਕ ਡਾਂਸ ਕੰਪਨੀ ਵਲੋਂ ਇਕਰਾਰਨਾਮਾ ਕਰ ਕੇ ਉਹ ਕੰਪਨੀ ਵਲੋਂ ਪ੍ਰਤਿਨਿਧ ਕੋਰੀਓਗ੍ਰਾਫਰ ਬਣਕੇ ਠੇਕੇ ਤੇ ਕੰਮ ਕਰਦੇ ਹਨ।ਪੇਸ਼ਾਵਰ ਨ੍ਰਿਤਕਾਰ ਆਮ ਤੌਰ ‘ਤੇ ਠੇਕੇ (ਇਕਰਾਰਨਾਮਾ) ਉੱਤੇ ਜਾਂ ਖ਼ਾਸ ਪ੍ਰਦਰਸ਼ਨ ਜਾਂ ਕਲਾਕਿਰਤੀ ਲਈ ਕੰਮ ਕਰਦੇ ਹਨ। ਇੱਕ ਪੇਸ਼ਾਵਰ ਡਾਂਸਰ ਦੀ ਜ਼ਿੰਦਗੀ ਦੀ ਕਾਰਜੀ ਹਾਲਤ ਲਗਾਤਾਰ ਬਦਲਦੀ ਹੈ ਜਿਸਦਾ ਕਾਰਨ ਨਿੱਗਰ ਪ੍ਰਤੀਯੋਗੀ ਅਤੇ ਘੱਟ ਤਨਖਾਹ ਹੈ।ਡਾਂਸ ਇੱਕ ਅਜਿਹੀ ਕਲਾ ਹੈ ਜਿਸ ਵਿੱਚ ਸਰੀਰਕ ਹਰਕਤਾਂ ਨਾਲ ਮਨ ਦੇ ਭਾਵਾਂ ਦੀ ਅਭਿਵਿਅਕਤੀ ਹੁੰਦੀ ਹੈ। ਆਮ ਤੌਰ ‘ਤੇ ਡਾਂਸ, ਸੰਗੀਤ ਜਾਂ ਤਾਲ ਉੱਤੇ ਕੀਤਾ ਜਾਂਦਾ ਹੈ ਜਿਸਵਿੱਚ ਸਰੀਰ ਦੇ ਅੰਗਾਂ ਅਤੇ ਪੈਰਾਂ ਦੀ ਹਰਕਤਾਂ ਦੀ ਵਰਤੋਂ ਨਿਸ਼ਚਿਤ ਕੀਤੀ ਜਾਂਦੀ ਹੈ।ਪੰਜਾਬ ਦੇ ਦੋ ਮੁੱਖ ਅਤੇ ਉੱਘੇ ਲੋਕ ਨਾਚਾਂ ਵਿੱਚੋਂ ਇੱਕ ਹੈ; ਦੂਜਾ ਮੁੱਖ ਨਾਚ ਗਿੱਧਾ ਹੈ। ਭੰਗੜਾ ਗੱਭਰੂਆਂ ਦਾ ਨਾਚ ਹੈ ਜਦਕਿ ਗਿੱਧਾ ਮੁਟਿਆਰਾਂ ਦਾ। ਭੰਗੜਾ ਤਕਰੀਬਨ ਹਰ ਖ਼ੁਸ਼ੀ ਦੇ ਮੌਕੇ ’ਤੇ ਪਾਇਆ ਜਾਂ ਨੱਚਿਆ ਜਾਂਦਾ ਹੈ ਜਿੰਨ੍ਹਾਂ ਵਿੱਚ ਕਣਕ ਦੀ ਵਾਢੀ ਭਾਵ ਵਿਸਾਖੀ ਆਦਿ ਮੇਲੇ, ਵਿਆਹ, ਮੰਗਣੇ ਅਤੇ ਤਿਉਹਾਰ ਆਦਿ ਸ਼ਾਮਲ ਹਨ। ਇਹ ਲੋਕ-ਨਾਚ ਪੰਜਾਬ ਦੀ ਕਿਸਾਨੀ ਸੰਸਕ੍ਰਿਤੀ ਜਿੰਨਾ ਹੀ ਪ੍ਰਾਚੀਨ ਹੈ। ਲੋਕਧਾਰਾ ਵਿਗਿਆਨੀ ਸੋਹਿੰਦਰ ਸਿੰਘ ਵਣਜਾਰਾ ਬੇਦੀ ਦੇ ਸ਼ਬਦਾਂ ਵਿੱਚ “ਪਹਿਲਾਂ ਪਹਿਲਾਂ ਜਦੋਂ ਪੰਜਾਬੀਆਂ ਨੇ ਹਰੀਆਂ ਫਸਲਾਂ ਨੂੰ ਸੁਨਹਿਰੀ ਸਿੱਟੇ ਪੈਂਦੇ ਵੇਖੇ ਤਾਂ ਉਹਨਾਂ ਦਾ ਮਨ ਹੁਲਾਰੇ ਵਿੱਚ ਆ ਕੇ ਨੱਚ ਖਲੋਤਾਲੰਮੀ ਘਾਲਣਾ ਤੇ ਕਰੜੀ ਮਿਹਨਤ ਨੂੰ ਸੁਨਹਿਰੀ ਫਲ ਲੱਗਿਆ ਵੇਖ, ਕਿਸ ਦਾ ਦਿਲ ਨਹੀਂ ਨੱਚ ਉਠਦਾ? ਮੁੱਢ ਵਿੱਚ ਇਹ ਨਾਚ, ਫਸਲਾਂ ਦੀ ਉਪਜਾਊ ਸ਼ਕਤੀ ਵਧਾਉਣ ਲਈ ਕੀਤੀਆਂ ਰੀਤੀ ਰਸਮਾਂ ਸਮੇਂ ਖੁੱਲੇ ਖੇਤਾਂ ਵਿੱਚ ਨੱਚਿਆ ਜਾਂਦਾ ਸੀ।

Check Also

ਅਜਿਹਾ ਕੀ ਹੌ ਗਿਆ ਕੌਕਾਕੌਲਾ ਫੈਕਟਰੀ ਦੇ ਮਾਲਿਕ ਨੇ ਆਪਣੇ ਘਰ ਸੰਤਾ ਦੀ ਲਾਈ ਹੈ ਫੌਟੌ

ਅੱਜ ਇਸ ਪੋਸਟ ਦੇ ਰਾਹੀਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜੀਵਨ …

Leave a Reply

Your email address will not be published. Required fields are marked *