ਨਵਜੋਤ ਸਿੱਧੂ ਉਪਰ ਲਗੇ ਵਡੇ ਦੋ-ਸ਼, ਲੱਗਾ ਵੱਡਾ ਝੱ-ਟਕਾ

ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਨੇ ਇਸ ਵਾਰ ਆਪਣੀ ਸਰਕਾਰ ਬਣਾਈ ਹੈ। ਓਨਾ ਨੇ 117 ਚੋ 92 ਸੀਟ ਹਾਸਿਲ ਕੀਤੀਆਂ ਹਨ। ਇਹ ਇੱਕ ਵੱਡੀ ਜਿੱਤ ਹੈ। ਲੋਕ ਇਸ ਜਿੱਤ ਨੂੰ ਨਹੀਂ ਭੁੱਲ ਸਕਦੇ। ਇਹ ਇਤਿਹਾਸਿਕ ਜਿੱਤ ਹੈ। ਕਾਂਗਰਸ ਦਾ ਕਾ-ਟੋ ਕ-ਲੇਸ਼ ਚਲ ਰਿਹਾ ਹੈ। ਇਸ ਬਾਰੇ ਸਭ ਨੂੰ ਪਤਾ ਹੈ।ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਅਕਸਰ ਹੀ ਕਿਸੇ ਨਾ ਕਿਸੇ ਵਿ-ਵਾਦ ਨੂੰ ਲੈਕੇ ਫਸ ਜਾਂਦੇ ਹਨ। ਓਨਾ ਦੀ ਜ਼ੁਬਾਨ ਕਰਕੇ ਅਕਸਰ ਹੀ ਵੱਡਾ ਵਿ-ਵਾਦ ਖੜ੍ਹਾ ਹੋ ਜਾਂਦਾ ਹੈ। ਹੁਣ ਇਕ ਵੱਡੀ ਖਬਰ ਆ ਰਹੀ ਹੈ।

 

ਜਿੱਥੇ ਸੁਖਜਿੰਦਰ ਰੰਧਾਵਾ ਅਤੇ ਸਿੱਧੂ ਵਿਚਕਾਰ ਇਹ ਤਕ-ਰਾਰ ਹੋ ਗਈ ਹੈ।ਸੁਖਿਜਿੰਦਰ ਰੰਧਾਵਾ ਨੇ ਸਿੱਧੂ ਉਪਰ ਨਿਸ਼ਾ-ਨਾ ਸੇਧ ਹੈ। ਰੰਧਾਵਾ ਨੇ ਕਿਹਾ ਕਿ ਕਾਂਗਰਸ ਨੂੰ ਸਿੱਧੂ ਕਰਕੇ ਭਾਰੀ ਨੁਕ-ਸਾਨ ਸਹਿਣਾ ਪਿਆ ਹੈ। ਸਿੱਧੂ ਕਰਕੇ ਕਾਂਗਰਸ ਨੂੰ ਕਾਫ਼ੀ ਮੁ-ਸ਼ਕਿਲ ਹੋਈ ਹੈ। ਓਨਾ ਕਿਹਾ ਕਿ ਸਿੱਧੂ ਨੂੰ ਕੇਜਰੀਵਾਲ ਦਾ ਧਨਵਾਦੀ ਹੋਣਾ ਚਾਹੀਦਾ ਹੈ।ਜਿਨਾ ਕਰਕੇ ਕਾਂਗਰਸ ਹਾ-ਰ ਗਈ ਹੈ। ਜਿਨਾ ਕਰਕੇ ਕਾਂਗਰਸ ਦੀ ਬੇੜੀ ਡੁੱ-ਬ ਗਈ ਹੈ। ਓਹ ਸਿੱਧੂ ਉਪਰ ਕਾਫ਼ੀ ਗਰ-ਮ ਨਜਰ ਆਏ। ਓਨਾ ਕਿਹਾ ਕਿ ਕਾਂਗਰਸ ਨੂੰ ਸਿੱਧੂ ਨੂੰ ਪ੍ਰਧਾਨ ਦਾ ਅਹੁਦਾ ਨਹੀਂ ਦੇਣਾ ਚਾਹੀਦਾ ਹੈ।

 

ਕਿਓਕਿ ਓਹ ਕਾਂਗਰਸ ਭਵਣ ਚ ਮੰਜੀ ਢਾ ਕੇ ਨਹੀਂ ਬੈਠੇ।ਕਿਓਕਿ ਓਨਾ ਨੇ ਇਹ ਬਿ-ਆਨ ਦਿੱਤਾ ਸੀ ਕਿ ਇਹ ਇਥੇ ਆ ਕੇ ਬੈਠਣਗੇ। ਇਸ ਲਈ ਸਿੱਧੂ ਨੇ ਕਾਂਗਰਸ ਨੂੰ ਮੁ-ਸ਼ਕਿਲਾਂ ਚ ਫ-ਸਾ ਦਿੱਤਾ ਹੈ। ਕਾਂਗਰਸ ਦੀ ਸਥਿਤੀ ਕਮ-ਜੋਰ ਕਰ ਦਿੱਤੀ ਹੈ। ਓਨਾ ਕਹਿ ਕਿ ਪਾਰਟੀ ਦੀ ਹਾ-ਰ ਦੇਖ ਓਨਾ ਨੂੰ ਬੁ-ਰਾ ਲਗਦਾ ਹੈ। ਓਨਾ ਕਿਹਾ ਕਿ ਓਹ ਆਵਦੀ ਸੀਟ ਬਚਾਉਣ ਚ ਸਫਲ ਰਹੇ ਹਨ।ਓਨਾ ਕਿਹਾ ਕਿ ਸਿੱਧੂ ਨੇ ਕਦੇ ਵੀ ਕੋਈ ਮੀਟਿੰਗ ਨਹੀਂ ਬੁਲਾਈ। ਓਨਾ ਕਿਹਾ ਕਿ ਸਿੱਧੂ ਦੇ ਹੰਕਾ-ਰ ਨੂੰ ਲੋਕਾ ਨੇ ਹੀ ਤੋ-ੜਿਆ ਹੈ। ਓਹ ਸਿੱਧੂ ਉਪਰ ਕਾਫ਼ੀ ਗੁੱ-ਸੇ ਹਨ। ਖ਼ਬਰ ਨੂੰ ਸ਼ੇਅਰ ਕਰੋ ਜੀ।ਪੇਜ ਨਾਲ ਜੁੜੇ ਰਹੋ।

 

Leave a Reply

Your email address will not be published. Required fields are marked *