ਦੇਸ਼ ਵਿਚ ਜਿੱਥੇ ਕ-ਰੋ-ਨਾ ਮ-ਹਾਂ-ਮਾ-ਰੀ ਦੇ ਚਲਦੇ ਪਿਛਲੇ ਦੋ ਸਾਲਾਂ ਦੇ ਵਿੱਚ ਤਾ-ਲਾ-ਬੰ-ਦੀ ਦੇ ਚਲਦੇ ਲੋਕਾਂ ਨੇ ਛੁੱਟੀਆਂ ਦਾ ਭਰਪੂਰ ਅਨੰਦ ਲਿਆ। ਹਾਲਾਂਕਿ ਇਸ ਮ-ਹਾਂ-ਮਾ-ਰੀ ਦੇ ਚਲਦੇ ਬਹੁਤ ਸਾਰੇ ਲੋਕਾਂ ਦਾ ਰੋਜ਼ਗਾਰ ਠੱਪ ਹੋ ਗਿਆ ਅਤੇ ਬਹੁਤ ਸਾਰੇ ਲੋਕ ਬੇ-ਰੁਜਗਾਰ ਹੋ ਗਏ ਹਨ। ਬਹੁਤ ਸਾਰੇ ਲੋਕਾਂ ਨੇ ਆਪਣੀ ਜਾਨ ਵੀ ਗ-ਵਾ-ਈ ਅਤੇ ਲੱਖਾਂ ਲੋਕ ਬੇ-ਘਰ ਹੋ ਗਏ ਹਨ। ਇਸ ਮ-ਹ-ਮ-ਰੀ ਦੇ ਕਰ ਕੇ ਦੇਸ਼ ਦੀ ਅਰਥ ਵਿਵਸਥਾ ਉਪਰ ਵੀ ਵੱਡਾ ਅਸਰ ਪਿਆ ਹੈ।
ਤਾ-ਲਾ-ਬੰ-ਦੀ ਦੇ ਚਲਦੇ ਪਿਛਲੇ ਲਗਭਗ ਦੋ ਸਾਲ ਛੁੱਟੀਆਂ ਦੇ ਹੋ ਨਿਬੜੇ ਹਨ। ਜਿਕਰਯੋਗ ਹੈ ਕਿ ਇਸ ਮਾਰਚ ਮਹੀਨੇ ਦੇ ਵਿਚ ਬੈਂਕਾਂ ਵਿੱਚ ਜੇਕਰ ਤੁਹਾਡਾ ਕੋਈ ਵੀ ਕੰਮ ਹੈ ਤਾਂ ਤੁਹਾਨੂੰ ਛੁੱਟੀਆਂ ਦੀ ਲਿਸਟ ਜਰੂਰ ਚੈੱਕ ਕਰ ਲੈਣੀ ਚਾਹੀਦੀ ਹੈ। ਹਾਲਾਂਕਿ ਇਹ ਲਿਸਟ ਸਾਲ ਦੇ ਸ਼ੁਰੂ ਵਿੱਚ ਆਰ ਬੀ ਆਈ ਦੁਆਰਾ ਜਾਰੀ ਕੀਤੀ ਜਾਂਦੀ ਹੈ ਅਤੇ ਇਸਦੇ ਵਿਚ ਵੱਖ ਵੱਖ ਰਾਜਾਂ ਦੇ ਅਨੁਸਾਰ ਛੁੱਟੀਆਂ ਸ਼ਾਮਿਲ ਹੁੰਦੀਆਂ ਹਨ। ਤੁਹਾਨੂੰ ਦੱਸ ਦੇਈਏ ਕੇ ਇਸ ਮਹੀਨੇ
ਤਿਉਹਾਰਾਂ ਦੇ ਚਲਦੇ ਬੈਂਕਾਂ ਦਾਂ ਕੰਮਕਾਜ ਲਗਾਤਾਰ ਚਾਰ ਦਿਨ ਬੰ-ਦ ਰਹੇਗਾ। ਜੀ ਹਾਂ, ਆਉਣ ਵਾਲੀ ਮਿਤੀ 17 ਮਾਰਚ ਤੋਂ 20 ਮਾਰਚ ਤੱਕ ਚਾਰ ਦਿਨ ਬੈਂਕਾਂ ਵਿਚ ਛੁੱਟੀਆਂ ਰਹਿਣਗੀਆਂ। ਜੇਕਰ ਤੁਹਾਡਾ ਵੀ ਬੈਂਕ ਦੇ ਨਾਲ ਸਬੰਧਿਤ ਕੋਈ ਵੀ ਕੰਮਕਾਜ ਹੈ ਤਾਂ ਜਲਦੀ ਨਿ-ਪ-ਟਾ ਲਓ ਅਤੇ ਆਉਣ ਵਾਲੇ ਦਿਨਾਂ ਵਿਚ ਬੈਂਕ ਬੰ-ਦ ਰਹਿਣ ਕਰ ਕੇ ਕਈ ਲੋਕਾਂ ਨੂੰ ਮੁ-ਸ਼-ਕਿ-ਲਾਂ ਆ ਸਕਦੀਆਂ ਹਨ। ਇਹਨਾ ਛੁੱਟੀਆਂ ਦੇ ਵਿਚ ਹੌਲੀ ਦੀਆਂ ਛੁੱਟੀਆਂ ਸ਼ਾਮਿਲ ਹਨ ਅਤੇ ਉਸਦੇ ਨਾਲ ਹੀ ਐਤਵਾਰ ਦੀ ਛੁੱਟੀ ਵੀ ਸ਼ਾਮਿਲ ਹੈ।