ਪੰਜਾਬ ਦੇ ਨਾਲ ਨਾਲ ਪੂਰੇ ਉਤਰੀ ਭਾਰਤ ਦੇ ਵਿੱਚ ਕਿਸਾਨੀ ਸੰਘਰਸ਼ ਲਗਭਗ ਇਕ ਸਾਲ ਤਕ ਚਲਿਆ। ਜਿਨਾ ਸਮਾ ਕਿਸਾਨੀ ਸੰਘਰਸ਼ ਚਲਿਆ ਓਨਾ ਸਮਾਂ ਹੀ ਪੂਰੇ ਉਤਰੀ ਭਾਰਤ ਦੇ ਵਿਚ ਟੋਲ ਪਲਾਜੇ ਬੰਦ ਰਹੇ ਸਨ ਅਤੇ ਕਿਸੇ ਨੂੰ ਟੋਲ ਟੈਕਸ ਨਹੀਂ ਦੇਣਾ ਪਿਆ। ਹੁਣ ਜਦੋਂ ਤੋਂ ਕਿਸਾਨੀ ਸੰਘਰ-ਸ਼ ਖ-ਤਮ ਹੋਇਆ ਹੈ ਓਦੋਂ ਤੋਂ ਹੀ ਸਾਰੇ ਟੋਲ ਪਲਾਜੇ ਮੁੜ ਤੋਂ ਸ਼ੁਰੂ ਹੋ ਗਏ ਹਨ ਅਤੇ ਹੁਣ ਫਾਸਟ ਟੈਗ ਵੀ ਜਰੂਰ ਕਰ ਦਿੱਤੇ ਗਏ ਹਨ। ਜੇਕਰ ਕਿਸੇ ਕਾਰ ਉਪਰ ਫਾਸਟ ਟੈਗ ਨਹੀਂ ਲਗਾਇਆ ਗਿਆ
ਤਾਂ ਉਸਨੂੰ ਟੋਲ ਟੈਕਸ ਦਾ ਦੁੱਗਣਾ ਜੁਰ-ਮਾਨਾ ਲਗਾਇਆ ਜਾਵੇਗਾ। ਜਿਕਰਯੋਗ ਹੈ ਕਿ ਪੰਜਾਬ ਵਿਚ ਬਡਬਰ ਦੇ ਨੇੜੇ ਪੈਂਦੇ ਟੋਲ ਪਲਾਜੇ ਉਪਰ ਧਨੌਲਾ ਪਿੰਡ ਦੇ ਲੋਕਾਂ ਨੇ ਵਿ-ਰੋਧ ਜਤਾਇਆ ਹੈ ਅਤੇ ਟੋਲ ਦੀ ਪਰਚੀ ਦੇਣ ਤੋਂ ਮਨਾ ਕੀਤਾ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਟੋਲ ਪਲਾਜੇ ਦੇ ਨਜਦੀਕ ਪੈਂਦੇ 7.5 km ਦੇ ਘੇਰੇ ਅੰਦਰ ਪੈਂਦੇ ਪਿੰਡਾਂ ਨੂੰ ਟੋਲ ਪਲਾਜੇ ਤੋਂ ਛੋਟ ਦਿੱਤੀ ਗਈ ਹੈ।
ਇਸ ਮੁੱ-ਦੇ ਦੇ ਚਲਦੇ ਪਿਛਲੀ ਸਰਕਾਰ ਵਿਚ ਵੀ ਪਿੰਡ ਵਾਸੀਆਂ ਵੱਲੋਂ ਕਾਫੀ ਵਿ-ਰੋਧ ਕੀਤਾ ਗਿਆ ਪਰ ਕੋਈ ਸੁਣਵਾਈ ਨਹੀਂ ਕੀਤੀ ਗਈ। ਹੁਣ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਆਈ ਹੈ ਤਾਂ ਇਹ ਮੁੱ-ਦਾ ਮੁੜ ਤੋਂ ਚੁੱਕਿਆ ਗਿਆ ਅਤੇ ਹੁਣ ਟੋਲ ਪਲਾਜੇ ਤੋਂ ਇਸ ਪਿੰਡ ਮਾ-ਫੀ ਦਿੱਤੀ ਗਈ ਹੈ। ਟੋਲ ਪਲਾਜੇ ਦੇ ਮੈਨੇਜਰ ਨਾਲ ਗਲ ਕਰਨ ਤੋਂ ਪਤਾ ਚਲਿਆ ਅਤੇ ਓਹਨਾ ਦੱਸਿਆ ਕੇ ਟੋਲ ਪਲਾਜੇ ਉੱਪਰ ਡਰਾਈਵਰ ਦਾ ਅਧਾਰ ਕਾਰਡ ਅਤੇ ਕਾਰ ਦੀ ਆਰ ਸੀ ਦੇਖ ਕੇ ਟੋਲ ਪਲਾਜੇ ਤੋਂ ਛੋਟ ਦਿੱਤੀ ਜਾ ਰਹੀ ਹੈ।