Home / ਤਾਜਾ ਜਾਣਕਾਰੀ / ਪੰਜਾਬ ਵਿੱਚ ਹੜ੍ਹਾਂ ਤੋਂ ਬਾਅਦ ਖਾਲਸਾ ਏਡ ਦੇ ਮੁਖੀ ਨੇ ਕੀਤਾ ਇਹ ਐਲਾਨ

ਪੰਜਾਬ ਵਿੱਚ ਹੜ੍ਹਾਂ ਤੋਂ ਬਾਅਦ ਖਾਲਸਾ ਏਡ ਦੇ ਮੁਖੀ ਨੇ ਕੀਤਾ ਇਹ ਐਲਾਨ

ਪੰਜਾਬ ਵਿੱਚ ਹੜ੍ਹਾਂ ਤੋਂ ਬਾਅਦ ਖਾਲਸਾ ਏਡ ਦੇ ਮੁਖੀ ਨੇ ਕੀਤਾ ਇਹ ਐਲਾਨ,ਮੌਸਮ ਵਿਭਾਗ ਵੱਲੋਂ ਪੰਜਾਬ ਭਰ ਦੇ ਜ਼ਿਲ੍ਹਿਆਂ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਭਾਰੀ ਮੀਂਹ ਦੇ ਚੱਲਦਿਆਂ ਤਿਆਰ ਬਰ ਤਿਆਰ ਰਹਿਣ ਲਈ ਹੁਕਮ ਜਾਰੀ ਕੀਤੇ ਗਏ ਸੀ। ਇਸ ਦੇ ਨਾਲ ਹੀ ਸਮਾਜ ਸੇਵਿ ਸੰਸਥਾ ਖਾਲਸਾ ਏਡ ਦੇ ਮੁਖੀ ਸ. ਰਵੀ ਸਿੰਘ ਨੇਪੰਜਾਬ ਵਿੱਚ ਹੜਾਂ ਨੂੰ ਦੇਖਦਿਆ ਹੋਇਆਂ# ਪੂਰੀ ਮਦਦ ਦਾ ਐਲਾਨ ਕੀਤਾ ਹੈ,ਹੜ੍ਹ ਪੀੜਤਾਂ ਦੀ ਮਦਦ ਲਈ ‘ਖ਼ਾਲਸਾ ਏਡ’ ਅੱਗੇ ਆਇਆ ਹੈ। ਇਸਦੇ ਲਈ ਸੰਸਥਾ ਨੇ ਬਕਾਇਦਾ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਹੜ੍ਹ ਪ੍ਰਭਾਵਿਤ ਲੋੜਵੰਦ ਲੋਕ ਇੰਨਾਂ ਨੰਬਰਾਂ ਤੇ ਸੰਪਰਕ ਕਰਕੇ ਸਕਦੇ ਹਨ। ਹਿਮਾਚਲ ਪ੍ਰਦੇਸ਼ ਅਤੇ ਪੰਜਾਬ ‘ਚ ਪਏ ਭਾਰੀ ਮੀਂਹ ਕਾਰਨ ਕਈ ਜ਼ਿਲ੍ਹਿਆਂ ‘ਚ ਹੜ੍ਹ ਆ ਗਿਆ। ਜਿਸ ਕਾਰਨ ਜਿੱਥੇ ਪੰਜਾਬ ਫਸਲਾਂ ਤਬਾਹ ਹੋਈਆਂ ਹਨ। ਉੱਥੇ ਹੀ ਲੋਕਾਂ ਪਿੰਡਾਂ ਦੇ ਪਿੰਡ ਪਾਣੀ ਕਾਰਨ ਖਾਲੀ ਹੋਏ ਹਨ।ਕਈ ਥਾਵਾਂ ਲੋਕ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਰਹਿ ਰਹੇ ਹਨਅਜਿਹੀ ਸਥਿਤੀ ਦੇ ਕਾਰਨ ਖਾਲਸਾ ਏਡ ਨੇ ਲੋਕਾਂ ਦੀ ਸਹਾਇਤਾ ਦਾ ਐਲਾਨ ਕੀਤਾ ਹੈ।ਜਾਰੀ ਕੀਤੇ ਨੰਬਰ ਪਟਿਆਲਾ 9115609008, ਲੁਧਿਆਣਾ 9115609006, ਜਲੰਧਰ 9115609013, ਰੋਪੜ 9115609012, ਅੰਮ੍ਰਿਤਸਰ 9115609009 ਅਤੇ ਦਿੱਲੀ ਲਈ 911560901

Check Also

Inauguration of Gursikh daughter’s house

ਸਿੰਘ ਸਾਹਿਬ ਨੇ ਪਾਪੜ ਵੇਚਣ ਵਾਲੀ ਗੁਰਸਿੱਖ ਧੀ ਦੇ ਘਰ ਦਾ ਕੀਤਾ ਉਦਘਾਟਨ ‘ਬਾਬਾ ਜਸਦੀਪ …

Leave a Reply

Your email address will not be published. Required fields are marked *