Breaking News
Home / ਤਾਜਾ ਜਾਣਕਾਰੀ / ਬਸ ਇਸੇ ਕਰਕੇ ਧੀਆਂ ਜੰਮਣ ਤੋਂ ਡਰਦੇ। ….ਕਲਯੁੱਗ ਦੇਖੋ ਮਾਪਿਆਂ ਦੀ ਇਜ਼ਤ ਰੋਲ ਘਰੋਂ ਭਜੀ ਧੀ ਆਹ ਦੇਖੋ ਭਰਾ ਅਤੇ ਪਿਓ ਨੂੰ ਕਿਵੇਂ ਧਮਕਾ ਰਹੀ ਹੈ ਕਹਿੰਦੀ ਮੈਂ ਤਾ

ਬਸ ਇਸੇ ਕਰਕੇ ਧੀਆਂ ਜੰਮਣ ਤੋਂ ਡਰਦੇ। ….ਕਲਯੁੱਗ ਦੇਖੋ ਮਾਪਿਆਂ ਦੀ ਇਜ਼ਤ ਰੋਲ ਘਰੋਂ ਭਜੀ ਧੀ ਆਹ ਦੇਖੋ ਭਰਾ ਅਤੇ ਪਿਓ ਨੂੰ ਕਿਵੇਂ ਧਮਕਾ ਰਹੀ ਹੈ ਕਹਿੰਦੀ ਮੈਂ ਤਾ

ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਭਾਜਪਾ ਵਿਧਾਇਕ ਪੱਪੂ ਭਰਤੋਲ ਦੀ ਕੁੜੀ ਦਾ ਇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਉਹ ਪ੍ਰਸ਼ਾਸਨ ਤੋਂ ਆਪਣੀ ਸੁਰੱਖਿਆ ਯਕੀਨੀ ਬਣਾਉਣ ਦੀ ਗੁਹਾਰ ਲਗਾਉਂਦੀ ਨਜ਼ਰ ਆ ਰਹੀ ਹੈ. ਦਰਅਸਲ ਭਾਜਪਾ ਵਿਧਾਇਕ ਦੀ ਕੁੜੀ ਨੇ ਇਕ ਦਲਿਤ ਪਰਿਵਾਰ ਤੋਂ ਸੰਬੰਧਿਤ ਮੁੰਡੇ ਨਾਲ ਭੱਜ ਕੇ ਵਿਆਹ ਕਰਵਾਇਆ ਹੈ ਅਤੇ ਕੁੜੀ ਦੇ ਘਰਵਾਲਿਆਂ ਨੇ ਇਹ ਨਾਮੰਜੂਰ ਹੈ ਤੇ ਉਨ੍ਹਾਂ ਨੇ ਕੁੜੀ ਨੂੰ ਲੱਭਣ ਖ਼ਾਤਰ ਆਪਣੇ ਗੁਰਗੇ ਲਾਏ ਹੋਏ ਹਨ. ਪਿਤਾ ਪੱਪੂ ਭਰਤੋਲ ਅਤੇ ਪਿਤਾ ਦੇ ਦੋਸਤ ਰਾਜੀਵ ਰਾਣਾ ਤੋਂ ਜਾਂ ਦਾ ਖ਼ਤਰਾ ਦੱਸਿਆ ਹੈ ਅਤੇ ਪ੍ਰਸ਼ਾਸਨ ਅੱਗੇ ਗੁਹਾਰ ਲੈ ਹੈ ਕਿ ਉਹ ਉਸ ਨੂੰ ਅਤੇ ਉਸ ਦੇ ਪਤੀ ਨੂੰ ਸੁਰੱਖਿਆ ਦੇਵੇ ਹਰ ਇਸਤਰੀ ਦਾ ਮਾਂ ਬਣਨ ਦਾ ਸੁਪਨਾ ਹੁੰਦਾ । ਉਸ ਨੂੰ ਚਾਅ ਹੁੰਦਾ ਹੈ ਕਿ ਉਹ ਆਪਣੇ ਬੱਚੇ ਤੋ ਮਮਤਾ ਨਿਛਾਵਰ ਕਰੇ। ਹਰ ਮਾਂ ਇਹੋ ਚਾਹੁੰਦੀ ਹੈ ਕਿ ਉਸਦੀ ਸੰਤਾਨ ਪੁੱਤਰ ਹੋਵੇ, ਕਿਉਂ ਨਹੀਂ ਉਹ ਧੀ ਨੂੰ ਜਨਮ ਦੇ ਕੇ ਖ੍ਯੁਸ ਹੁੰਦੀ। ਭਾਵੇਂ ਇੱਛਾ ਥੋੜੀ ਦੇਰ ਦੀ ਹੁੰਦੀ ਹੈ। ਬੇਟੀ ਦੀ ਜਨਮ ਤੋਂ ਬਾਦ ਫੇਰ ਉਸ ਨਾਲ ਵੀ ਬਹੁਤ ਮੋਹ ਪਿਆਰ ਹੋ ਜਾਂਦਾ। ਅਜਿਹਾ ਕਿਉਂ ? ਇਹ ਇਕ ਧਾਰਣਾ ਬਣੀ ਹੋਈ ਹੈ ਮੁੱਢ ਕਦੀਮ ਤੋਂ ਕਿ ਧੀਆਂ ਪਰਾਇਆ ਧਨ ਹੁੰਦੀਆਂ। ਇਨ੍ਹਾਂ ਨੇ ਤਾਂ ਪਰਾਏ ਘਰ ਜਾਣਾ। ਜਦੋਂ ਕਿ ਪੁੱਤਰ ਉਨ੍ਹਾਂ ਕੋਲ ਰਹੇਗਾ। ਇਹ ਵੀ ਉਨ੍ਹਾਂ ਦਾ ਵ੍ਯਿਵਾਸ ਹੀ ਹੈ ਜਿਸ ਤਰ੍ਹਾਂ ਦਾ ਅੱਜ ਜਮਾਨਾ ਹੈ, ਇਸ ਦੋਰ ਵਿੱਚ ਨਾ ਧੀਆਂ ਤੇ ਨਾ ਹੀ ਪੁੱਤਰ ਕੋਲ ਰਹਿੰਦੇ ਹਨ ਜਿੱਥੇ ਜਿਸਦੀ ਨੌਕਰੀ ਹੁੰਦੀ ਜਾਂ ਕੰਮ ਧੰਦਾ ਉਹ ਉ¤ਥੇ ਹੀ ਰਹਿੰਦਾ ਹੈ। ਮਾਂ ਬਾਪ ਅਕਸਰ ਇਕੱਲੇ ਹੀ ਰਹਿ ਜਾਂਦੇ ਹਨ। ਫੇਰ ਅਸੀਂ ਸਿਰਫ ਧੀਆਂ ਨੂੰ ਹੀ ਕਿਉਂ ਪਰਾਇਆ ਧਨ ਕਹਿੰਦੇ ਹਾਂ?

Check Also

Breaking News ਤਾਜਾ ਵੱਡੀ ਖਬਰ ਸਿੱਧੂ ਹੋਣਗੇ ਅਗਲੇ ਮੁਖ ਮੰਤਰੀ ? ਦੇਖੋ ਪੂਰੀ ਖਬਰ….

ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਨਵਜੋਤ ਸਿੰਧ ਸਿੱਧੂ ਨੂੰ ਸਲਾਹ ਦਿੱਤੀ …

Leave a Reply

Your email address will not be published. Required fields are marked *