ਆਪ ਨੇ ਪੰਜਾਬ ਚ 92 ਸੀਟ ਉਪਰ ਜਿੱਤ ਲਈ ਹੈ। ਇਹ ਇੱਕ ਇਤਿਹਾਸਿਕ ਜਿੱਤ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਇਸ ਵਾਰ ਮੁਹ ਦੀ ਖਾਣੀ ਪਈ ਹੈ। ਸਾਰੇ ਵਡੇ ਬੜੇ ਲੀਡਰ ਹਾਰੇ ਹਨ। ਇਸ ਵਾਰ ਅਕਾਲੀ ਨੂੰ ਤਾਂ ਸਿਰਫ 3 ਸੀਟ ਹੀ ਮਿਲਿਆ ਹਨ। ਇਸ ਵਾਰ ਬਹੁਤ ਹੀ ਕਰਾਰੀ ਹਾਰ ਲੀਡਰਾ ਦੀ ਹੋਈ ਹੈ। ਇਸ ਨਾਲ ਬਹੁਤ ਹੀ ਨਿਰਾ-ਸ਼ਾ ਆਈ ਹੈ। ਵਰਕਰਾਂ ਚ ਕਾਫ਼ੀ ਉ-ਦਾਸੀ ਹੈ।ਇਸਦੇ ਚਲਦੇ ਵੱਡੀ ਖਬਰ ਆਈ ਹੈ।ਹੁਣ ਭਗਵੰਤ ਮਾਨ ਨੇ 16 ਨੂੰ ਮੁੱਖ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੁੱਕਣ ਹੈ। ਆਮ ਆਦਮੀ ਪਾਰਟੀ ਨੇ ਹੁਣ ਤੋ ਹੀ ਕੰਮ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸਦੇ ਨਾਲ ਹੀ ਏਨਾ ਦੇ ਸਹੁੰ ਚੁੱਕ ਸਮਾਗਮ ਬਾਰੇ ਵੱਡੀ ਖਬਰ ਆ ਰਹੀ ਹੈ।
ਹੁਣ 16 ਮਾਰਚ ਨੂੰ ਇਹ ਕੰਮ ਹੋਵੇਗਾ ।ਇਹ ਸਮਾਗਮ ਰਾਜ ਭਵਨ ਚ ਨਹੀਂ ਹੋਵੇਗਾ । ਇਹ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਚ ਹੋਵੇਗਾ। ਇਸ ਨਾਲ ਸਭ ਪਰਭਾਵਿਤ ਹਨ। ਪਹਿਲਾ ਭਗਵੰਤ ਮਾਣ ਅਤੇ 16 ਵਿਧਾਇਕ ਨੇ ਸਹੁੰ ਚੁੱਕਣੀ ਸੀ।ਪਰ ਹੁਣ ਇਕੱਲੇ ਭਗਵੰਤ ਮਾਨ ਹੀ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।ਪਰ ਹੁਣ ਬਾਕੀ ਲੀਡਰ ਸਹੁ ਨਹੀਂ ਚੁੱਕਣਗੇ।
ਇਸ ਵਿਚ ਲੀਡਰ ਕੁੰਵਰ ਵਿਜੇ ਪ੍ਰਤਾਪ ਨੂੰ ਗ੍ਰਹਿ ਮੰਤਰੀ ਦਾ ਅਹੁਦਾ ਦਿੱਤੇ ਜਾਨ ਦੀ ਗੱਲ ਆਖੀ ਜਾ ਰਹੀ ਹੈ। ਪਰ ਲੋਕਾ ਵਲੋ ਅਮਨ ਅਰੋੜਾ ਅਤੇ ਹਰਪਾਲ ਚੀਮਾ ਨੂੰ ਇਹ ਅਹੁਦਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਲ ਅੰਮ੍ਰਿਤਸਰ ਚ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਇਕ ਰੋਡ ਸ਼ੋ ਕੀਤਾ। ਜਿਸ ਵਿਚ ਲੋਕਾ ਦਾ ਭਾਰੀ ਇੱਕਠ ਸੀ। ਜਿਸ ਨਾਲ ਓਨਾ ਨੂੰ ਬਹੁਤ ਹੌਂਸਲਾ ਮਿਲਿਆ। ਖ਼ਬਰ ਨੂੰ ਸ਼ੇਅਰ ਕਰੋ ਜੀ। ਪੇਜ ਨਾਲ ਜੁੜੇ ਰਹੋ।