ਮੌਸਮ ਵਿਭਾਗ ਨੇ ਜਾਰੀ ਕੀਤੀ ਇਹ ਵੱਡੀ ਜਾਣਕਾਰੀ, ਵੱਧ ਤੋਂ ਵੱਧ ਕਰੋ ਸ਼ੇਅਰ

ਅੱਜ ਕਲ ਦੇਸ਼ ਵਿਚ ਸੀਤ ਲਹਿਰ ਨੇ ਜੋ-ਰ ਫ-ੜਿ-ਆ ਹੋਇਆ ਹੈ ਅਤੇ ਠੰਡ ਦਿਨੀਂ ਦਿਨ ਵਧ ਦੀ ਜਾ ਰਹੀ ਹੈ। ਪਿਛਲੇ ਹਫਤੇ ਪਛਮੀ ਹ-ਲ-ਚ-ਲ ਨਾਲ ਹੋਈ ਵਰਖਾ ਤੋਂ ਬਾਦ ਠੰਡ ਨੇ ਜੋ-ਰ ਫ-ੜਿ-ਆ ਹੈ ਅਤੇ ਹਨ ਵੀ ਲਗਾਤਾਰ ਧੁੰਦ ਦੇ ਦਿਨ ਚਲ ਰਹੇ ਹਨ। ਆਉਣ ਵਾਲੇ ਦਿਨਾਂ ਵਿਚ ਜੇਕਰ ਮੌਸਮ ਦੀ ਗਲ ਕਰੀਏ ਤਾਂ ਭਾਰਤੀ ਮੌਸਮ ਵਿਭਾਗ ਦੀ ਰਿਪੋਰਟ ਮੁਤਾਬਿਕ ਆਉਣ ਵਾਲੇ ਦਿਨਾਂ ਵਿਚ ਸੀਤ ਲਹਿਰ ਜੋ-ਰ ਫ-ੜੇ-ਗੀ ਅਤੇ ਤੇਲੰਗਾਨਾ ਅਤੇ ਉੜੀਸਾ ਵਿਚ ਭਾ-ਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਉੱਤਰ ਪਛਮੀ ਮੈਦਾਨੀ ਇਲਾਕਿਆਂ ਵਿਚ ਹਲਾਤ ਭਾਰੀ- ਠੰਡ ਅਤੇ ਧੁੰਦ ਵਾਲੇ ਬਣੇ ਰਹਿਣਗੇ। ਇਸੇ ਦੌਰਾਨ ਇਕ ਤਾਜ਼ਾ ਪਛਮੀ ਹਲਚਲ ਦੇ ਆਉਣ ਕਰ ਕੇ ਦੇਸ਼ ਦੇ ਕਈ ਇਲਾਕਿਆਂ ਵਿਚ ਭਾ-ਰੀ ਵਰਖਾ ਹੋਣ ਦੇ ਆਸਾਰ ਬਣੇ ਹੋਏ ਹਨ।

ਪੰਜਾਬ ਅਤੇ ਹਰਿਆਣਾ ਵਿਚ ਆਉਣ ਵਾਲੇ ਦਿਨਾਂ ਵਿਚ ਤਾਪਮਾਨ 2-3 ਡਿਗਰੀ ਦੇ ਆਸ ਪਾਸ ਰਹੇਗਾ ਅਤੇ ਸੀਤ ਲਹਿਰ ਲਗਾਤਾਰ ਜੋ-ਰ ਫੜੇਗੀ। ਚੱਕਰਵਾਤੀ ਹਵਾਵਾਂ ਦੇ ਚਲਦੇ ਪੰਜਾਬ ਦੇ ਵੀ ਕੁਝ ਇਲਾਕਿਆਂ ਵਿਚ ਹਲਕੀ ਵਰਖਾ ਆ ਸਕਦੀ ਹੈ ਅਤੇ ਧੁੰਦ ਦਾ ਮੌਸਮ ਲਗਾਤਾਰ ਬਣਿਆ ਰਹੇਗਾ।

ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੇ ਮੈਦਾਨੀ ਇਲਾਕਿਆ ਵਿਚ ਭਾ-ਰੀ ਵਰਖਾ ਹੋਵੇਗੀ ਅਤੇ ਜੰਮੂ ਕਸ਼ਮੀਰ ਅਤੇ ਲੇਹ ਲੱਦਾਖ ਦੇ ਇਲਾਕਿਆ ਵਿਚ ਆਉਣ ਵਾਲੇ ਦਿਨਾਂ ਵਿਚ ਭਾ-ਰੀ ਵਰਖਾ ਅਤੇ ਬਰਫਬਾਰੀ ਹੋਵੇਗੀ। ਚਕ੍ਰਵਾਤੀ ਹਵਾਵਾਂ ਦੇ ਚਲਦੇ ਦਿੱਲੀ ਅਤੇ ਦਿੱਲੀ ਦੇ ਨਾਲ ਲਗਦੇ ਹਰਿਆਣਾ ਦੇ ਇਲਾਕਿਆਂ ਵਿਚ ਵੀ ਭਾ-ਰੀ ਮੀਂਹ ਪੈ ਸਕਦਾ ਹੈ।

 

Leave a Reply

Your email address will not be published. Required fields are marked *