Breaking News
Home / ਤਾਜਾ ਜਾਣਕਾਰੀ / ਵਾਪਰਿਆ ਰੌਗਟੇ ਖੜ੍ਹੇ ਕਰਨ ਵਾਲਾ ਹਾਦਸਾ: ਸੜ੍ਹਕ ਤੇ ਸੌਂ ਰਹੇ ਪਿਤਾ ਤੇ ਉਸਦੇ ਦੋ ਬੇਟਿਆਂ ਤੇ ਪਲਟਿਆ ਟਰੱਕ

ਵਾਪਰਿਆ ਰੌਗਟੇ ਖੜ੍ਹੇ ਕਰਨ ਵਾਲਾ ਹਾਦਸਾ: ਸੜ੍ਹਕ ਤੇ ਸੌਂ ਰਹੇ ਪਿਤਾ ਤੇ ਉਸਦੇ ਦੋ ਬੇਟਿਆਂ ਤੇ ਪਲਟਿਆ ਟਰੱਕ

ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਖੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ।ਓਥੇ ਸ਼ਹਿਰ ਦੇ ਨੌਬਸਤਾ-ਹਮੀਰਪੁਰ ਰੋਡ ਕਿਨਾਰੇ ‘ਤੇ ਮੱਛਰਦਾਨੀ ਲਗਾ ਕੇ ਸੌ ਰਹੇ ਪਿਤਾ ਤੇ ਉਸ ਦੇ 2 ਬੇਟਿਆਂ ‘ਤੇ ਟਰੱਕ ਪਲਟ ਗਿਆ ਹੈ।ਇਸ ਹਾਦਸੇ ਵਿੱਚ ਤਿੰਨਾਂ ਦੀ ਮੌਤ ਹੋ ਗਈ ਹੈ।ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਓਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਐਨ.ਐੱਚ.ਆਈ.ਵੱਲੋਂ ਕਰਵਾਏ ਗਏ ਘਟੀਆ ਨਿਰਮਾਣ ਕੰਮ ਦੇ ਕਰਕੇ ਇਹ ਹਾਦਸਾ ਵਾਪਰਿਆ ਹੈ।ਉਨ੍ਹਾਂ ਨੇ ਕਿਹਾ ਕਿ ਨਿਰਮਾਣ ਕੰਮ ਹੋਣ ਦੇ ਦੌਰਾਨ ਹੀ ਸਥਾਨਕ ਲੋਕਾਂ ਨੇ ਸਵਾਲ ਚੁੱਕੇ ਸਨ ਪਰ ਐਨ.ਐੱਚ.ਆਈ. ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਚੋਣ ਵਾਅਦੇ ਯਾਦ ਕਰਵਾਉਣ ਲਈ ਅੱਜ ਪਟਿਆਲਾ ਵਿਖੇ ਸੂਬਾਈ ਰੈਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਨੌਬਸਤਾ-ਹਮੀਰਪੁਰ ਰੋਡ ਕਿਨਾਰੇ ਚੌਲਾਂ ਦਾ ਭਰਿਆ ਟਰੱਕ ਸੜਕ ਕਿਨਾਰੇ ਖੜ੍ਹਾ ਸੀ।ਇਸ ਦੌਰਾਨ ਨਾਲੇ ਦੀ ਦੀਵਾਰ ਘੁਸਣ ਕਾਰਨ ਟਰੱਕ ਪਲਟ ਗਿਆ।ਉਸ ਸਮੇਂ ਨਾਲੇ ਕੋਲ ਹੀ ਰਿੰਕੂ (40) ਅਤੇ ਉਸ ਦੇ ਦੋ ਬੇਟੇ ਅਭਿਸ਼ੇਕ (15), ਲਕਸ਼ਮਣਾਰਾਯਣ(5) ਸੌ ਰਹੇ ਸਨ।

Check Also

ਪਿਤਾ ਨਾਲ ਆਖ਼ਰੀ ਵਾਰ ਫੋਨ ਤੇ ਗੱਲ ਕਰਕੇ ਧੀ ਨੇ 100 ਫੁੱਟ ਉਚਾਈ ਦੀ ਬਿਲਡਿੰਗ ਤੋਂ ਮਾਰੀ ਛਾਲ

ਗੁਜਰਾਤ ਦੇ ਸ਼ਹਿਰ ਸੂਰਤ ਵਿੱਚ ਬੀਤੇ ਕੱਲ੍ਹ ਦੁਪਹਿਰ ਤਕਸ਼ਿਲਾ ਕੰਪਲੈਕਸ ਦੇ ਇੱਕ ਕੋਚਿੰਗ ਸੈਂਟਰ ਵਿੱਚ …

Leave a Reply

Your email address will not be published. Required fields are marked *