Home / ਤਾਜਾ ਜਾਣਕਾਰੀ / ਵਾਹ ਵੀਰ ਜਿਓੰਦਾ ਰਹਿ ! ਬੋਰ ਚੋ ਬਾਹਰ ਕੱਢਣ ਵਾਲੇ ਵੀਰ ਵੱਲੋਂ ਫਤਿਹਬੀਰ ਦੇ ਨਾਂ ‘ਤੇ ਬੁਲਟ ਤੇ 5 ਲੱਖ ਲੈਣ ਤੋਂ ਇਨਕਾਰ..

ਵਾਹ ਵੀਰ ਜਿਓੰਦਾ ਰਹਿ ! ਬੋਰ ਚੋ ਬਾਹਰ ਕੱਢਣ ਵਾਲੇ ਵੀਰ ਵੱਲੋਂ ਫਤਿਹਬੀਰ ਦੇ ਨਾਂ ‘ਤੇ ਬੁਲਟ ਤੇ 5 ਲੱਖ ਲੈਣ ਤੋਂ ਇਨਕਾਰ..

ਬੀਤੀ ਦਿਨੀਂ ਫ਼ਤਹਿਵੀਰ ਨਾਮ ਦਾ 2 ਸਾਲਾ ਮਾਸੂਮ ਬੱਚਾ ਡੂੰਘੇ ਬੋਰਵੈਲ ਦੇ ਵਿਚ ਡਿੱਗ ਗਿਆ ਸੀ ਜਿਸ ਕਾਰਨ 6 ਦਿਨਾਂ ਦੀ ਜੱਦੋਂ-ਜਹਿਦ ਤੋਂ ਬਾਅਦ ਵੀ ਪ੍ਰਸ਼ਾਸ਼ਨ ਵੱਲੋਂ ਮਾਸੂਮ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ ਜਿਸ ਕਰਕੇ ਫਤਹਿਵੀਰ ਦੀ ਮੌਤ ਹੋ ਗਈ ਤੇ ਦਰਾਸਲ ਮਾਸੂਮ ਫਤਹਿਵੀਰ ਨੂੰ ਬਾਹਰ ਕੱਢਣ ਲਈ ਪ੍ਰਸ਼ਾਸ਼ਨ ਨੂੰ ਕੋਈ ਜੁਗਾੜ ਨਹੀਂ ਲੱਭ ਰਿਹਾ ਸੀ |ਪਹਿਲੇ ਦਿਨ ਤੋਂ ਹੀ ਲੈ ਕੇ ਪ੍ਰਸ਼ਾਸ਼ਨ ਨੂੰ ਪਿੰਡ ਦਾ ਹੀ ਇੱਕ ਵੀਰ ਜੋ ਕਿ ਬੋਰਵੈਲ ਵਿਚੋਂ ਮੋਟਰਾਂ ਕੱਢਣ ਦਾ ਚੰਗਾ ਕਾਰੀਗਰ ਸੀ ਤੇ ਉਸਨੂੰ ਆਪਣੀ ਕਾਰੀਗੀਰੀ ਤੇ ਭਰੋਸਾ ਸੀ ਕਿ ਉਹ ਫਤਹਿਵੀਰ ਨੂੰ ਬਾਹਰ ਕੱਢ ਲਵੇਗਾ ਪਰ ਪ੍ਰਸ਼ਾਸ਼ਨ ਤੇ ਸਰਕਾਰ ਨੇ ਉਸਦੀ ਇੱਕ ਨਾ ਮੰਨੀਂ ਤੇਆਖਿਰ ਜੜ੍ਹੋਂ ਫਤਹਿਵੀਰ ਮਿਸ਼ਨ 6 ਵੇਂ ਦਿਨ ਤੇ ਪਹੁੰਚਿਆ ਤਾਂ ਪ੍ਰਸ਼ਾਸ਼ਨ ਤੇ ਸਰਕਾਰ ਬਿਲਕੁਲ ਹਾਰ ਚੁੱਕੀ ਸੀ ਜਿਸ ਤੋਂ ਬਾਅਦ ਉਸੇ ਹੀ ਵੀਰ ਵੱਲੋਂ ਫਤਹਿਵੀਰ ਨੂੰ ਸਿਰਫ਼ 15 ਮਿੰਟ ਦੇ ਵਿਚ ਬਾਹਰ ਕੱਢਿਆ ਗਿਆ |ਪਰ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਕੱਢਣ ਦਾ ਤਰੀਕਾ ਬਹੁਤ ਗਲਤ ਸੀ

ਫਤਿਹਬੀਰ ਦੇ ਨਾਂ 'ਤੇ ਬੁਲਟ ਤੇ 5 ਲੱਖ ਲੈਣ ਤੋਂ ਇਨਕਾਰ ..

Posted by The Khalas TV on Saturday, June 15, 2019

ਜਿਸ ਤੋਂ ਬਾਅਦ ਹੁਣ ਤੱਕ ਇਸ ਮਾਮਲੇ ਤੇ ਕਈ ਸਵਾਲ ਉਠ ਰਹੇ ਹਨ ਕਿ ਆਖਿਰ ਮਾਸੂਮ ਨੂੰ ਇਸ ਤਰਾਂ ਕਿਉਂ ਕੱਢਿਆ ਗਿਆ ਤੇ ਇੱਕ ਵੀਰ ਜੋ ਕਿ ਉਸ ਸਮੇਂ ਬੋਰਵੈਲ ਦੇ ਨਜਦੀਕ ਮੌਜੂਦ ਸੀ ਉਸਨੇ ਫਤਹਿਵੀਰ ਨੂੰ ਬਾਹਰ ਕੱਢਣ ਦਾ ਸਾਰਾ ਅਸਲ ਸੱਚ ਬਿਆਨ ਕਰ ਦਿੱਤਾ ਤੇ ਪ੍ਰਸ਼ਾਸ਼ਨ ਦਾ ਕਾਲਾ ਸੱਚ ਸਾਹਮਣੇ ਲੈ ਕੇ ਆਂਦਾ |ਇਹ ਵੀਡੀਓ ਪੂਰੀ ਜਰੂਰ ਦੇਖੋ ਤੇ ਸ਼ੇਅਰ ਕਰੋ | ਜੇਕਰ ਤੁਸੀਂ ਦੇਸ਼ ਦੁਨੀਆਂ ਦੀਆਂ ਤਾਜੀਆਂ ਤੇ ਵਾਇਰਲ ਖਬਰਾਂ ਸਭ ਤੋਂ ਪਹਿਲਾਂ ਦੇਖਣੀਆਂ ਚਾਹੁੰਦੇ ਹੋ ਤਾਂ ਅੱਜ ਹੀ ਸਾਡਾ ਪੇਜ ਆਪਣਾ ਪੰਜਾਬ ਲਾਇਕ ਕਰੋ ਤੇ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸ਼ੇਅਰ ਕਰੋ ਤਾਂ ਜੋ ਸਾਡੇ ਵੱਲੋਂ ਦਿੱਤੀ ਜਾਣ ਵਾਲੀ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |

Check Also

ਕਨੇਡਾ ਟਰੱਕ ਡਰਾਈਵਰ,

ਓਨਟਾਰੀਓ ਦੇ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ (ਓ.ਆਈ.ਐੱਨ.ਪੀ.) ਨੇ ਅੰਤ ਵਿੱਚ ਮੰਗ ਵਾਲੇ ਕਿੱਤਿਆਂ ਦੀ ਸੂਚੀ ਵਿੱਚ …

Leave a Reply

Your email address will not be published. Required fields are marked *