ਸਾਹਮਣੇ ਹੀ ਲੁੱਟੀ ਗਈ ਕੁੜੀਆਂ ਦੀ ਇੱਜ਼ਤ

ਪੂਰੀ ਜਾਣਕਾਰੀ ਲਈ ਦੇਖੋ ਵੀਡਿਓ,ਸਾਹਮਣੇ ਹੀ ਲੁੱਟੀ ਗਈ ਕੁੜੀਆਂ ਦੀ ਇੱਜ਼ਤ,ਪੰਜਾਬ ਤੋਂ ਹਜਾਰਾਂ ਦੀ ਗਿਣਤੀ ਵਿੱਚ ਨੌਜਵਾਨ ਪਰਵਾਸ ਕਰਦੇ ਨੇ ਵਿਦੇਸ਼ਾਂ ਨੂੰ ਜਾਣ ਲਈ ਜਿਸ ਦੇ ਕਿ ਬਹੁਤ ਜਿਆਦਾ ਕਾਰਨ ਜਿੰਮੇਵਾਰ ਨੇ ਜਿਸ ਵਿੱਚ ਇੱਕ ਬੇਰੋਜ਼ਗਾਰੀ ਹੈ ਅਰਥਿਕ ਤੰਗੀਆਂ ਨੇ ਅਤੇ ਵੱਡੀ ਗੱਲ ਇਹ ਹੈ ਕਿ ਕਈ ਵਾਰ ਨੌਜਵਾਨ ਗਲਤ ਤਰੀਕੇ ਦੇ ਨਾਲ ਵਿਦੇਸ਼ ਜਾਣ ਦੀ ਕੋਸ਼ਿਸ ਕਰਦੇ ਹਨ। ਹਾਲਾਂ ਕਿ ਇਗਨੋਰੈਂਸਬਹੁਤ ਜਿਆਦਾ ਹੁੰਦੀ ਹੈਨੌਜਵਾਨ ਏਜੰਟਾਂ ਦੇ ਚੱਕਰ ਵਿੱਚ ਫਸ ਜਾਂਦੇ ਹਨ ਅਤੇ ਮੋਟੇ ਪੈਸੇ ਦੇ ਕੇ ਉਹ ਵਿਦੇਸ਼ਾਂ ਦਾ ਰੁਖ ਕਰਦੇ ਨੇ ਪਰ ਹਰ ਕਿਸੇ ਦੇ ਨਾਲ ਸਹੀ ਨਹੀਂ ਹੁੰਦਾ । ਕਈ ਨੌਜਵਾਨਾਂ ਦੇ ਨਾਲ ਤਰਾਸਦੀਆਂ ਹੁੰਦੀਆਂ ਹਨ ਉਹਨਾਂ ਨੇ ਜੋ ਸੁਪਨੇ ਦੇਖੇ ਹੁੰਦੇ ਹਨ ਉਹ ਸੁਪਨੇ ਪੂਰੇ ਨਹੀਂ ਹੋ ਪਉਂਦੇ । ਹਾਲ ਹੀ ਦੇ ਵਿੱਚ ਮੈਕਸੀਕੋ ਤੋਂ 300 ਤੋਂ ਵੱਧ ਨੌਜਵਾਨ ਡਿਪੋਰਟ ਕੀਤੇ ਗਏ ਹਨ ਜਿਸ ਵਿੱਚ ਬਹੁਤਾਤ ਪੰਜਾਬੀ ਨੌਜਾਵਾਨਾਂ ਦੀ ਹੈ। ਜਿਹਨਾਂ ਵਿੱਚੋਂ ਇੱਕ ਨੌਜਵਾਨ ਸੰਗਰੂਰ ਦਾ ਹੈ ਜਿਸਦਾ ਨਾਮ ਹੈਦੀਪ ਸਿੰਘ ਅਸੀਂ ਅੱਜ ਦੀਪ ਦੇ ਨਾਲ ਮੌਜੂਦ ਹਾਂ ਇਸ ਵੀਡਿਓ ਰਾਹੀਂ ਜਿਸ ਨੂੰ ਤੁਸੀਂ ਹੇਠਾਂ ਦਿੱਤੇ ਲਿੰਕਰਾਹੀਂ ਦੇਖ ਸਕਦੇ ਹੋਂ । ਉਹਨਾਂ ਵੀਡਿਓ ਰਾਹੀਂ ਦੱਸਿਆ ਹੈ ਕਿ ਉਹਨਾਂ ਦੇ ਇਸ ਤਰਾਸ਼ਦੀ ਦੌਰਾਨ ਕੀ ਤਜਰਬੇ ਰਹੇ ਹਨ ਅਤੇ ਕੀ ਕੁੱਝ ਦੇਖਣ ਨੂੰ ਮਿਲਿਆ ਹੈ ਅਤੇ ਹੁਣ ਉਹਨਾਂ ਦਾ ਮੈਂਟਲ ਸਟੇਟ ਕਿਸ ਤਰਾਂ ਦਾ ਹੈ। ਫਿਰ ਵੀ ਪ੍ਰਮਾਤਮਾ ਦਾ ਸ਼ੁਰਕਰਾਨਾਂ ਹੈ ਕਿ ਤੁਸੀਂ ਵਾਪਿਸ਼ ਆ ਸਕੇ ।

Leave a Reply

Your email address will not be published. Required fields are marked *