ਪੰਜਾਬ ਜੌ ਕੇ ਆਪਣੇ ਅਮੀਰ ਸੱਭਿਆਚਾਰ ਦੇ ਕਰ ਕੇ ਜਾਣਿਆ ਜਾਂਦਾ ਹੈ ਅਤੇ ਇਥੇ ਬਹੁਤ ਸਾਰੇ ਮਹਾਨ ਕਵੀ, ਗੀਤਕਾਰ ਅਤੇ ਸੰਗੀਤਕਾਰ ਹੋਏ ਹਨ ਜਿਨ੍ਹਾਂ ਨੂੰ ਲੋਕ ਹਮੇਸ਼ਾ ਲਈ ਓਹਨਾ ਦੇ ਜਾਣ ਤੋਂ ਬਾਦ ਵੀ ਯਾਦ ਕਰਦੇ ਹਨ। ਇਸ ਧਰਤੀ ਉਪਰ ਬਹੁਤ ਸਾਰੇ ਮਹਾਨ ਲੋਕ ਹੋਏ ਹਨ ਜੌ ਪੰਜਾਬ ਦੇ ਵਿਰਸੇ ਅਤੇ ਸਭਿਆਚਾਰ ਨੂੰ ਹੋਰ ਅਮੀਰ ਬਣਾਉਂਦੇ ਹਨ। ਪਰ ਜਦੋਂ ਕੋਈ ਕਲਾ ਦੇ ਖੇਤਰ ਨਾਲ ਜੁੜੀ ਹਸਤੀ ਸਾਨੂੰ ਅਚਾਨਕ ਅਲਵਿਦਾ ਕਹਿ ਜਾਂਦੀ ਹੈ ਤਾਂ
ਕਲਾ ਜਗਤ ਨਾਲ ਜੁੜੇ ਹੋਏ ਲੋਕਾਂ ਦੇ ਲਈ ਬਹੁਤ ਦੁੱ-ਖ ਦੀ ਗਲ ਹੁੰਦੀ ਹੈ। ਹੁਣੇ ਹੁਣੇ ਅਜਿਹੀ ਹੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸਨੇ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡਾ ਝੱ-ਟ-ਕਾ ਦਿੱਤਾ ਹੈ। ਹੁਣੇ ਹੁਣੇ ਮਿਲੀ ਜਾਣਕਾਰੀ ਦੇ ਮੁਤਾਬਿਕ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਬਿੱਕਰ ਤੀਮੋਵਾਲ ਦੀ ਅਚਾਨਕ ਮੌ-ਤ ਹੋ ਗਈ ਹੈ। ਇਸ ਖਬਰ ਤੋਂ ਬਦ ਓਹਨਾ ਦੇ ਚਾਹੁਣ ਵਾਲਿਆਂ ਵਿਚ ਸੋ-ਗ ਦੀ ਲ-ਹਿ-ਰ ਫੈ-ਲ ਗਈ ਹੈ ਅਤੇ ਓਹਨਾ ਦੇ ਪਰਿਵਾਰ ਨੂੰ ਬਹੁਤ ਵੱਡਾ
ਝੱ-ਟ-ਕਾ ਲਗਿਆ ਹੈ। ਓਹਨਾ ਦੀ ਅਜਿਹੀ ਬੇ-ਵਕਤੀ ਮੌ-ਤ ਨੇ ਸਭ ਨੂੰ ਝਿ-ਜੋ-ੜ ਕੇ ਰੱਖ ਦਿੱਤਾ ਹੈ। ਕਲਾ ਜਗਤ ਨਾਲ ਜੁੜੀਆਂ ਬਹੁਤ ਸਾਰੀਆਂ ਹਸਤੀਆਂ ਨੇ ਓਹਨਾ ਦੇ ਅਕਾਲ ਚਲਾਣਾ ਕਰ ਜਾਣ ਉਪਰ ਸੋ-ਗ ਪ੍ਰ-ਗ-ਟ ਕੀਤਾ ਹੈ। ਸੰਗੀਤ ਜਗਤ ਨਾਲ ਜੁੜੀਆਂ ਹਸਤੀਆਂ ਦਵਿੰਦਰ ਦਿਆਲਪੁਰੀ, ਜੀਵਨਜੋਤ ਨਕੋਦਰ, ਅਸ਼ੋਕ ਗਿੱਲ ਅਤੇ ਪ੍ਰਸਿੱਧ ਗਾਇਕ ਮਿੰਟੂ ਹੇਅਰ ਨੇ ਵੀ ਇਸ ਘ-ਟ-ਨਾ ਉਪਰ ਦੁੱ-ਖ ਪ੍ਰਗਟ ਕੀਤਾ ਹੈ ਅਤੇ ਪਰਮਾਤਮਾ ਅਗੇ ਅਰਦਾਸ ਕੀਤੀ ਕੇ ਵਿ-ਛ-ੜੀ ਰੂਹ ਨੂੰ ਸ਼ਾਂਤੀ ਮਿਲੇ।