ਹੁਣੇ ਹੁਣੇ ਮੌਸਮ ਵਿਭਾਗ ਨੇ ਜਾਰੀ ਕੀਤਾ ਯੈੱਲੋ ਅਲ ਰਟ, ਹੋ ਜੋ ਸਾਵਧਾਨ

ਪੰਜਾਬ ਅੰਦਰ ਜਿੱਥੇ ਠੰਡ ਨੇ ਜੋਰ ਫੜਿਆ ਹੋਇਆ ਹੈ ਓਥੇ ਹੀ ਪਹਾੜੀ ਇਲਾਕਿਆਂ ਵਿਚ ਬਰਫਬਾਰੀ ਲਗਾਤਾਰ ਜਾਰੀ ਹੈ ਅਤੇ ਜਿਸਦੇ ਹਲਦੇ ਮੈਦਾਨੀ ਇਲਾਕਿਆਂ ਵਿਚ ਠੰਡ ਲਗਾਤਾਰ ਵਧ ਰਹੀ ਹੈ। ਪੰਜਾਬ ਵਿੱਚ ਪਿਛਲੇ ਇਕ ਹਫਤੇ ਜਿੱਥੇ ਲੋਕਾਂ ਨੂੰ ਮੀਂਹ ਦੇ ਕਰ ਕੇ ਕਾ-ਫੀ ਮੁ-ਸ਼-ਕਿ-ਲਾਂ ਆਈਆਂ ਓਥੇ ਹੀ ਹੁਣ ਸੰਘਣੀ ਧੁੰਦ ਦੇ ਚਲਦੇ ਆਵਾਜਾਈ ਦੀ ਰਫ਼ਤਾਰ ਧੀਮੀ ਪਈ ਹੈ। ਲੋਕਾਂ ਨੂੰ ਆਉਣ ਜਾ-ਨ ਵਿਚ ਕਾ-ਫੀ ਮੁ-ਸ਼-ਕਿ-ਲਾਂ ਆ ਰਹੀਆਂ ਹਨ ਅਤੇਇਹ ਧੁੰਦ ਸੜਕ ਹਾ-ਦ-ਸਾ ਨੂੰ ਵੀ ਸੱਦਾ ਦਿੰਦੀ ਹੈ। ਜੇਕਰ ਪੰਜਾਬ ਅੰਦਰ ਆਉਣ ਵਾਲੇ ਦਿਨਾਂ ਵਿਚ ਮੌਸਮ ਦੀ ਗਲ ਕਰੀਏ ਤਾਂ ਪੰਜਾਬ ਮੌਸਮ ਵਿਭਾਗ ਨੇ ਯੇਲੋ ਅ-ਲ-ਰ-ਟ ਜਾਰੀ ਕੀਤਾ ਹੈ ਕਿਉ ਕੇ ਪੰਜਾਬ ਅੰਦਰ ਲਗਾਤਾਰ ਬਦਲਵਾਈ ਅਤੇ ਸੰਘਣੀ ਧੁੰਦ ਦਾ ਮੌਸਮ ਬਣਿਆ ਹੋਇਆ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਵੀ ਇਹ ਬਰਕਰਾਰ ਰਹੇਗਾ। ਪੰਜਾਬ ਵਿੱਚ ਜਿੱਥੇ ਗੁਰਦਾਸਪੁਰ ਸਭ ਤੋਂ ਠੰਡਾ ਸ਼ਹਿਰ ਮੰਨਿਆ ਗਿਆ ਹੈ ਜਿਥੋਂ ਦਾ ਤਾਪਮਾਨ 7 ਡਿਗਰੀ ਸੈਲਸੀਅਸ ਰਿਹਾ ਹੈ।ਆਉਣ ਵਾਲੇ ਦਿਨਾਂ ਵਿਚ ਸਵੇਰ ਦੇ ਸਮੇਂ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਲਗਾਤਾਰ ਬਦਲਵਾਈ ਬਣੀ ਰਹੇਗੀ। ਜੇਕਰ ਗਲ ਕਰੀਏ ਹਵਾਵਾਂ ਦੀ ਤਾਂ ਹਵਾਵਾਂ ਦੀ ਰਫ਼ਤਾਰ ਧੀਮੀ ਗਤੀ ਦੀ ਰਹੇਗੀ ਅਤੇ ਆਉਣ ਵਾਲੇ ਦਿਨਾਂ ਵਿਚ ਮੀਂਹ ਪੈਣ ਦੇ ਕੋਈ ਆਸਾਰ ਨ-ਹੀ ਲਗ ਰਹੇ ਪਰ ਸੰਘਣੀ ਬਦਲਵਾਈ ਪੂਰੇ ਪੰਜਾਬ ਦੇ ਸਾਰੇ ਹਿੱਸਿਆਂ ਤੇ ਬਣੀ ਰਹੇਗੀ।

Leave a Reply

Your email address will not be published. Required fields are marked *