ਹੁਣੇ ਹੁਣੇ ਲੱਗੀ ਇਹ ਸ-ਖ-ਤ ਪਾ-ਬੰ-ਦੀ, ਵੱਧ ਤੋਂ ਵੱਧ ਕਰੋ ਸ਼ੇਅਰ

ਪਿਛਲੇ ਲੰਬੇ ਸਮੇਂ ਤੋਂ ਸਾਰੀ ਦੁਨੀਆ ਕ-ਰੋ-ਨਾ ਦੀ ਮਾ-ਰ ਝ-ਲ ਰਹੀ ਹੈ ਅਤੇ ਲਗਾਤਾਰ ਲੋਕ ਇਸ ਨਾਲ ਜੁੰਙ ਰਹੇ ਹਨ। ਬਹੁਤ ਸਾਰੇ ਲੋਕਾਂ ਦੇ ਰੋਜ਼ਗਾਰ ਚਲੇ ਗਏ ਅਤੇ ਬਹੁਤ ਸਾਰੇ ਲੋਕ ਇਸ ਬਿ-ਮਾ-ਰੀ ਦੇ ਚਲਦੇ ਬੇ-ਘਰ ਹੋ ਗਏ। ਸਰਕਾਰ ਨੇ ਵੀ ਇਸ ਬਿ-ਮਾ-ਰੀ ਨੂੰ ਕਾ-ਬੂ ਕਰਨ ਦੇ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਕਰੀਆਂ ਪਰ ਹਜੇ ਤਕ ਇਸ ਸ-ਮੱ-ਸਿ-ਆ ਦਾ ਕੋਈ ਹੱਲ ਨ-ਹੀਂ ਨਿਕਲ ਸਕਿਆ ਅਤੇ ਹਨ ਕ-ਰੋ-ਨਾ ਦੀ ਤੀਜੀ ਲਹਿਰ ਆਉਣ ਤੇ ਲੋਕਾਂ ਵਿਚ ਫਿਰ ਤੋਂ ਭਾ-ਰੀ ਚਿੰ-ਤਾ ਹੈ।

ਤੁਹਾਨੂੰ ਦੱਸ ਦੇਈਏ ਕੇ ਇਸ ਸਭ ਦੇ ਚਲਦੇ ਸਰਕਾਰ ਨੇ ਕਈ ਤਰਹ ਦੀਆਂ ਸ-ਖ਼-ਤ ਪਾ-ਬੰ-ਦੀ-ਆਂ ਲਗਾਈਆਂ ਹਨ ਅਤੇ ਲੋਕਾਂ ਦੇ ਇਕੱਠ ਤੇ ਵੀ ਪਾ-ਬੰ-ਦੀ ਹੈ। ਉਪਰੋ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਨੇ ਵੀ ਸ-ਖ਼-ਤ ਨਿਰਦੇਸ਼ ਦਿੱਤੇ ਹਨ ਅਤੇ ਜਿਲੇ ਦੇ ਉੱਚ ਅਧਿਕਾਰੀਆਂ ਨੂੰ ਵੀ ਆਪਣੇ ਹਲਾਤ ਮੁਤਾਬਿਕ ਫੈਸਲੇ ਲੈਣ ਦੀ ਖੁੱਲ ਦਿੱਤੀ ਹੈ। ਇਸਦੇ ਚਲਦੇ ਹੀ ਨਵਾਂ ਸ਼ਹਿਰ ਦੇ ਮੈਜਿਸਟਰੇਟ ਸਾਹਿਬ ਨੇ ਇਕ ਵ-ਧੀ ਪਾ-ਬੰ-ਦੀ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਲਗਾ ਦਿੱਤੀ ਹੈ।

ਇਸ ਅਨੁਸਾਰ ਹੁਣ ਕੋਈ ਵੀ ਬੋਰਵੈਲ ਜਾ ਕੱਚੀ ਖੂਹੀ ਪੁੱਟਣ ਤੇ ਸ-ਖ਼-ਤ ਪਾ-ਬੰ-ਦੀ ਹੋਏਗੀ ਅਤੇ ਇਹ ਕਰਨ ਵਾਲੇ ਨੂੰ ਸ-ਖ਼-ਤ ਜੁਰਮਾਨਾ ਅਤੇ ਸਜ਼ਾ ਵੀ ਮਿਲ ਸਕਦੀ ਹੈ। ਕਿਉ ਕੇ ਅਜਿਹੀਆਂ ਖੂਹੀਆਂ ਵਿਚ ਬਚਿਆ ਦੇ ਡਿ-ਗ-ਣ ਦੀਆਂ ਖਬਰਾਂ ਕਈ ਵਾਰ ਚਰਚਾ ਦਾਂ ਵਿਸ਼ਾ ਬਣੀਆਂ ਹਨ ਅਤੇ ਹਨ ਇਸ ਉਪਰ 15 ਮਾਰਚ ਤੱਕ ਪਾ-ਬੰ-ਦੀ ਲਗਾ ਦਿੱਤੀ ਹੈ। ਜੇਕਰ ਉਸ ਤੋਂ ਬਾਦ ਵੀ ਕਿਸੇ ਨੇ ਬੋਰਵੈਲ ਜਾ ਖੂਹੀ ਪੁੱਟਣੀ ਹੋਵੇ ਤਾਂ ਉਸਨੂੰ ਭੂਮੀ ਰੱਖਿਆ ਵਿਭਾਗ ਤੋਂ 15 ਦਿਨ ਪਹਿਲਾ ਮਨਜੂਰੀ ਲੈਣੀ ਹੋਵੇਗੀ ਅਤੇ ਮੰਜ਼ੂਰ ਹੋਣ ਤੇ ਹੀ ਬੋਰਵੈਲ ਜਾ ਖੂਹੀ ਪੁੱਟ ਸਕਦੇ ਹਨ।

Leave a Reply

Your email address will not be published. Required fields are marked *