Home / ਤਾਜਾ ਜਾਣਕਾਰੀ / ਹੁਣ ਟੁੱਟੇਗਾ ਅਕਾਲੀ ਭਾਜਪਾ ਗਠਜੋੜ, ਸਿਰਸਾ ਨੇ ਬਾਦਲਾਂ ਤੋਂ ਪਹਿਲਾਂ ਲਿਆ ਸਟੈਂਡ, ਦੇਖੋ ਪੂਰੀ ਵੀਡੀਓ..!

ਹੁਣ ਟੁੱਟੇਗਾ ਅਕਾਲੀ ਭਾਜਪਾ ਗਠਜੋੜ, ਸਿਰਸਾ ਨੇ ਬਾਦਲਾਂ ਤੋਂ ਪਹਿਲਾਂ ਲਿਆ ਸਟੈਂਡ, ਦੇਖੋ ਪੂਰੀ ਵੀਡੀਓ..!

ਅਕਾਲੀ ਦਲ ਅਤੇ ਬੀਜੇਪੀ ਪਾਰਟੀ ਵਿਚਾਲੀ ਅੱਗ ਸੁਲਗਣ ਲੱਗੀ ਹੈ। ਦੱਸ ਦਈਏ ਕਿ ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰ ਬੀਜੇਪੀ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਕੇਂਦਰ ਦਾ ਗੁਰਦੁਆਰਿਆਂ ਵਿੱਚ ਕੀਤਾ ਜਾਣ ਵਾਲਾ ਦਖਲ ਬੀਜੇਪੀ ਅਤੇ ਅਕਾਲੀ ਦਲ ਵਿਚਾਲੇ ਟਕਰਾਅ ਪੈਦਾ ਕਰ ਸਕਦਾ ਹੈ।
twitter
ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਰਾਹੀ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਗੁਰਦੁਆਰਿਆਂ ਵਿੱਚ ਲਗਾਤਾਰ ਅੜਿੱਚਣ ਪੈਦਾ ਕਰਨ ਕਾਰਨ ਸਿੱਖਾਂ ਨੂੰ ਪੂਰੀ ਦੁਨੀਆ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ ਜਿਸ ਕਾਰਨ ਉਹਨਾਂ ਨੇ ਬੀਜੇਪੀ ਨੂੰ ਧਮਕੀ ਭਰੇ ਸੁਰਾਂ ਨਾਲ ਕਿਹਾ ਕਿ ਇਸ ਵੱਲ ਜੱਲਦ ਤੋਂ ਜੱਲਦ ਧਿਆਨ ਦਿੱਤਾ ਜਾਵੇ ਨਹੀਂ ਤਾਂ ਇਹ ਮਾਮਲਾ ਅਕਾਲੀ ਦਲ ਅਤੇ ਬੀਜੇਪੀ ਵਿਚਾਲੇ ਟਕਰਾਅ ਪੈਦਾ ਕਰ ਸਕਦਾ ਹੈ।

manjinder singh sirsaਦੱਸਣਯੋਗ ਗੱਲ ਹੈ ਕਿ ਮਨਜਿੰਦਰ ਸਿਰਸਾ ਵੱਲੋਂ ਦਿੱਤੇ ਬਿਆਨ ਤੋਂ ਬਾਅਦ ਬੀਜੇਪੀ ਲਈ ਨਵਾਂ ਖਤਰਾਂ ਪੈਦਾ ਹੋ ਸਕਦਾ ਹੈ ਇਸ ਤੋਂ ਪਹਿਲਾ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਅਤੇ ਉੱਤਰ ਪ੍ਰਦੇਸ਼ ਵਿੱਚ ਉਪੀ ਰਾਜਭਰ ਦੀ ਪਾਰਟੀ ਨੇ ਵੀ ਆਪਣੇ ਬਗਾਵਤੀ ਸੁਰ ਦਿਖਾਣੇ ਸ਼ੂਰੁ ਕਰ ਦਿੱਤੇ ਹਨ।

Check Also

orissa de Jagannath Puri

“ਮੈਨੂੰ ਇਹ ਸੁਣ ਕੇ ਬਹੁਤ ਦੁੱਖ ਹੋਇਆ ਹੈ ਕਿ ਉੜੀਸਾ ਦੇ ਜਗਨਨਾਥ ਪੁਰੀ ਵਿਚ ਮੰਗੂ …

Leave a Reply

Your email address will not be published. Required fields are marked *