ਹੁਣ ਹੋਵੇਗੀ ਵੱ-ਡੀ ਟੱ ਕ ਰ, ਸਭ ਦੀਆਂ ਟਿਕੀਆਂ ਨਜ਼ਰਾਂ

ਪੰਜਾਬ ਅੰਦਰ ਸਿਆਸੀ ਮਾਹੌਲ ਪੂਰੇ ਸਿਖਰਾਂ ਤੇ ਹੈ ਅਤੇ ਸ਼ਨੀਵਾਰ ਨੂੰ ਜਿਵੇਂ ਹੀ ਚੋਣ ਜਾਬਤਾ ਲਗਿਆ ਓਦੋਂ ਤੋਂ ਹੀ ਸਾਰੀਆਂ ਸਿਆਸੀ ਪਾਰਟੀ ਨੇ ਆਪਣੇ ਆਪਣੇ ਚੋਣ ਪਰਚਾਰ ਦੀਆਂ ਤਿਆਰੀਆਂ ਵੱ-ਟ ਲਈਆਂ ਹਨ ਅਤੇ ਪੰਜਾਬ ਸਿਆਸਤ ਭੱ-ਖੀ ਹੋਈ ਹੈ। ਓਧਰ ਵਿਕਰਮ ਮਜੀਠੀਆਂ ਨੂੰ ਡ-ਰੱ-ਗ ਕੇ-ਸ ਵਿੱਚ ਜ-ਮਾ-ਨ-ਤ ਮਿਲਣ ਤੋਂ ਬਾਦ ਓਹਨਾ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਸਿੱਧੂ ਉਪਰ ਤਿੱ-ਖੇ ਹ-ਮ-ਲੇ ਬੋਲੇ ਅਤੇ ਕਿਹਾ ਕਿ ਇਸਨੂੰ ਬੰਦੇ ਦਾ ਪੁੱਤ ਬਣਾ ਕੇ ਛੱਡਣਗੇ।

ਜਿਕਰਯੋਗ ਹੈ ਕਿ ਸਿੱਧੂ ਅਤੇ ਮਜੀਠੀਆ ਦੀ ਪਿਛਲੇ ਲੰਬੇ ਸਮੇਂ ਤੋਂ ਇਕ ਦੂਜੇ ਨਾਲ ਕਾ-ਫੀ ਕ-ਲੇ-ਸ਼ ਚਲ ਰਿਹਾ ਹੈ ਅਤੇ ਹਨ ਵੱਡੀ ਖਬਰ ਇਹ ਆ ਰਹੀ ਕੇ ਮਜੀਠੀਆ ਸਿੱਧੂ ਦੇ ਖਿ-ਲਾ-ਫ ਚੋਣ ਲ-ੜ ਸਕਦੇ ਹਨ। ਸੁਖਬੀਰ ਬਾਦਲ ਨੇ ਵੀ ਆਪਣੇ ਇਕ ਇੰਟਰਵਿਊ ਦੌਰਾਨ ਇਸ ਗੱਲ ਦਾ ਜ਼ਿਕਰ ਕੀਤਾ। ਵਿਕਰਮ ਸਿੰਘ ਮਜੀਠੀਆਂ ਦੇ ਕਈ ਨਜ਼ਦੀਕੀਆਂ ਨੇ ਵੀ ਇਸ ਗੱਲ ਜਿਕਰ ਕੀਤਾ ਹੈ ਕੇ ਵਿਕਰਮ ਸਿੰਘ ਮਜੀਠੀਆ ਨਵਜੋਤ ਸਿੰਘ ਸਿੱਧੂ ਦੇ ਖਿ-ਲਾ-ਫ ਚੋਣ ਲ-ੜ-ਣ-ਗੇ।

ਤੁਹਾਨੂੰ ਦੱਸ ਦੇਈਏ ਕੇ ਨਵਜੋਤ ਸਿੰਘ ਸਿੱਧੂ ਆਪਣੇ ਹਲਕੇ ਅੰਮ੍ਰਿਤਸਰ ਪੂਰਬੀ ਤੋਂ ਚੋਣ ਲ-ੜ-ਦੇ ਹਨ ਅਤੇ ਹਨ ਵਿਕਰਮ ਮਜੀਠੀਆਂ ਵੀ ਏਸੇ ਹਲਕੇ ਤੋਂ ਚੋਣਾਂ ਲ-ੜ-ਨ ਦਾ ਐਲਾਨ ਕਰ ਸਕਦੇ ਹਨ। ਪ੍ਰੈਸ ਕਾਨਫਰੰਸ ਦੌਰਾਨ ਜਦੋਂ ਵਿਕਰਮ ਸਿੰਘ ਮਜੀਠੀਆਂ ਨੂੰ ਇਹ ਸਵਾਲ ਕੀਤਾ ਗਿਆ ਤਾਂ ਓਹਨਾ ਨੇ ਜਵਾਬ ਦਿੱਤਾ ਜੇਕਰ ਜੇਕਰ ਜਨਤਾ ਇਹ ਕਹਿ ਰਹੀ ਹੈ ਤਾਂ ਜਨਤਾ ਦੇ ਹੁਕੁਮ ਨੂੰ ਸਿਰ ਮੱਥੇ ਰਖਿਆ ਜਾਵੇਗਾ।

Leave a Reply

Your email address will not be published. Required fields are marked *