FIR against Producer Dxx

FIR against Producer Dxx,ਆਪਣੀਆਂ Youtube Videos ਵਿਚ ਅਸ਼ਲੀਲ ਟੋਟਕੇ ਪੇਸ਼ ਕਰਨ ਵਾਲਾ ਤੇ ਸ਼ਰੇਆਮ ਗਾਲਾਂ ਕੱਢਣ ਵਾਲੇ Producer Dxx ਖਿਲਾਫ ਬਰਨਾਲਾ ਪੁਲਿਸ ਨੂੰ ਕੀਤੀ ਸ਼ਿਕਾਇਤ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ Producer Dxx ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕਰਲਿਆ ਗਿਆ ਹੈ ਤੇ ਜਾਣਕਾਰੀ ਅਨੁਸਾਰ ਲੰਘੀ ਰਾਤ ਉਸਦੀ ਗਿਰਫਤਾਰੀ ਵੀ ਹੋ ਚੁੱਕੀ ਹੈ। ਇਹ Producer Dxxਨਾਮ ਦਾ ਮੁੰਡਾ ਪਹਿਲਾਂ ਵੀ ਲੱਖੇ ਸਿਧਾਣੇ ਦੀ ਹਾਜਰੀ ਵਿਚ ਇੱਕ ਪਿੰਡ ਕੋਲੋਂ ਮੁਆਫੀਆਂ ਮੰਗ ਚੁੱਕਾ ਹੈ ਜਦੋਂ ਇਸਨੇ ਉਸ ਪਿੰਡ ਦੀ ਇੱਕ ਕੁੜੀ ਬਾਰੇ ਆਪਣੀ ਵੀਡੀਓ ਵਿਚ ਗਲਤ ਗੱਲਾਂ ਕੀਤੀਆਂ ਸਨ ਪਰ ਹੁਣ ਫਿਰ ਇਹ ਬੰਦਾ ਸਿੱਖਾਂ ਬਾਰੇ ਬਕਵਾਸ ਕਰ ਰਿਹਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਮੁੰਡਾ ਸਰਸੇ ਵਾਲੇ ਰਾਮ ਰਹੀਮ ਦਾ ਵੀ ਪ੍ਰੇਮੀ ਹੈ।(Dekho Cmt loka de)1ਵਾਹ ਜੀ ਖਾਲਸਾ ਜੀ, ਬਹੁਤ ਹੀ ਧੰਨਵਾਦ ਜੀ ਸਾਰੇ ਸਿੰਘਾਂ ਦਾ , ਇਹ ਲੋਕ ਵਿਕ ਜਾਂਦੇ ਨੇ ਪੈਸੇ ਦੀ ਖ਼ਾਤਰ, ਜਿੱਥੇ ਇਹਨਾਂ ਦਾ ਗੁਰੂ, ਓਥੇ ਹੀ ਇਹਨਾਂ ਭੇਜ ਕੇ ਵਧੀਆ ਕੰਮ ਕੀਤਾ ਜੀ, ਧੰਨਵਾਦ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਸਭ ਨੂੰ ਖੁਸ਼ੀਆਂ ਬਖਸ਼ਣਗੇ।2ਅਸਲੀਅਤ ਇਹ ਹੈ ਕਿ ਸਿੱਖਾਂ ਨੇ ਪੁਰਾਤਨ ਰਵਾਇਤ ਮੁਤਾਬਕ ਸਜ਼ਾ ਦੇਣੀ ਬੰਦ ਕਰ ਦਿੱਤੀ ਹੈ ਇਸ ਕਰਕੇ ਅਵਾਰਾ ਕੁੱਤੇ ਅਕਸਰ ਹੀ ਭੌਂਕ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,3ਬਹੁਤ ਵਧੀਆ ਕੰਮ ਕੀਤਾ ਇਹੋ ਜਿਹਾ ਨੂੰ ਪੰਜਾਬ ਚੋਂ ਬਾਹਰ ਕੱਢ ਦੇਣਾ ਚਾਹੀਦਾ ਜਿਨਾਂ ਨੂੰ ਪੰਜਾਬ ਦੇ ਕਲਚਰ ਬਾਰੇ ਕੂਸ਼ ਪਤਾ ਨਹੀਂ ਤੇ ਫਾਲਤੂ ਬਕਵਾਸ ਕਰਦੇ ਆ,4किसी वी धरम दे खिलाफ बोलना गलत गाना गलत नकल उतरना गलत रोलां ईस बात का

Leave a Reply

Your email address will not be published. Required fields are marked *