Home / ਤਾਜਾ ਜਾਣਕਾਰੀ / Go before any video goes viral

Go before any video goes viral

ਅਮਿ੍ਰੰਤਸਰ ਵਿੱਚ ਇੱਕ ਨੌਜਵਾਨ ਵੱਲੋ ਫਾ ਹਾ ਲੈ ਕੇ ਖੁ ਦ ਕੁ ਸ਼ੀ ਕਰ ਲਏ ਜਾਣ ਦਾ ਮਾ ਮ ਲਾ ਸਾਹਮਣੇ ਆਇਆ ਹੈ ਮਿ੍ਰ ਤ ਕ ਦਾ ਨਾਮ ਹਰਪ੍ਰੀਤ ਸਿੰਘ ਹੈ ਮਿ੍ਰ ਤ ਕ ਦੇ ਪਰਿਵਾਰਿਕ ਮੈਬਰਾ ਦਾ ਕਹਿਣਾ ਹੈ ਕਿ ਮਿ੍ਰ ਤ ਕ ਜਿਸ ਯੂਨੀਵਰਸਿਟੀ ਵਿੱਚ ਕੰਮ ਕਰਦਾ ਸੀ ਉੱਥੇ ਦੇ ਇੰਚਾਰਜ ਅਤੇ ਸਕਿਊਰਟੀ ਗਾਰਡਾ ਵੱਲੋ ਉਸ ਤੇ ਚੋ ਰੀ ਦਾ ਝੂਠਾ ਪ ਰ ਚਾ ਦ ਰ ਜਾ ਕਰਵਾ ਦਿੱਤਾ ਗਿਆ ਸੀ ਅਤੇ ਉਸ ਦੀ ਕੁੱ ਟ ਮਾ ਰ ਕਰਦਿਆ ਹੋਇਆ ਵੀਡਿਉ ਬਣਾ ਕੇ ਸ਼ੋਸ਼ਲ ਮੀਡੀਆ ਤੇ ਵਾਇਰਲ ਕਰਦਿੱਤੀਆ ਗਈਆ ਸਨ ਜਿਸ ਕਾਰਨ ਹਰਪ੍ਰੀਤ ਵੱਲੋ ਫਾ ਹਾ ਲੈ ਕੇ ਖੁ ਦ ਕੁ ਸ਼ੀ ਕਰ ਲਈ ਗਈ ਹੈ ਇਸ ਦੌਰਾਨ ਗੱਲਬਾਤ ਕਰਦਿਆ ਹੋਇਆ ਮਿ੍ਰ ਤ ਕ ਦੇ ਪਰਿਵਾਰਿਕ ਮੈਬਰਾ ਨੇ ਕਿਹਾ ਕਿ ਜਦੋ ਤੱਕ ਪ੍ਰਸ਼ਾਸ਼ਨ ਵੱਲੋ ਯੂਨੀਵਰਸਿਟੀ ਦੇ ਇੰਚਾਰਜ ਅਤੇ ਸਕਿਊਰਟੀ ਗਾਰਡਾ ਉੱਤੇ 302 ਦਾ ਪ ਰ ਚਾ ਦ ਰ ਜ ਨਹੀ ਹੁੰਦਾ ਉਦੋ ਤਕ ਨਾ ਤਾ ਸਾਡੇ ਵੱਲੋ ਮਿ੍ਰ ਤ ਕ ਦੀ ਲਾ ਸ਼ ਲਈ ਜਾਵੇਗੀ ਅਤੇ ਨਾ ਹੀ ਉਸਦਾ ਸੰ ਸ ਕਾ ਰ ਕੀਤਾ ਜਾਵੇਗਾ ਉਹਨਾ ਕਿਹਾ ਕਿ ਉਹ ਪੁਲਿਸ ਨੂੰ ਇੱਕ ਦਿਨ ਦਾ ਟਾਇਮ ਦਿੰਦੇ ਹਨ ਦੋ ਸ਼ੀ ਆ ਨੂੰ ਫ ੜ ਕੇ ਉਹਨਾ ਤੇ ਕਾ ਰ ਵਾ ਈ ਕਰਨ ਦਾ ਅਤੇ ਜੇਕਰ ਪੁਲਿਸ ਪ੍ਰਸ਼ਾਸ਼ਨ ਵਲੋ ਕੋਈ ਵੀ ਐਕਸ਼ਨ ਦੋ ਸ਼ੀ ਆ ਖਿ ਲਾ ਫ ਨਹੀ ਲਿਆ ਜਾਦਾ ਹੈ ਤਾ ਉਹ ਭੁੱਖ ਹ ੜ ਤਾ ਲ ਤੇ ਬੈਠਣਗੇ ਇਸ ਸ ਬੰਧੀ ਗੱਲਬਾਤ ਕਰਦਿਆ ਹੋਇਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾ ਨੂੰ ਇਤਲਾਹ ਮਿਲੀ ਸੀ ਕਿ ਹਰਪ੍ਰੀਤ ਸਿੰਘ ਵੱਲੋ ਫਾ ਹਾ ਲੈ ਕੇ ਆ ਤ ਮ ਹੱ ਤਿ ਆ ਕਰ ਲਈ ਗਈ ਹੈ ਜਿਸ ਤੇ ਉਹ ਮੌਕੇ ਤੇ ਪੁੱਜੇ ਹਨ ਉਹਨਾ ਦੱਸਿਆ ਕਿ ਮਿ੍ਰ ਤ ਕ ਦੇ ਪਰਿਵਾਰਿਕ ਮੈਬਰਾ ਨੇ ਦੱਸਿਆ ਹੈ ਕਿ ਮਿ੍ਰ ਤ ਕ ਖਿ ਲਾਫ ਯੂਨੀਵਰਸਿਟੀ ਦੇ ਇੰਚਾਰਜ ਅਤੇ ਸਕਿਊਰਟੀ ਗਾਰਡਾ ਵੱਲੋ ਚੋ ਰੀ ਦਾ ਕੇ ਸ ਦ ਰ ਜ ਕ ਰਵਾਇਆ ਗਿਆ ਸੀ ਤੇ ਉਸਦੀ ਕੁੱ ਟ ਮਾ ਰ ਕਰਦਿਆ ਦੀਵੀਡਿਉ ਸ਼ੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਸੀ ਜਿਸ ਦੀ ਨ ਮੋ ਸ਼ੀ ਉਹ ਨਹੀ ਝੱ ਲ ਸਕਿਆ ਅਤੇ ਉਸ ਨੇ ਫਾ ਹਾ ਲੈ ਕੇ ਖੁ ਦ ਕੁ ਸ਼ੀ ਕਰ ਲਈ ਹੈ ਉਹਨਾ ਦੱਸਿਆ ਕਿ ਸਾਡੇ ਵੱਲੋ ਮਿ੍ਰ ਤ ਕ ਦੇ ਪਰਿਵਾਰਿਕ ਮੈਂਬਰਾ ਦੇ ਬਿਆਨ ਲੈ ਲਏ ਗਏ ਹਨ ਅਤੇਉਹਨਾ ਵੱਲੋ ਜਿਸ ਤੇ ਵੀ ਦੋ ਸ਼ ਲਗਾਏ ਗਏ ਹਨ ਉਸ ਦੀ ਪੂਰੀ ਤਰਾ ਤ ਫਤੀਸ਼ ਕਰਨ ਉਪਰੰਤ ਸਾਹਮਣੇ ਆਉਣ ਵਾਲਿਆ ਖਿ ਲਾ ਫ ਬਣਦੀ ਕ ਨੂੰਨੀ ਕਾ ਰ ਵਾ ਈ ਕੀਤੀ ਜਾਵੇਗੀ ਅਤੇ ਫਿਲਹਾਲ ਧਾ ਰਾ 174 ਤ ਹਿਤ ਕਾ ਰ ਵਾ ਈ ਨੂੰ ਅਮਲ ਵਿੱਚ ਲਿਆਦਾ ਜਾ ਰਿਹਾ ਹੈ ਅਤੇ ਮਿ੍ਰ ਤ ਕ ਦੀ ਲਾ ਸ਼ ਨੂੰ ਪੋ ਸ ਟ ਮਾ ਰ ਟ ਮ ਲਈ ਹ ਸਪਤਾਲ ਭੇਜ ਦਿੱਤਾ ਗਿਆ ਹੈ

Check Also

The uncle used the excuse of making the young niece grunt

ਬਟਾਲਾ ਤੋ ਇੱਕ ਰਿਸ਼ਤਿਆ ਨੂੰ ਤਾਰ ਤਾਰ ਕਰ ਦੇਣ ਵਾਲੀ ਘ ਟ ਨਾ ਸਾਹਮਣੇ ਆਈ …

Leave a Reply

Your email address will not be published. Required fields are marked *