Home / ਤਾਜਾ ਜਾਣਕਾਰੀ / IAS ਇੰਟਰਵਿਊ ਵਿੱਚ ਪੁੱਛਿਆ ਗਿਆ ਵਿਆਹ ਦੇ ਸਮੇ ਕੁੜੀ ਦੇ ਮਹਿੰਦੀ ਕਿਉਂ ਲਗਾਈ ਜਾਂਦੀ ਹੈ..!

IAS ਇੰਟਰਵਿਊ ਵਿੱਚ ਪੁੱਛਿਆ ਗਿਆ ਵਿਆਹ ਦੇ ਸਮੇ ਕੁੜੀ ਦੇ ਮਹਿੰਦੀ ਕਿਉਂ ਲਗਾਈ ਜਾਂਦੀ ਹੈ..!

ਅੱਜ ਕੱਲ IAS ਇੰਟਰਵਿਊ ਤੋਂ ਲੈ ਕੇ ਪ੍ਰਾਈਵੇਟ ਕੰਪਨੀ ਦੀ ਨੌਕਰੀ ਦੇ ਲਈ ਅਜਿਹੇ ਅਜਿਹੇ ਸਵਾਲ ਪੁੱਛੇ ਜਾਣ ਲੱਗੇ ਹਨ ਜਿੰਨਾ ਨੂੰ ਸੁਣ ਕੇ ਕਿਸੇ ਦਾ ਵੀ ਦਿਮਾਗ ਹਿੱਲ ਜਾਂਦਾ ਹੈ ਅਸਲ ਵਿਚ ਇੰਟਰਵਿਊ ਦੇ ਪਿੱਛੇ ਦਾ ਕਾਰਨ ਵਿਅਕਤੀ ਦੀ ਹਾਜਰ ਜਵਾਬੀ ਅਤੇ ਆਈ ਕਿਊ ਚੈਕ ਕਰਨਾ ਹੁੰਦਾ ਹੈ IAS ਦਾ ਟੈਸਟ ਸਾਡੇ ਦੇਸ਼ ਵਿਚ ਸਭ ਤੋਂ ਮੁਸ਼ਕਿਲ ਟੈਸਟ ਮੰਨਿਆ ਜਾਂਦਾ ਹੈ ਲੋਕ ਇਸਨੂੰ ਕਲੀਅਰ ਕਰਨ ਦੇ ਲਈ ਪੂਰੇ ਸਾਲ ਕਈ ਕਿਤਾਬਾਂ ਪੜਦੇ ਹਨ ਅਤੇ ਕੁਝ ਲੋਕ ਪੂਰੇ ਸਾਲ ਕੋਚਿੰਗ ਤੱਕ ਲੈਂਦੇ ਹਨ ਇਹਨਾਂ ਸਭ ਦੇ ਬਾਵਜੂਦ ਆਈ ਏ ਐਸ ਵਿਚ ਤੁਹਾਡਾ ਅਡੈਮਿਸ਼ਨ ਹੋਣ ਦੀ ਕੋਈ ਗਰੰਟੀ ਨਹੀਂ ਹੁੰਦੀ ਹੈ।

ਆਈ ਏ ਐਸ ਦੀ ਲਿਖਤੀ ਪ੍ਰੀਖਿਆ ਦੇ ਬਾਅਦ ਹੁੰਦਾ ਹੈ ਇੱਕ ਇੰਟਰਵਿਉ ਰਾਉਂਡ ਜਿਸਦੇ ਬਾਅਦ ਫਾਈਨਲ ਸਿਲੈਕਸ਼ਨ ਹੁੰਦਾ ਹੈ ਜੇਕਰ ਕੋਈ ਬਹੁਤ ਮੇਹਨਤ ਕਰੇ ਇੱਕ ਵਾਰ ਆਈ ਏ ਐਸ ਦੀ ਲਿਖਤ ਪ੍ਰੀਖਿਆ ਵਿਚ ਪਾਸ ਵੀ ਹੋ ਜਾਵੇ ਇਸਦੇ ਬਾਅਦ ਪਰਸੇਨਲੇਟੀ ਇੰਟਰਵਿਊ ਵਿਚ ਪਾਸ ਹੋਣਾ ਕਾਫੀ ਮੁਸ਼ਕਿਲ ਹੁੰਦਾ ਹੈ। ਅੱਜ ਅਸੀਂ ਇੱਕ ਵਾਰ ਫਿਰ ਕੁਝ ਅਜਿਹੇ ਸਵਾਲ ਲੈ ਕੇ ਤੁਹਾਡੇ ਸਾਹਮਣੇ ਹਾਜਰ ਹਾਂ ਜੋ ਕਿ ਪਿਛਲੇ ਕੁਝ ਸਾਲਾਂ ਵਿਚ ਕਾਫੀ ਵਾਰ ਪ੍ਰਤੀਯੋਗੀਆਂ ਤੋਂ ਪੁੱਛੇ ਜਾ ਚੁੱਕੇ ਹਨ ਇਹ ਸਵਾਲ ਨਾ ਸਿਰਫ ਆਮ ਗਿਆਨ ਨੂੰ ਤੇਜ ਕਰਦੇ ਹਨ ਜੇਕਰ ਤੁਸੀਂ ਵੀ ਕਿਸੇ ਟੈਸਟ ਦੀ ਤਿਆਰੀ ਕਰ ਰਹੋ ਤਾ ਇਹ ਤੁਹਾਡੇ ਲਈ ਬਹੁਤ ਸਹਾਇਕ ਸਿੱਧ ਹੋ ਸਕਦੇ ਹਨ। ਆਓ ਜਾਣਦੇ ਹਾਂ ਇਹਨਾਂ ਕੁਝ ਅਜੀਬ ਜਿਹੇ ਸਵਾਲਾਂ ਦੇ ਬਾਰੇ ਵਿਚ

ਨਗਦੀ ਦੀ ਫਸਲ ਕਿਹੜੀ ਹੁੰਦੀ ਹੈ ? ਉਤਰ ਚੌਲ ਕਿਸ ਇਲਾਕੇ ਨੂੰ ਚੌਲਾ ਦਾ ਕਟੋਰਾ ਕਿਹਾ ਜਾਂਦਾ ਹੈ ? ਉਤਰ :- ਕ੍ਰਿਸ਼ਨਾ ਅਤੇ ਗੋਦਾਵਰੀ ਦੇ ਇਲਾਕੇ ਨੂੰ ਭਾਰਤ ਵਿਚ ਸਭ ਤੋਂ ਵੱਧ ਖਣਿਜ ਉਤਪੰਨ ਕਰਨ ਵਾਲਾ ਰਾਜ ਕਿਹੜਾ ਹੈ ? :- ਉਤਰ :- ਉਤਰ ਪ੍ਰਦੇਸ਼ ਸਤਿ ਪ੍ਰਥਾ ਦਾ ਸਭ ਤੋਂ ਵੱਧ ਵਿਰੋਧ ਕਿਸਨੇ ਕੀਤਾ :- ਉਤਰ ਰਾਜਾ ਰਾਮ ਮੋਹਨ ਰਾਏ ਨੇ ਬਾਜ਼ਾਰ ਦੇ ਨਿਰੀਖਣ ਨੂੰ ਕੀ ਕਿਹਾ ਜਾਂਦਾ ਹੈ ? ਉਤਰ :- ਸ਼ਹਨਾ / ਮੰਡੀ ਪਰਮਾਣੂ ਬੰਬ ਦਾ ਅਵਿਸ਼ਕਾਰ ਕਿਸਨੇ ਕੀਤਾ ? ਉਤਰ :- ਔਟੋਹਾਨ ਨੇ ਮਨੁੱਖੀ ਸਰੀਰ ਦੀ ਸਭ ਤੋਂ ਵੱਡੀ ਗ੍ਰੰਥੀ ਕਿਹੜੀ ਹੈ ? ਉਤਰ :- ਜਿਗਰ / ਕਲੇਜਾ ਓਣਮ ਕਿਸ ਰਾਜ ਦਾ ਪ੍ਰਸਿੱਧ ਤਿਉਹਾਰ ਹੈ ? ਉਤਰ :- ਕੇਰਲ ਦਿੱਲੀ ਭਾਰਤ ਦੀ ਰਾਜਧਾਨੀ ਕਦੋ ਬਣੀ :- ਉਤਰ 1911 ਵਿੱਚ

ਕਿਸ ਵਿਅਕਤੀ ਨੂੰ 100 ਲੋਕਾਂ ਦਾ ਕਤਲ ਕਰ ਦੇਣ ਤੇ ਵੀ ਸਜ਼ਾ ਨਹੀਂ ਮਿਲਦੀ ਹੈ ? ਉਤਰ :- ਦੇਸ਼ ਦੇ ਜਵਾਨ ਫੋਜੀ ਨੂੰ 100 ਲੋਕਾਂ ਦਾ ਕਤਲ ਕਰ ਦੇਣ ਤੇ ਵੀ ਸਜ਼ਾ ਨਹੀਂ ਮਿਲਦੀ ਹੈ। ਵਿਆਹ ਵਿਚ ਕੁੜੀ ਨੂੰ ਮਹਿੰਦੀ ਕਿਉਂ ਲਗਾਈ ਜਾਂਦੀ ਹੈ ? :- ਉਤਰ :- ਸਾਡੇ ਦੇਸ਼ ਵਿਚ ਮਹਿੰਦੀ ਦੀ ਵਰਤੋਂ ਕਾਫੀ ਪੁਰਾਣੇ ਸਮੇ ਤੋਂ ਹੀ ਹੁੰਦੀ ਆ ਰਹੀ ਹੈ। ਮਹਿੰਦੀ ਔਰਤ ਦੇ ਸਿੰਗਾਰ ਦਾ ਇੱਕ ਹਿੱਸਾ ਹੈ ਜਿਸਦੇ ਬਿਨਾ ਹਰ ਰੀਤੀ ਰਿਵਾਜ ਅਧੂਰਾ ਮੰਨਿਆ ਜਾਂਦਾ ਹੈ ਇਸ ਲਈ ਮਹਿੰਦੀ ਲਗਾਈ ਜਾਂਦੀ ਆ

ਉਹ ਕਿਹੜਾ ਖਾਣਾ ਹੈ ਜਿਸਨੂੰ ਪੂਰੀ ਦੁਨੀਆਂ ਦਾ ਹਰ ਇਨਸਾਨ ਖਾਂਦਾ ਹੈ ਪਰ ਤੁਸੀਂ ਉਸਨੂੰ ਬ੍ਰੇਕਫਾਸਟ ਤੋਂ ਪਹਿਲਾ ਕਦੇ ਨਹੀਂ ਖਾ ਸਕਦੇ :- ਇਸ ਸਵਾਲ ਦਾ ਜਵਾਬ ਬਹੁਤ ਹੀ ਸਰਲ ਹੈ ਇਸਦਾ ਸਹੀ ਜਵਾਬ ਹੈ ਲੰਚ ਅਤੇ ਡਿੰਨਰ।
ਮੋਰ ਦੇ ਬੱਚੇ ਕਿਵੇਂ ਹੁੰਦੇ ਹਨ ? ਉਤਰ :- ਜਿਵੇ ਕਿ ਮੁਰਗਾ ਅੰਡਾ ਨਹੀਂ ਦਿੰਦਾ ਹੈ ਉਸੇ ਤਰ੍ਹਾਂ ਮੋਰ ਅੰਡਾ ਨਹੀਂ ਦਿੰਦਾ ਮੋਰਨੀ ਅੰਡੇ ਦਿੰਦੀ ਹੈ ਜਿਸ ਵਿੱਚੋ ਮੋਰ ਮੋਰਨੀ ਦੇ ਬੱਚੇ ਹੁੰਦੇ ਹਨ।

Check Also

ਕਨੇਡਾ ਟਰੱਕ ਡਰਾਈਵਰ,

ਓਨਟਾਰੀਓ ਦੇ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ (ਓ.ਆਈ.ਐੱਨ.ਪੀ.) ਨੇ ਅੰਤ ਵਿੱਚ ਮੰਗ ਵਾਲੇ ਕਿੱਤਿਆਂ ਦੀ ਸੂਚੀ ਵਿੱਚ …

Leave a Reply

Your email address will not be published. Required fields are marked *