Home / ਤਾਜਾ ਜਾਣਕਾਰੀ / Look at those who call the cow mother

Look at those who call the cow mother

ਇਕ ਪਾਸੇ ਤਾਂ ਸਰਕਾਰ ਗਊ ਨੂੰ ਮਾਤਾ ਮੰਨਦੀ ਹੈ ਤੇ ਕਹਿੰਦੀ ਹੈ ਕਿ ਮੂਤ ਪੀਣ ਨਾਲ ਦੁੱਖ ਦੂਰ ਹੁੰਦੇ ਨੇ ਤੇ ਦੂਜੇ ਪਾਸੇ ਉਹੀ ਮਾਤਾ ਭੁੱਖੇ ਪੇਟ ਮਰ ਰਹੀਆਂ ਹਨ। ਜੀ ਹਾਂ ਇਹ ਤਸਵੀਰ ਨੇ ਉੱਤਰ ਪ੍ਰਦੇਸ਼ ਦੀਆਂ ਜਿੱਥੇ ਗਊ ਸਾਲਾਂ ’ਚ ਪੈਸੇ ਲੈ ਕੇ ਗਾਵਾਂ ਨੂੰ ਰੱਖ ਲਿਆ ਜਾਂਦਾ ਹੈ ਤੇ ਫਿਰ ਉਹ ਭੁੱਖਣ ਭਾਣੇ ਗੋਬਰ ਵਿੱਚ ਧਸ ਕੇ ਮਰ ਰਹੀਆਂ ਹਨ।ਸਰਕਾਰ ਦਾ ਇਹਨਾਂ ਵਲ ਕੋਈ ਧਿਆਨ ਨਹੀਂ ਹੈ ਮੋਦੀ ਸਰਕਾਰ ਬਿਜਲੀ ਦੇ ਬਿਲ ਨਾਲ ਵੀ ਗਊ ਟੈਕਸ ਲੈਂਦੀ ਹੈ ਪਰ ਗਾਵਾਂ ਦਾ ਧਿਆਨ ਕਿਉਂ ਨਹੀਂ ਰੱਖਦੀ

ਗਊ ਨੂੰ ਮਾਤਾ ਕਹਿਣ ਵਾਲੇ ਜਰੂਰ ਦੇਖੋ ਇਹ ਵੀਡੀਓ, ਕਿਵੇਂ ਗਊ ਸ਼ਾਲਾ 'ਚ ਮਰ ਰਹੀਆਂ ਗਾਵਾਂ, ਤੇ ਖਾ ਰਹੇ ਕੁੱਤੇ

ਗਊ ਨੂੰ ਮਾਤਾ ਕਹਿਣ ਵਾਲੇ ਜਰੂਰ ਦੇਖੋ ਇਹ ਵੀਡੀਓ, ਕਿਵੇਂ ਗਊ ਸ਼ਾਲਾ 'ਚ ਮਰ ਰਹੀਆਂ ਗਾਵਾਂ, ਤੇ ਖਾ ਰਹੇ ਕੁੱਤੇ#UtterPradesh #CallCowMother #MustWatchVideo #CowsDying #CowShed #DogsEating

Posted by Rozana Spokesman on Friday, July 17, 2020

ਇਕ ਵਿਅਕਤੀ ਨੇ ਦਸਿਆ ਕਿ ਇਹ ਉੱਤਰ ਪ੍ਰਦੇਸ਼ ਦੀ ਸਰਕਾਰ ਦਾ ਗਊ ਆਸਰਾ ਕੇਂਦਰ ਹੈ। ਉਹਨਾਂ ਨੇ ਇਸ ਗਊਸ਼ਾਲਾ ਦੀਆਂ ਤਸਵੀਰਾਂ ਦਿਖਾਈਆਂ ਜਿਸ ਵਿਚ ਗਾਵਾਂ ਚਿੱਕੜ ਵਿਚ ਧੱਸ ਚੁੱਕੀਆਂ ਹਨ ਤੇ ਉਹ ਮਰਨ ਦੀ ਕਗਾਰ ਤੇ ਹਨ।ਉਹਨਾਂ ਤੋਂ ਬਾਹਰ ਵੀ ਨਹੀਂ ਨਿਕਲਿਆ ਜਾ ਰਿਹਾ। ਇਸ ਦੇ ਨਾਲ ਉਹਨਾਂ ਨੇ ਹੋਰ ਵੀ ਗਾਵਾਂ ਦੀਆਂ ਕਈ ਤਸਵੀਰਾਂ ਦਿਖਾਈਆਂ ਜਿਹਨਾਂ ਨੂੰ ਦੇਖ ਕੇ ਹਰ ਇਕ ਦਾ ਦਿਨ ਪਸੀਜ ਜਾਵੇਗਾ। ਪ੍ਰਸ਼ਾਸਨ ਦਾ ਇਹਨਾਂ ਗਾਵਾਂ ਵੱਲ ਕੋਈ ਧਿਆਨ ਨਹੀਂ ਹੈ ਤੇ ਨਾ ਹੀ ਇਹਨਾਂ ਨੂੰ ਚਿੱਕੜ ਵਿਚੋਂ ਬਾਹਰ ਕੱਢਣ ਲਈ ਕੋਈ ਖਾਸ ਪ੍ਰਬੰਧ ਕੀਤੇ ਗਏ ਹਨ।ਉਹਨਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਲਾਹਣਤਾਂ ਪਾਉਂਦੇ ਹੋਏ ਕਿਹਾ ਕਿ ਉਸ ਨੇ ਜ਼ਿੰਦਗੀ ਵਿਚ ਪਹਿਲੀ ਵਾਰਅਜਿਹਾ ਦ੍ਰਿਸ਼ ਦੇਖਿਆ ਹੈ ਜਿੱਥੇ ਗਾਵਾਂ ਦੀ ਹਾਲਤ ਤਰਸਯੋਗ ਬਣ ਗਈ ਹੈ। ਉਹਨਾਂ ਦੀ ਦੇਖਭਾਲ ਲਈ ਕੋਈ ਅੱਗੇ ਨਹੀਂ ਆਇਆ।ਉਹ ਇਸ ਦੀ ਰਿਪੋਰਟ ਡੀਐਮ ਨੂੰ ਵੀ ਕਰਨਗੇ ਤਾਂ ਜੋ ਗਾਵਾਂ ਦੀ ਜਾਨ ਬਚਾ ਸਕਣ। ਉਹਨਾਂ ਅੱਗੇ ਕਿਹਾ ਕਿ ਜਦੋਂ ਤਕ ਉਹਨਾਂ ਦੇ ਸਾਹ ਚਲਦੇ ਹਨ ਉਹ ਸੱਚ ਨੂੰ ਲੋਕਾਂ ਸਾਹਮਣੇ ਲਿਆਉਂਦੇ ਰਹਿਣਗੇ ਤੇ ਉਹਨਾਂ ਨੇ ਹੋਰਨਾਂ ਲੋਕਾਂ ਨੂੰ ਵੀ ਸੱਚ ਸਾਹਮਣੇ ਲਿਆਉਣ ਦੀ ਅਪੀਲ ਕੀਤੀ।

Check Also

Go before any video goes viral

ਅਮਿ੍ਰੰਤਸਰ ਵਿੱਚ ਇੱਕ ਨੌਜਵਾਨ ਵੱਲੋ ਫਾ ਹਾ ਲੈ ਕੇ ਖੁ ਦ ਕੁ ਸ਼ੀ ਕਰ ਲਏ …

Leave a Reply

Your email address will not be published. Required fields are marked *