Home / ਤਾਜਾ ਜਾਣਕਾਰੀ / Member Baljinder Singh Jindu said that

Member Baljinder Singh Jindu said that

ਕੈਮਿਸਟਾਂ ਦੀ ਕਥਿਤ ਪੋਲ ਖੋਲ੍ਹਣ ਵਾਲੇ ਸਿੱਖ ਵੈਲਫੇਅਰ ਕੌਂਸਲ ਦੇ ਮੈਂਬਰ ਬਲਜਿੰਦਰ ਸਿੰਘ ਜਿੰਦੂ ਨੇ ਕਿਹਾ ਕਿ ਮੈਡੀਸਿਨ ਮਾ ਫ਼ੀਆ ਗੁਰੂ ਨਾਨਕ ਮੋਦੀ ਖਾਨਾ ਬੰਦ ਕਰਾਉਣਾ ਚਾਹੁੰਦਾ ਹੈ। ਇਹੀ ਨਹੀਂ ਕਈ ਕੰਪਨੀਆਂ ਨੇ ਮੋਦੀ ਖਾਨੇ ਨੂੰ ਦਵਾਈਆਂ ਸਪਲਾਈ ਕਰਨਾ ਵੀ ਬੰਦ ਕਰ ਦਿੱਤਾ ਹੈ ਤੇ ਨਾਲ ਹੀ ਮੋਦੀ ਖਾਨੇ ਦੇ ਸੰਚਾਲਕਾਂ ਨੂੰ ਖਤਮ ਦੀਆਂ ਗੱਲਾਂ ਕਹਿ ਰਹੇ ਹਨ।ਦੱਸ ਦਈਏ ਕਿ ਇਸ ਦੇ ਨਾਲ ਹੀ ਬਲਜਿੰਦਰ ਸਿੰਘ ਨੇ ਅਧਿਕਾਰੀਆਂ ਉਤੇ ਮੈਡੀਸਿਨ ਮਾਫ਼ੀਆ ਉੱਤੇ ਕਾਰਵਾਈ ਨਾ ਕਰਨ ਦੇਸੰਗੀਨ dosh ਵੀ ਲਗਾਏ ਨੇ। ਦੱਸ ਦਈਏ ਕਿ ਗੁਰੂ ਨਾਨਕ ਮੋਦੀ ਖਾਨਾ ਗ਼ਰੀਬ ਲੋਕਾਂ ਤੱਕ ਸਸਤੀਆਂ ਦਵਾਈਆਂ ਪਹੁੰਚਾਉਣ ਦਾ ਕੰਮ ਕਰ ਰਿਹਾ ਹੈ ਤੇ ਇੱਥੇ ਹਰ ਸਮੇਂ ਲੋਕਾਂ ਦੀ ਭੀੜ ਦੇਖਣ ਨੂੰ ਮਿਲਦੀ ਹੈ। ਇੱਥੇ ਦਵਾਈ ਲੈਣ ਆਏ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਦਵਾਈਆਂ ਬਹੁਤ ਸਸਤੀਆਂ ਮਿਲਦੀਆਂ ਹਨ ਤੇ ਪੰਜਾਬ ਦੇ ਵੱਖੋ ਵੱਖ ਸ਼ਹਿਰਾਂ ਤੋਂ ਦਵਾ ਈਆਂ ਲੈਣ ਲਈ ਆਉਂਦੇ ਹਨ। ਇਸ ਦੇ ਨਾਲ ਹੀ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੀ ਦਵਾਈ ਆਮ ਕੈਮਿਸਟਾਂ ਤੋਂ 100-200 ਰੁਪਏ ਦੀ ਮਿਲਦੀ ਹੈ, ਉਹੀ ਦ ਵਾ ਈ ਮੋਦੀ ਖਾਨੇ ਤੋਂ 10-20 ਰੁਪਏ ਦੀ ਮਿਲ ਜਾਂਦੀ ਹੈ, ਜਿਸ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਈ ਕੈਮਿਸਟ ਕਿਸ ਤਰ੍ਹਾਂ ਆਮ ਲੋਕਾਂ ਨੂੰ ਲੁੱ ਟ ਕੇ ਆਪਣੇ ਘਰ ਭਰ ਰਹੇ ਹਨ। ਉਧਰ ਇਸ ਬਾਰੇ ਮੋਦੀ ਖਾਨੇ ਦੇ ਮੈਂਬਰਾਂ ਦਾ ਇਹ ਵੀ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਅੱਜ ਤੱਕ ਓਹਨਾਂ ਦੀ ਮਦਦ ਲਈ ਹੱਥ ਤਾਂ ਨਹੀਂ ਵਧਾਇਆ, ਉਲਟਾ ਉਨ੍ਹਾਂ

ਸਾਥ ਦਿਉ ਚੰਗੇ ਕੰਮ ਦਾ ਤੇ ਸ਼ੇਅਰ ਕਰੋ

Posted by Umeed Punjab on Sunday, June 28, 2020

ਦੀ ਸ਼ਿਕਾਇਤ ਉਤੇ ਕੋਈ ਕਾਰਵਾਈ ਤੱਕ ਵੀ ਨਹੀਂ ਕੀਤੀ।ਤੇ ਹੁਣ ਮੋਦੀ ਖਾਨੇ ਦੇ ਨਾਲ ਨਾਲ ਆਮ ਲੋਕਾਂ ਨੇ ਵੀ ਪ੍ਰਸ਼ਾ ਸਨ ਤੋਂ ਇਹ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਇਆ ਜਾਵੇ ਤਾਂ ਜੋਂ ਉਨ੍ਹਾਂ ਨੂੰ ਦਵਾ ਈਆਂ ਦਾ ਹੋਰ ਸਟਾਕ ਮਿਲ ਸਕੇ,,, ਜਿਸ ਨਾਲ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇ ਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

Check Also

Go before any video goes viral

ਅਮਿ੍ਰੰਤਸਰ ਵਿੱਚ ਇੱਕ ਨੌਜਵਾਨ ਵੱਲੋ ਫਾ ਹਾ ਲੈ ਕੇ ਖੁ ਦ ਕੁ ਸ਼ੀ ਕਰ ਲਏ …

Leave a Reply

Your email address will not be published. Required fields are marked *