Breaking News
Home / ਤਾਜਾ ਜਾਣਕਾਰੀ / Satnam Waheguru Da Simran

Satnam Waheguru Da Simran

ਅੱਜ ਸਾਡੇ ਬਹੁਤ ਸਾਰੇ ਸਿੱਖ ਆਪਣੀ ਅਰਦਾਸ, ਮੁਲ ਮੰਤਰ, ਸਰੋਵਰ ਅਤੇ ਸ੍ਰੀ ਦਰਬਾਰ ਸਾਹਿਬ ਉੱਪਰ ਸ਼ੰਕਾ ਕਰ ਰਹੇ ਹਨ ਕਿ ਅੱਜ ਲੋੜ ਗੁਰਦਵਾਰਿਆਂ ਦੀ ਥਾਂ ਹਸਪਤਾਲਾਂ ਦੀ ਹੈ। ਇੱਕ ਬਾਬਾ ਜੀ ਨੇ ਤਾਂ ਇਹ ਵੀ ਆਖ ਦਿੱਤਾ ਸੀ ਕਿ ਗੁਰਦਵਾਰਿਆਂ ਦੇ ਪੁਜਾਰੀ ਭੱਜ ਗਏ ਹਨ ਪਰ ਸੰਸਾਰ ਸਿੱਖ ਧਰਮ ਉੱਪਰ ਯਕੀਨ ਕਰ ਰਿਹਾ ਹੈ। ਕੋਈ ਵੀ ਧਰਮ ਆਪਣੇ ਧਰਮ ਸ਼ੰਕਾ ਨਹੀ ਕਰਦਾ ਜਿਨ੍ਹੀ ਸਾਡੇ ਇਹ ਅਖੌਤੀ ਸਿੱਖ ਤੇ ਖੁਦ ਨੂੰ ਵਿਦਵਾਨ ਕਹਿਣ ਵਾਲੇ ਕਰ ਰਹੇਅੱਜ ਵਿਗਿਆਨ ਵੀ ਕੁਝ ਹੱਦ ਤੱਕ ਸਹੀ ਹੈ ਪਰ ਵਿਗਿਆਨ ਵੀ ਉਸ ਅਕਾਲ ਪੁਰਖ ਨਾਲੋਂ ਉੱਪਰ ਨਹੀ ਹੋ ਸਕਦੀ ਜਿਸਦੀ ਉਦਾਹਰਣ ਇਹ ਵੀਡੀਓ ਹੈ ਜਿਸ ਵਿਚ ਸਪੇਨ ਦੇ ਡਾਕਟਰ ਸਤਨਾਮ ਵਾਹਿਗੁਰੂ ਦਾ ਜਾਪੁ ਕਰ ਰਹੇ ਤੁਸੀਂ ਆਪ ਦੇਖ ਸਕਦੇ ਹੋ।ਅੱਜ ਅੱਜ ਹਰ ਕੋਈ ਅਰਦਾਸ ਕਰ ਰਿਹਾ ਹੈ ਤੇ ਅਰਦਾਸ ਹੋਣੀ ਵੀ ਚਾਹੀਦੀ ਹੈ ਖਿਉਣ ਅਖੀਰ ਨਿਬੇੜਾ ਓਸੇ ਅਕਾਲ ਪੁਰਖ ਨੇ ਹੀ ਕਰਨਾ ਹੈ। ਦੱਸ ਦਈਏ ਕਿ ਸਪੇਨ ਵਿਚ ਕੋਰੋਨਾ ਵੱਡੀ ਮਾਰ ਕਰ ਰਿਹਾ ਹੈ। ਸਪੇਨ ‘ਚ ਸ਼ਨੀਵਾਰ ਨੂੰ ਕੋਰੋਨਾਵਾਇਰਸ ਕਾਰਨ 24 ਘੰਟਿਆਂ ਦੌਰਾਨ ਰਿਕਾਰਡ 832 ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 5,600 ਦਾ ਅੰਕੜਾ ਪਾਰ ਕਰ ਗਈ ਹੈ। ਇਸ ਦੇ ਨਾਲ ਹੀ ਸਪੇਨ ਵਿਚ ਇਨਫੈਕਸ਼ਨ ਦੇ ਮਾਮਲੇ 72 ਹਜ਼ਾਰ ਪਾਰ ਹੋ ਗਏ ਹਨ ਤੇ ਦੁਨੀਆ ਭਰ ਵਿਚ ਇਹ ਗਿਣਤੀ 6 ਲੱਖ ਦਾ ਅੰਕੜਾ ਪਾਰ ਕਰ ਗਈ ਹੈ।ਵਰਲਡ-ਓ-ਮੀਟਰ ਮੁਤਾਬਕ ਹੁਣ ਤੱਕ ਪੂਰੀ ਦੁਨੀਆ ਵਿਚ ਕੋਰੋਨਾਵਾਇਰਸ ਦੇ ਤਕਰੀਬਨ 6,14,000 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਹਨਾਂ ਵਿਚੋਂ 28 ਹਜ਼ਾਰ ਤੋਂ ਵਧੇਰੇ ਲੋਕਾਂ ਨੇ ਆਪਣੀ ਜਾਨ ਗੁਆਈ ਹੈ। ਹਾਲਾਂਕਿ 1,35,000 ਤੋਂ ਵਧੇਰੇ ਲੋਕਾਂ ਨੂੰ ਇਲਾਜ ਤੋਂ ਬਾਅਦ ਹਸਪਤਾਲਾਂ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ। ਸੋ ਸਭ ਪਰਮਾਤਮਾ ਅੱਗੇ ਅਰਦਾਸ ਕਰੋ ਕਿ ਇਸ ਮਹਾਮਾਰੀ ਤੋਂ ਜਲਦ ਤੋਂ ਜਲਦ ਛੁਟਕਾਰਾ ਮਿਲੇ।

Check Also

ਅਜਿਹਾ ਕੀ ਹੌ ਗਿਆ ਕੌਕਾਕੌਲਾ ਫੈਕਟਰੀ ਦੇ ਮਾਲਿਕ ਨੇ ਆਪਣੇ ਘਰ ਸੰਤਾ ਦੀ ਲਾਈ ਹੈ ਫੌਟੌ

ਅੱਜ ਇਸ ਪੋਸਟ ਦੇ ਰਾਹੀਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜੀਵਨ …

Leave a Reply

Your email address will not be published. Required fields are marked *