Gursikh Jawan

ਤਾਜਾ ਜਾਣਕਾਰੀ ਗੁਰਸਿੱਖ ਜਵਾਨ ਗੁਰਤੇਜ ਸਿੰਘ ਦੀ ਬਹਾਦਰੀ ਦੀ ਇਹ ਵੀਡੀਓ- ਹਰ ਪੰਜਾਬੀ ਵੀਰ ਦੇਖੇ ਕਿਵੇਂ ਹੋਇਆ ਸੀ ਦੇਖੇ ਕਿਵੇਂ ਹੋਇਆ ਸੀ 23 ਸਾਲ ਦੇ ਗੁਰਸਿੱਖ ਗੁਰਤੇਜ ਸਿੰਘ ਦੀ ਬਹਾਦਰੀ ਦੀ ਇਹ ਵੀਡੀਓ ਹਰ ਪੰਜਾਬੀ ਵੀਰ ਦੇਖੇ। ਕਿਵੇਂ ਆਪਣੀ ਬਹਾਦਰੀ ਨਾਲ ਪੰਜਾਬ ਦੇ ਸ਼ੇਰ ਪੁੱਤ ਨੇ ਇੱਕਲੇ ਨੇ 12 ਚੀਨੀ ਨੂੰ ਗੱਡੀ ਚਾੜਿਆ ਸੀ।
ਦੱਸ ਦਈਏ ਇਹ ਸੱਚਾਈ ਵੀਰ ਗੁਰਤੇਜ ਸਿੰਘ ਦੇ ਸਾਥੀ ਨੇ ਦਸੀ ਹੈ ਗੁਰਤੇਜ ਨੇ ਜਾ ਮ ਤੋਂ ਪਹਿਲਾਂ ਕਿਸ ਤਰ੍ਹਾਂ ਚੀਨੀਆਂ ਨੂੰ। ਮਾ ਰਿਆ। ਵੀਰਗੁਰਤੇਜ ਸਿੰਘ ਨੂੰ ਯਾਦ ਕਰਦਿਆਂ ਇਹ ਵੀਡੀਓ ਦੇਖਣ ਤੋਂ ਬਾਅਦ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਦੱਸ ਦਈਏ ਕਿ ਇਸ ਕਹਾਣੀ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸ਼ਾਝਾ ਕੀਤਾ। ਦੇਖੋ ਪੂਰੀ ਰਿਪੋਰਟ ਇਸ ਵੀਡੀਓ ਵਿਚ :- ਦੇਸ਼ ਕੌਮ ਦੀ ਸੇਵਾ ਕਰਨੀ ਹਰ ਕਿਸੇ ਦੇ ਵੱਸ ਦੀ ਗਲ੍ਹ ਨਹੀਂ ਹੁੰਦੀ ਪਰਮਾਤਮਾ ਓਹਨਾ ਸਾਰੇ ਜਵਾਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੋ ਦੇਸ਼ ਕੌਮ ਲਈ ਸੇਵਾ ਕਰ ਰਹੇ ਹਨ। ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ

Check Also

Inauguration of Gursikh daughter’s house

ਸਿੰਘ ਸਾਹਿਬ ਨੇ ਪਾਪੜ ਵੇਚਣ ਵਾਲੀ ਗੁਰਸਿੱਖ ਧੀ ਦੇ ਘਰ ਦਾ ਕੀਤਾ ਉਦਘਾਟਨ ‘ਬਾਬਾ ਜਸਦੀਪ …

Leave a Reply

Your email address will not be published. Required fields are marked *