ਜਿੱਥੇ ਕਿਸੇ ਨੂੰ ਵੀ ਕੋਈ ਰੋਕ ਟੋਕ ਨਹੀਂ ਕੀਤੀ ਜਾਂਦੀ ਹੈ ਅਤੇ ਹਰ ਕੋਈ ਆਪਣੀ ਆਜ਼ਾਦੀ ਜਿਉਂਦਾ ਹੈ ਹਰ ਕੋਈ ਆਪਣੀ ਮਰਜ਼ੀ ਦੇ ਕੱਪੜੇ ਪਹਿਨਦਾ ਹੈ ਅਤੇ ਆਪਣੀ ਮਰਜ਼ੀ ਦੇ ਹੀ ਕੰਮ ਕਰਦਾ ਹੈ ਕਿਸੇ ਉੱਤੇ ਕੋਈ ਵੀ ਪਾਬੰਦੀ ਨਹੀਂ ਹੈ ਪ੍ਰੰਤੂ ਅੱਜ ਅਸੀਂ ਤੁਹਾਨੂੰ ਇਹੋ ਜਿਹੇ ਦੇਸ਼ ਬਾਰੇ ਦੱਸਾਂਗੇ ਜਿੱਥੇ ਅਲੱਗ ਹੀ ਕਾਨੂੰਨ ਹਨ ਅਤੇ ਬਹੁਤ ਸਾਰੇ ਪਾਬੰਦੀ ਹਨ ਅਸੀਂ ਗੱਲ ਕਰਦੇ ਹਨ ਨਾਰਥ ਕੋਰੀਆ ਦੀ ਇਸ ਦੇਸ਼ ਦੇ ਵਿੱਚ ਨਵ ਵਿਆਹੀਆਂ ਔਰਤਾਂ ਨੂੰਲੰਬੇ ਵਾਲ ਰੱਖਣ ਦੀ ਇਜਾਜ਼ਤ ਨਹੀਂ ਹੈ ਅਤੇ ਨਾ ਹੀ ਕਿਸੇ ਲੜਕੀ ਨੂੰ ਪੈਂਟ ਜ਼ੀਨ ਪੈਹਨ ਦੀ ਕਿਉਂਕਿ ਉੱਥੋਂ ਦੇ ਲੋਕ ਇਹ ਸਾਰਾ ਕੁਝ ਅੰਗਰੇਜ਼ੀ ਕਲਚਰ ਦਾ ਸਮਜ਼ਦੇ ਹਨ ਅਤੇ ਉੱਥੋਂ ਦੇ ਰਹਿੰਦੇ ਹੋਏ ਲੋਕਾਂ ਨੇ ਜੇਕਰ ਬਾਲ ਕਟਾਉਣਾ ਹਾਂ ਤਾਂ ਉਨ੍ਹਾਂ ਦੇ ਵੀ ਕੁਝ ਹੀ ਚੁਨਿੰਦਾ ਸਟਾਈਲ ਹੀ ਰੱਖ ਸਕਦੇ ਹਨ ਇਸ ਤੋਂ ਇਲਾਵਾ ਉੱਥੇ ਯੂਟਿਊਬ ਫੇਸਬੁੱਕ ਵਰਗੀਆਂ ਸੋਸ਼ਲ ਸਾਈਟਾਂ ਦਾ ਪੂਰੀ ਤਰ੍ਹਾਂ ਨਾਲ ਵਿਰੋਧ ਕੀਤਾ ਜਾਂਦਾ ਹੈ ਅਤੇ ਉੱਥੇ ਇਨ੍ਹਾਂ ਸਾਈਟਾਂ ਨੂੰ ਬੈਨ ਕੀਤਾ ਗਿਆ ਹੈ ਉੱਥੇ ਕੇਵਲ ਜਿਹੜਾ ਕੁਝ ਸਰਕਾਰ ਚਾਹੁੰਦੀ ਹੈ ਉਹੀ ਦਿਖਾਉਂਦੇ ਹਨ ਉੱਥੇ ਨਿਊਜ਼ ਰਿਪੋਰਟਰ ਖ਼ਬਰਾਂ ਵੀ ਕੇਵਲ ਸਰਕਾਰ ਦੀ ਵਡਿਆਈ ਹੀ ਕਰਦੀਆਂ ਰਹਿੰਦੀਆਂ ਹਨ ਉੱਥੇ ਕਿਸੇ ਵੀ ਵਿਅਕਤੀ ਨੂੰ ਬੋਲਣ ਦਾ ਅਧਿਕਾਰ ਨਹੀਂ ਹੈ ਬਲਕਿ ਉਸ ਨੂੰ ਦਬਾਅ ਦਿੱਤਾ ਜਾਂਦਾ ਹੈ ਉੱਥੋਂ ਦੇ ਬੱਚਿਆਂ ਨੂੰ ਸਕੂਲ ਦੇ ਵਿੱਚ ਕੋਈ ਵੀ ਸਹੂਲਤ ਨਹੀਂ ਦਿੱਤੀ ਜਾਂਦੀ ਬਲਕਿ ਇਸ ਤੋਂ ਅਲੱਗ ਉਨ੍ਹਾਂ ਦੇ ਮਾਤਾ ਪਿਤਾ ਤੋਂ ਹੀ ਉਨ੍ਹਾਂ ਦੀ ਸਹੂਲਤ ਦੇ ਪੈਸੇ ਲਏ ਜਾਂਦੇ ਹਨ ਉੱਥੋਂ ਦੇ ਨਿਯਮ ਬਹੁਤ ਹੀ ਸਖ਼ਤ ਹਾਂ ਜੇਕਰ ਉਸ ਦੇਸ਼ ਦਾ ਕੋਈਨਾਗਰਿਕ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਮੌ ਤ ਦੀ ਸ ਜ਼ਾ ਸੁਣਾਈ ਜਾਂਦੀ ਹੈ ਅਸੀਂ ਤੁਹਾਡੇ ਲਈ ਵੀਡੀਓ ਲੈ ਕੇ ਰਹੇ ਹਾਂ ਜਿਸ ਵਿੱਚ ਪੂਰੀ ਖਬਰ ਵਿਸਤਾਰ ਵਿੱਚ ਦਿੱਤੀ ਗਈ ਹੈ ਇਸ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਹੱਥ ਨਹੀਂ ਅਸੀਂ ਇਹ ਵੀਡੀਓ ਯੂਟਿਊਬ ਤੋਂ ਚੱਕੀ ਹੈ ਹੋਰ ਖਬਰਾਂ ਦੇ ਲਈ ਬਨੇ ਰਹੋ ਫਿਰ ਮਿਲਾਂਗੇ ਇਕ ਨਵੀਂ ਖਬਰ ਨਾਲ ਧੰਨਵਾਦ ।
Check Also
ਭਿੰਡਰਾਂਵਾਲਿਆਂ ਵਾਂਗ ਰੱਖਦਾ ਤੀਰ ਇਹ ਸਿੱਖ ਬੱਚਾ
ਭਿੰਡਰਾਂਵਾਲਿਆਂ ਵਾਂਗ ਰੱਖਦਾ ਤੀਰ ਇਹ ਸਿੱਖ ਬੱਚਾ,ਜਰਨੈਲ ਸਿੰਘ ਭਿੰਡਰਾਂਵਾਲੇ ਦੀ ਵੇਸ਼ਪੂਸ਼ਾ ਵਿੱਚ ਸੋਸ਼ਲ ਮੀਡੀਆ ਉੱਤੇ …