Breaking News
Home / ਵਾਇਰਲ / ਹੁਣ ਤੋਂ ਪੰਜਾਬ ਚ’ ਇਹਨਾਂ ਨਿਯਮਾਂ ਦੀ ਉਲੰਘਣਾ ਕਰਨ ਤੇ ਲੱਗਣਗੇ ਭਾਰੀ ਜੁਰਮਾਨੇ, ਅੱਜ ਵਧਾਏ ਇੰਨੇ ਜੁਰਮਾਨੇ – ਦੇਖੋ ਪੂਰੀ ਖ਼ਬਰ

ਹੁਣ ਤੋਂ ਪੰਜਾਬ ਚ’ ਇਹਨਾਂ ਨਿਯਮਾਂ ਦੀ ਉਲੰਘਣਾ ਕਰਨ ਤੇ ਲੱਗਣਗੇ ਭਾਰੀ ਜੁਰਮਾਨੇ, ਅੱਜ ਵਧਾਏ ਇੰਨੇ ਜੁਰਮਾਨੇ – ਦੇਖੋ ਪੂਰੀ ਖ਼ਬਰ

ਪੰਜਾਬ ਸਰਕਾਰ ਨੇ ਕਰਨਾ ਨਾਲ ਜੁੜੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਜਾ ਰਹੇ ਚਲਾਣਾ ਵਿੱਚ ਵਾਧਾ ਕਰ ਦਿੱਤਾ ਹੈ| ਪਹਿਲਾ ਮਾਸਕ ਨਾ ਪਹਿਨ ਵਾਲੇ ਨੂੰ 200 ਰੁਪਏ ਚਲਾਣ ਵੱਧ ਕੇ 500 ਰੁਪਏ ਦਾ ਹੋ ਰਿਹਾ ਹੈ ਕੁਆਰਟਣ ਦਾ ਉਲੰਗਣਾ ਕਰਨ ਵਾਲੇ ਨੂੰ ਹੁਣ 2000 ਰੁਪਏ ਦੇਣਾ ਪਵੇਗਾ | ਸਰਵਜਨਕ ਥਾਂ ਉੱਤੇ ਥੁੱਕਣ ਵਾਲੇ ਨੂੰ ਪਹਿਲਾ 100 ਰੁਪਏ ਦੇਣਾ ਪੈਂਦਾ ਸੀ ਹੁਣ 500 ਰੁਪਏ ਦੇਣੇ ਪੈਣਗੇ |

ਇਸ ਤੋਂ ਇਲਾਵਾ ਜਿਹੜੇ ਲੋਕ ਬਸ ਵਿਚ ਸ਼ੋਸ਼ਣ ਡਿਸਤਾਨਸਿੰਗ ਦੀ ਉਲੰਗਣਾ ਕਰਣਗੇ ਓਹਨਾਂ ਨੂੰ 3000 ਰੁਪਏ ਜੁਰਮਾਨਾ ਦੇਣਾ ਪਵੇਗਾ ਅਤੇ ਜਿਹੜੇ ਲੋਕ ਕਾਰ ਵਿਚ ਸ਼ੋਸ਼ਲ ਡਿਸਟੇਨਸਿੰਗ ਦੀ ਉਲੰਗਣਾ ਕਰਨਗੇ ਓਹਨਾ ਨੂ 2000 ਰੁਪਏ ਜੁਰਮਾਨਾ ਦੇਣਾ ਪਵੇਗਾ | ਆਟੋ ਉਤੇ ਉਲੰਗਣਾ ਕਰਨ ਵਾਲੇ ਨੂੰ 500 ਰੁਪਏ ਦੇਣਾ ਹੋਵੇਗਾ ਅਤੇ ਵਾਇਕਲ ਦੇ ਮਾਲਕ ਨੂੰ ਜੁਰਮਾਨਾ ਦੇਣਾ ਪਵੇਗਾ |

ਜਿਕਰਜੋਗ ਹੈ ਕਿ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋ ਨੋਟੀਫਿਕੇਸ਼ਨ ਜਾਰੀ ਕਰਕੇ ਕੋਰੋਣਾ ਨਾਲ ਜੁੜੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਚਲਾਣ ਕੱਟਣ ਦਾ ਫੈਸਲਾ ਕੀਤਾ ਸੀ | ਜਿਸ ਤਰਹ ਵੱਖ ਵੱਖ ਨਿਯਮਾਂ ਦੇ ਵੱਖ ਜੁਰਮਾਨੇ ਸਨ |

ਇਹ ਚਲਾਣ ਮਾਸਕ ਨਾ ਪਹਿਨਣ ਉੱਤੇ, ਥੁੱਕਣ ਤੇ, ਕੁਆਰਟਣ ਦੀ ਉਲੰਘਣਾ ਕਰਨ ਉੱਤੇ ਕਿੱਤਾ ਜਾਂਦਾ ਸੀ | ਪਰ ਹੁਣ ਸਰਕਾਰ ਨੇ ਇਹਨਾਂ ਵਿੱਚ ਭਾਰੀ ਵਾਧਾ ਕਰ ਦਿਤਾ ਹੈ | ਜਾਰੀ ਪੱਤਰ ਵਿੱਚ ਦੱਸਿਆ ਹੈ ਕਿ ਜਿਹੜਾ ਵੀ ਵਿਅਕਤੀ ਕੋਰੋਣਾ ਨੂੰ ਲੈ ਕੇ ਸਾਵਧਾਨੀਆਂ ਨਹੀਂ ਵਰਤੇਗਾ ਹੁਣ ਉਸ ਨੂੰ ਵੀ ਜੁਰਮਾਨਾ ਦੇਣਾ ਹੋਵੇਗਾ

ਸਾਡੇ ਪੇਜ ਤੇ ਆਉਣ ਲਈ ਤੁਹਾਡਾ ਸਬ ਦਾ ਬਹੁਤ ਬਹੁਤ ਸਵਾਗਤ ਹੈ । ਜੇਕਰ ਦੋਸਤੋ ਤੁਸੀ ਦੇਸ਼ ਦੁਨੀਆ ਦੀਆ ਵਾਇਰਲ ਤਾਜ਼ਾ ਖਬਰਾਂ ਤੇ ਖੇਤੀ ਨਾਲ ਸਬੰਧਿਤ ਖਬਰਾਂ ਸਬ ਤੋਹ ਪਹਿਲਾ ਦੇਖਣਾ ਚਾਉਂਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ।

ਜਿਨਾ ਵੀਰਾ ਨੇ ਪੇਜ ਨੂੰ ਪਹਿਲਾ ਲਾਈਕ ਕੀਤਾ ਹੋਇਆ ਹੈ ਓਹਨਾ ਦਾ ਬਹੁਤ ਬਹੁਤ ਧੰਨਵਾਦ ਹੈ ਜੀ । ਸਾਡੇ ਪੇਜ ਤੇ ਹਰ ਜਾਣਕਾਰੀ ਸੱਚ ਤੇ ਸਟੀਕ ਦਿੱਤੀ ਜਾਂਦੀ ਹੈ । ਤਾਂ ਜੌ ਓਸ ਨਾਲ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਮ੍ਹਣਾ ਨਾ ਕਰਨਾ ਪਵੇ ਇਸ ਕਰਕੇ ਤੁਹਾਡੇ ਤਕ ਸਭ ਤੋ ਚੰਗੀ ਜਾਣਕਾਰੀ ਪਹੁੰਚਾਈ ਜਾਂਦੀ ਹੈਂ

Check Also

modi Lockdown 5.0

ਲੌਕਡਾਊਨ 5.0 ਦੀ ਤਿਆਰੀ! ਕੀ ਹੋਣਗੀਆਂ ਨਵੀਆਂ ਸ਼ਰਤਾਂ

ਸਰ ਕਾ ਰ ਨੇ ਦੇ ਸ਼ ਵਿੱਚ ਲੌ ਕਡਾ ਊ ਨ ਵਧਾ ਉ ਣ ਬਾਰੇ …

Leave a Reply

Your email address will not be published. Required fields are marked *