Home / 2019 / June (page 10)

Monthly Archives: June 2019

ਦੁਖਦਾਈ ਖਬਰ ! ਭੁਲੱਥ ਦੇ ਨੌਜਵਾਨ ਦੀ ਪੈਰਿਸ ‘ਚ ਮੌਤ ,ਜਾਣੋ ਪੂਰੀ ਖਬਰ

ਭੁਲੱਥ ਦੇ ਨੌਜਵਾਨ ਦੀ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਮੌਤ ਹੋ ਜਾਣ ਦੀ ਦੁਖਦਾਈ ਖਬਰ ਮਿਲੀ ਹੈ। ਮੌਤ ਦਾ ਕਾਰਨ ਨੌਜਵਾਨ ਨੂੰ ਸੁੱਤੇ ਪਏ ਨੂੰ ਅਟੈਕ ਆਉਣਾ ਦੱਸਿਆ ਜਾ ਰਿਹਾ ਹੈ। ਇਸ ਖਬਰ ਤੋਂ ਬਾਅਦ ਭੁਲੱਥ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਮਿੱਲੀ ਜਾਣਕਾਰੀ ਅਨੁਸਾਰ ਵਿਦੇਸ਼ ਵਿਚ ਸੈਟਲ ਹੋ …

Read More »

ਹੁਣ ਦੱਸੋ ਜਿਹੜੇ Gurjit Singh ਨੂੰ ਗਲਤ ਬੋਲਦੇ ਸੀ II ਸਰਦਾਰ ਜੀ ਕਰਕੇ ਪੁਲਿਸ ਰਿਸ਼ਵਤ ਲੈਣੋ ਹਟੀ

ਮੁਖਰਜੀ ਨਗਰ ‘ਚ ਕੁੱਟਮਾਰ ਦਾ ਮਾਮਲਾ ਦਿੱਲੀ ਹਾਈਕੋਰਟ ਪਹੁੰਚ ਗਿਆ ਹੈ। ਦਿੱਲੀ ਹਾਈਕੋਰਟ ‘ਚ ਜਨਹਿੱਤ ਪਟੀਸ਼ਨ ਦਾਖਲ ਕੀਤੀ ਗਈ ਹੈ। ਮਾਮਲੇ ਦੀ ਜਾਂਚ ਨਿਰਪੱਖ ਏਜੰਸੀ ਤੋਂ ਕਰਵਾਉਣ ਦੀ ਮੰਗ ਗਈ ਹੈ। ਪਟੀਸ਼ਨ ‘ਤੇ ਸੁਣਵਾਈ ਦਿੱਲੀ ਹਾਈਕੋਰਟ ਤਿਆਰ ਹੈ। ਦਿੱਲੀ ਹਾਈਕੋਰਟ ‘ਚ ਅੱਜ ਹੀ ਮਾਮਲੇ ਦੀ ਸੁਣਵਾਈ ਹੋਵੇਗੀ। ਟੈਂਪੂ ਚਾਲਕ ਸਰਬਜੀਤ …

Read More »

ਰਹੱਸਮਈ ਤਰੀਕੇ ਨਾਲ ਗਾਇਬ ਹੋਣ ਦੇ ਮਾਮਲੇ ਚ ਵੱਡਾ ਖੁਲਾਸਾ II ਇਸ ਸਖਸ਼ ਨੇ ਹੀ ਕੀਤੇ ਸਾਰੇ ਪਰਿਵਾਰ ਦੇ ਕਤਲ

ਪਿਛਲੇ ਦਿਨੀਂ ਤਹਿਸੀਲ ਅਜਨਾਲਾ ਦੇ ਪਿੰਡ ਤੇੜਾ ਖ਼ੁਰਦ ਵਿਖੇ ਇੱਕ ਪਰਿਵਾਰ ਲਾਪਤਾ ਹੋਣ ਦੇ ਮਾਮਲੇ ਨੂੰ ਸੁਲਝਾਉਂਦਿਆਂ ਪੁਲਸ ਨੇ ਇਸ ਮਾਮਲੇ ਦੇ ਮੁੱਖ ਦੋਸ਼ੀ ਹਰਬੰਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਰਬੰਤ ਸਿੰਘ ਨੇ ਹੀ ਆਪਣੇ ਹੋਰਨਾਂ ਸਾਥੀਆਂ ਦੀ ਮਦਦ ਨਾਲ …

Read More »

ਹਰ ਇੱਕ ਦੇ ਦੇਖਣ ਵਾਲੀ ਵੀਡੀਓ II ਬੱਚਿਆਂ ਲਈ ਕਿਉਂ ਖਤਰਨਾਕ ਹੈ ਲੀਚੀ (ਵੀਡੀਓ)

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਕ ਵੀਡੀਓ ਵਿਚ ਲੀਚੀ ਵਿਚ ਕੀੜਾ ਦਿਖਾਇਆ ਜਾ ਰਿਹਾ ਹੈ, ਜਿਸ ‘ਤੇ ਬਠਿੰਡਾ ਵਿਚ ਬੱਚਿਆਂ ਦੇ ਮਾਹਰ ਡਾਕਟਰ ਸਤੀਸ਼ ਜਿੰਦਲ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ ਸਟੱਡੀ ਮੁਤਾਬਕ ਲੀਚੀ ਵਿਚ ਕੋਈ ਕੀੜਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੋ ਬੱਚੇ ਰਾਤ ਨੂੰ ਖਾਣਾ ਨਹੀਂ ਖਾਂਦੇ …

Read More »

ਭਗਵੰਤ ਮਾਨ ਦੀ ਬੇਬੇ ਦੇ ਫਤਿਹਵੀਰ ਦੇ ਭੋਗ ‘ਤੇ ਨਿਕਲੇ ਹੰਝੂ II ਦੇਖੋ ਵੀਡੀਓ

ਸੰਗਰੂਰ ਦੇ ਪਿੰਡ ਭਗਵਾਨਪੁਰਾ ‘ਚ ਬੋਰਵੈੱਲ ‘ਚ ਡਿੱਗਣ ਕਾਰਨ ਮੌਤ ਦੇ ਮੂੰਹ ‘ਚ ਗਏ ਦੋ ਸਾਲਾ ਮਾਸੂਮ ਫਤਿਹਵੀਰ ਸਿੰਘ ਦਾ ਅੱਜ ਸਥਾਨਕ ਅਨਾਜ ਮੰਡੀ ਵਿਖੇ ਭੋਗ ਪਾਇਆ ਗਿਆ। ਇਸ ਮੌਕੇ ਜਿੱਥੇ ਵੱਡੀ ਗਿਣਤੀ ‘ਚ ਲੋਕ ਪਹੁੰਚੇ ਉਥੇ ਹੀ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, …

Read More »

ਦੁਖਦਾਈ ਖਬਰ !ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

ਦੁਖਦਾਈ ਖਬਰ !ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕੈਨੇਡਾ ‘ਚ ਇਕ ਪੰਜਾਬੀ ਨੌਜਵਾਨ ਦਾ ਕਤਲ ਹੋਣ ਦੀ ਖਬਰ ਮਿਲੀ ਹੈ। ਇਹ ਵਾਰਦਾਤ ਕੈਨੇਡਾ ਦੇ ਬਰੈਂਪਟਨ ‘ਚ ਵਾਪਰੀ ਹੈ। ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਦੇ ਆਧਾਰ ‘ਤੇ ਪੰਜਾਬੀ ਨੌਜਵਾਨ ਦਾ ਨਾਂ ਗੁਰਜੋਤ ਦੱਸਿਆ ਜਾ ਰਿਹਾ ਹੈ ਤੇ …

Read More »

ਦਰਦਨਾਕ ਹਾਦਸਾ ! 500 ਡੂੰਘੀ ਖੱਡ ਚ’ ਡਿੱਗੀ ਸਵਾਰੀਆਂ ਨਾਲ ਭਰੀ ਬੱਸ,ਦੇਖੋ ਮੌਕੇ ਦੀਆਂ ਤਸਵੀਰਾਂ.

ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਪ੍ਰਾਈਵੇਟ ਬੱਸ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਈ।ਹਾਦਸਾ ਬੰਜਾਰ ਤੋਂ ਕਰੀਬ ਇੱਕ ਕਿਮੀ ਅੱਗੇ ਭਿਓਗ ਮੋੜ ਕੋਲ ਵਾਪਰਿਆ।ਕਰੀਬ 40 ਤੋਂ 50 ਮੁਸਾਫ਼ਰਾਂ ਨਾਲ ਭਰੀ ਬੱਸ 500 ਫੁੱਟ ਡੂੰਗੀ ਖੱਡ ਵਿੱਚ ਡਿੱਗ ਗਈ। ਬੱਸ ਕੁੱਲੂ ਤੋਂ ਗਾੜਾਗੁਸ਼ੈਣੀ ਵੱਲ ਜਾ ਰਹੀ ਸੀ ਤੇ ਨੱਕੋ ਨੱਕ ਯਾਤਰੀਆਂ ਨਾਲ …

Read More »

ਇਸ ਮਸ਼ਹੂਰ ਪੰਜਾਬਣ ਅਦਾਕਾਰਾ ਤੇ ਸ਼ਰੇਆਮ ਗੋਲੀਆਂ ਨਾਲ ਹੋਇਆ ਵੱਡਾ ਹਮਲਾ,ਦੇਖੋ ਪੂਰੀ ਖ਼ਬਰ

ਇਸ ਮਸ਼ਹੂਰ ਪੰਜਾਬਣ ਅਦਾਕਾਰਾ ਤੇ ਸ਼ਰੇਆਮ ਗੋਲੀਆਂ ਨਾਲ ਹੋਇਆ ਵੱਡਾ ਹਮਲਾ,ਦੇਖੋ ਪੂਰੀ ਖ਼ਬਰ ਫਿਲਮ ਅਭਿਨੇਤਰੀ ਮਾਹੀ ਗਿੱਲ ‘ਤੇ ਜਾਨਲੇਵਾ ਹਮਲਾ ਕੀਤਾ ਗਿਆ। ਇਹੀ ਨਹੀਂ ਉਸ ਨਾਲ ਬਦਤਮੀਜ਼ੀ ਤੇ ਹੱਥੋਪਾਈ ਵੀ ਕੀਤੀ ਗਈ ਤੇ ਉਸ ਨੂੰ ਕਾਰ ‘ਚ ਲੁਕ ਕੇ ਜਾਨ ਬਚਾਉਣੀ ਪਈ। ਵਾਰਦਾਤ ਨੂੰ ਮਹਾਰਾਸ਼ਟਰ ਦੇ ਠਾਣੇ ‘ਚ ਉਗਰਾਹੀ ਕਰਨ …

Read More »

ਸਿੱਖ ਪਿਓ ਪੁੱਤ ਦੇ ਹੱਕ ਚ ਡਟਿਆ ਇਹ ਬਾਲੀਵੁੱਡ ਅਦਾਕਾਰ II ਸਰਦਾਰ ਭਾਈ ਤੇਰੀ ਹਿੰਮਤ ਕੋ ਸਲਾਮ ਕਰਤਾ ਹੂੰ

ਸਿੱਖ ਪਿਓ ਪੁੱਤ ਦੇ ਹੱਕ ਚ ਡਟਿਆ ਇਹ ਬਾਲੀਵੁੱਡ ਅਦਾਕਾਰ II ਸਰਦਾਰ ਭਾਈ ਤੇਰੀ ਹਿੰਮਤ ਕੋ ਸਲਾਮ ਕਰਤਾ ਹੂੰ ਦਿੱਲੀ ਪੁਲਿਸ ਵੱਲੋਂ ਸਿੱਖ ਪਿਓ-ਪੁੱਤ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ ਤੋਂ ਦਿੱਲੀ ਹਾਈਕੋਰਟ ਕਾਫੀ ਖਫਾ ਹੈ। ਪੁਲਿਸ ਹੁਣ ਤੱਕ ਗ੍ਰਾਮੀਣ ਸੇਵਾ ਦੇ ਆਟੋ ਚਾਲਕ ਸਰਬਜੀਤ ਸਿੰਘ ਨੂੰ ਹੀ ਅਪਰਾਧੀ ਬਿਰਤੀ ਵਾਲੀ …

Read More »

ਹਰਿਆਣਾ ਦੀ ਧੀ ਪੰਜਾਬ ‘ਚ ਚਲਾ ਰਹੀ ਮਿਸ਼ਨ ‘ਬਾਬੇ ਨਾਨਕ ਦੀ ਓਟ’

ਹਰਿਆਣਾ ਦੇ ਪਿੰਡ ਰਤੀਆ ਦੀ ਰਹਿਣ ਵਾਲੀ ਲਵਪ੍ਰੀਤ ਕੌਰ ਬਠਿੰਡਾ ਵਿਚ ਗਰੀਬ ਬੱਚਿਆਂ ਨੂੰ ਮੁਫਤ ਪੜ੍ਹਾਉਣ ਲਈ ਮਿਸ਼ਨ ‘ਬਾਬੇ ਨਾਨਕ ਦੀ ਓਟ’ ਚਲਾ ਰਹੀ ਹੈ। ਲਵਪ੍ਰੀਤ ਕੌਰ ਨੇ ਦੱਸਿਆ ਕਿ ਉਸ ਨੂੰ ਬਚਪਣ ਤੋਂ ਹੀ ਸ਼ੌਕ ਸੀ ਕਿ ਉਹ ਗਰੀਬਾਂ ਦੀ ਮਦਦ ਕਰੇ ਅਤੇ ਆਪਣੇ ਇਸੇ ਸ਼ੌਕ ਦੇ ਚੱਲਦੇ ਉਹ …

Read More »