Home / 2019 / June (page 3)

Monthly Archives: June 2019

ਸਰਕਾਰ ਵੱਲੋਂ ਸਖ਼ਤ ਨਿਰਦੇਸ਼ ਜਾਰੀ II ਪੀਣ ਵਾਲੇ ਪਾਣੀ ਨਾਲ ਗੱਡੀਆਂ ਧੋਣ ਵਾਲਿਆਂ ਦੀ ਖ਼ੈਰ ਨਹੀਂ,

ਪੀਣ ਵਾਲੇ ਪਾਣੀ ਦੀ ਦੁਰਵਰਤੋਂ ਰੋਕਣ ਲਈ ਸਥਾਨਕ ਸਰਕਾਰਾਂ ਵਿਭਾਗ ਨੇ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ। ਇਸ ਮੁਤਾਬਕ ਸਾਰੇ ਸ਼ਹਿਰਾਂ ਵਿੱਚ ਸਿੱਧੇ ਪਾਈਪ ਲਾ ਕੇ ਗੱਡੀਆਂ ਤੇ ਫ਼ਰਸ਼ ਧੋਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਏਗੀ। ਜਾਰੀ ਨਿਰਦੇਸ਼ਾਂ ਮੁਤਾਬਕ ਪਹਿਲੀ ਵਾਰ ਉਲੰਘਣਾ ਕਰਨ ‘ਤੇ 1000 ਰੁਪਏ ਜ਼ੁਰਮਾਨਾ ਲਾਇਆ ਜਾਏਗਾ। ਦੂਜੀ ਵਾਰ ਉਲੰਘਣਾ …

Read More »

ਦੁਖਦਾਈ ਖਬਰ ! ਅੰਮ੍ਰਿਤਸਰ ‘ਚ ਅੱਗ ਨੇ ਕੀਤੇ 500 ਲੋਕ ਬੇਘਰ II

ਚਮਰੰਗ ਰੋਡ ‘ਤੇ ਅੱਜ ਬਾਅਦ ਦੁਪਹਿਰ ਅਚਾਨਕ ਝੁੱਗੀਆਂ ਨੂੰ ਅੱਗ ਲੱਗ ਗਈ ਜਿਸ ਕਾਰਨ 80 ਦੇ ਕਰੀਬ ਝੁੱਗੀਆਂ ਸੜ ਕੇ ਸੁਆਹ ਗਈਆਂ ਤੇ 500 ਦੇ ਕਰੀਬ ਲੋਕ ਆਪਣੇ ਘਰਾਂ ਤੋਂ ਬੇਘਰ ਹੋ ਗਏ। ਅੱਗ ਲੱਗਣ ਦੇ ਕਾਰਨ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਵਰਤਿਆ ਜਾਣ ਵਾਲਾ ਸਾਮਾਨ ਵੀ ਸੜ ਕੇ ਸੁਆਹ ਹੋ …

Read More »

ਲੁਧਿਆਣਾ ਜੇਲ੍ਹ ਵਿੱਚ ਚੱਲੀਆਂ ਗੋਲ਼ੀਆਂ II ਮਿੰਟੂ ਗੁਰੂਸਰੀਆ ਨੇ ਦੱਸਿਆ ਲੁਧਿਆਣਾ ਜੇਲ੍ਹ ਕਾਂਡ ਦਾ ਅਸਲ ਪੱਖ

ਵੀਰਵਾਰ ਦੁਪਹਿਰ ਸਮੇਂ ਤਾਜਪੁਰ ਰੋਡ ‘ਤੇ ਸਥਿਤ ਲੁਧਿਆਣਾ ਜੇਲ੍ਹ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕੈਦੀ ਆਪਸ ਵਿੱਚ ਭਿੜ ਗਏ। ਝਗੜੇ ਵਿੱਚ ਦੋ ਦਰਜਨ ਤੋਂ ਵੱਧ ਕੈਦੀ ਜ਼ਖ਼ਮੀ ਹੋ ਗਏ। ਪੁਲਿਸ ਨੇ ਹਾਲਾਤ ਕਾਬੂ ਕਰਨ ਲਈ ਹਵਾਈ ਫਾਇਰ ਕੀਤੇ। ਘਟਨਾ ਵਿੱਚ ਇੱਕ ਕੈਦੀ ਦੀ ਮੌਤ ਦੀ ਵੀ ਖ਼ਬਰ ਹੈ, …

Read More »

ਵੱਡੀ ਖ਼ਬਰ : ਲੁਧਿਆਣਾ ਜੇਲ੍ਹ ਚ ਜਬਰਦਸਤ ਫਾਇਰਿੰਗ II ਦੇਖੋ ਜੇਲ੍ਹ ਦੇ ਅੰਦਰੋਂ ਕੈਦੀਆਂ ਦੀ ਲਾਈਵ ਵੀਡੀਓ

ਵੱਡੀ ਖ਼ਬਰ : ਲੁਧਿਆਣਾ ਜੇਲ੍ਹ ਵਿਚ ਘੁੱਗੂ ਵੱਜਿਆ ਹੈ ; ਮਤਲਬ ਹਾਲਾਤ ਬਹੁਤ ਜ਼ਿਆਦਾ ਵਿਗੜ ਗਏ ਨੇ। ਦੱਸਦੇ ਆ ਕਿ ਪਹਿਲਾਂ ਬੰਦੀ ਆਪੋ-ਵਿਚਦੀ ਭਿੜੇ ਅਤੇ ਫੇਰ ਬੰਦੀਆਂ ਅਤੇ ਪੁਲਸ ਵਿਚਾਲੇ ਸਿੰਙ ਫੱਸ ਗਏ । ਇਹ ਮੁਕਾਬਲਾ ਗਿਆਰ੍ਹਾਂ ਵਜੇ ਦਾ ਚੱਲ ਰਿਹਾ ਹੈ । ਅੰਦਰ ਗੋਲ਼ੀਆਂ ਚੱਲ ਰਹੀਆਂ ਨੇ। ਸੰਕੇਤ ਇਹੋ …

Read More »

ਵੱਡੀ ਖ਼ਬਰ : ਲੁਧਿਆਣਾ ਜੇਲ੍ਹ ਵਿਚ ਘੁੱਗੂ ਵੱਜਿਆ II ਇੱਕ ਦੀ ਮੌਤ II ਕਈ ਫਰਾਰ II ਕਈ ਪੁਲਿਸ ਵਾਲੇ ਜਖਮੀ

ਵੱਡੀ ਖ਼ਬਰ : ਲੁਧਿਆਣਾ ਜੇਲ੍ਹ ਵਿਚ ਘੁੱਗੂ ਵੱਜਿਆ ਹੈ ; ਮਤਲਬ ਹਾਲਾਤ ਬਹੁਤ ਜ਼ਿਆਦਾ ਵਿਗੜ ਗਏ ਨੇ। ਦੱਸਦੇ ਆ ਕਿ ਪਹਿਲਾਂ ਬੰਦੀ ਆਪੋ-ਵਿਚਦੀ ਭਿੜੇ ਅਤੇ ਫੇਰ ਬੰਦੀਆਂ ਅਤੇ ਪੁਲਸ ਵਿਚਾਲੇ ਸਿੰਙ ਫੱਸ ਗਏ । ਇਹ ਮੁਕਾਬਲਾ ਗਿਆਰ੍ਹਾਂ ਵਜੇ ਦਾ ਚੱਲ ਰਿਹਾ ਹੈ । ਅੰਦਰ ਗੋਲ਼ੀਆਂ ਚੱਲ ਰਹੀਆਂ ਨੇ। ਸੰਕੇਤ ਇਹੋ …

Read More »

ਬ੍ਰੇਕਿੰਗ ਨਿਊਜ਼ | BREAKING NEWS ਲੁਧਿਆਣਾ ਜੇਲ੍ਹ ‘ਚ ਹੋ ਰਹੀ ਫਾਇਰਿੰਗ ਦੀਆਂ ਵੇਖੋ #Live ਤਸਵੀਰਾਂ

ਲੁਧਿਆਣਾ ਦੀ ਸੈਂਟਰਲ ਜੇਲ ‘ਚ ਵੀਰਵਾਰ ਦੁਪਹਿਰ ਕੈਦੀਆਂ ਦੀ ਆਪਸ ‘ਚ ਖੂਨੀ ਝੜਪ ਹੋ ਗਈ। ਜਾਣਕਾਰੀ ਮੁਤਾਬਕ ਬੀਤੇ ਦਿਨ ਜੇਲ ‘ਚ ਇਕ ਕੈਦੀ ਦੀ ਮੌਤ ਹੋ ਗਈ ਸੀ, ਜਿਸ ਨੂੰ ਲੈ ਕੇ ਵੀਰਵਾਰ ਨੂੰ ਜੇਲ ‘ਚ ਹੀ ਕੈਦੀਆਂ ਦੀਆਂ 2 ਧਿਰਾਂ ਆਪਸ ‘ਚ ਭਿੜ ਗਈਆਂ। ਇਸ ਦੌਰਾਨ ਜਿੱਥੇ ਕਈ ਕੈਦੀ …

Read More »

ਰੂਹ ਕੰਬਾਂ ਦੇਣ ਵਾਲੀ ਖਬਰ ਵਾਇਰਲ ਫੋਟੋ ਨੇ ਦੁਨੀਆ ਹਿਲਾ ਕੇ ਰੱਖ ਦਿੱਤੀ II ਅਮਰੀਕਾ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਪਿਓ-ਧੀ ਦੀ ਮੌਤ, ਲਾਸ਼ਾਂ ਦੀ ਫ਼ੋਟੋ ਵਾਇਰਲ

ਰੂਹ ਕੰਬਾਂ ਦੇਣ ਵਾਲੀ ਖਬਰ ਵਾਇਰਲ ਫੋਟੋ ਨੇ ਦੁਨੀਆ ਹਿਲਾ ਕੇ ਰੱਖ ਦਿੱਤੀ II ਅਮਰੀਕਾ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਪਿਓ-ਧੀ ਦੀ ਮੌਤ, ਲਾਸ਼ਾਂ ਦੀ ਫ਼ੋਟੋ ਵਾਇਰਲ ਅਮਰੀਕਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਾਲਵੇਡੋਰ (El Salvador) ਦੇ ਨਾਗਰਿਕ ਪਿਓ-ਧੀ ਦੀ ਮੌਤ ਹੋਣ ਦੀ ਖ਼ਬਰ ਹੈ। ਪਿਓ-ਧੀ ਦੀ ਲਾਸ਼ਾਂ …

Read More »

ਆਪਣੇ ਵਿਚਾਰ ਦਿਓ ! ਇਸ ਪਿੰਡ ਦੀ ਪੰਚਾਇਤ ਨੇ ਕੀਤਾ ਫੈਸਲਾ, 18 ਸਾਲਾਂ ਤੋਂ ਘੱਟ ਉਮਰ ਦੇ ਨੌਜਵਾਨ ਨਹੀਂ ਚਲਾਉਣਗੇ ਮੋਬਾਈਲ ਫੋਨ

ਮੋਬਾਇਲ ਫੋਨ ਅੱਜ ਦੇ ਸਮੇ ਵਿੱਚ ਲੋਕਾਂ ਦੀ ਜਿੰਦਗੀ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ । ਹਰ ਉਮਰ ਵਰਗ ਦੇ ਲੋਕਾਂ ਨੂੰ ਮੋਬਾਇਲ ਫੋਨ ਉੱਤੇ ਸੋਸ਼ਲ ਨੇਟਵਰਕਿੰਗ ਸਾਇਟ ਵਿੱਚ ਵਿਅਸਤ ਵੇਖਿਆ ਜਾ ਸਕਦਾ ਹੈ । ਪਰ ਅੱਜ ਅਸੀ ਤੁਹਾਨੂੰ ਇੱਕ ਅਜਿਹੇ ਮਾਮਲੇ ਦੇ ਬਾਰੇ ਵਿੱਚ ਜਾਣਕਾਰੀ ਦੇਣ ਜਾ ਰਹੇ ਹਾਂ …

Read More »

ਕੈਪਟਨ ਸਰਕਾਰੇ ਆਹ ਸੁਨ ਲੈ ! ਆਖਿਰ ਕਿਉਂ ਭਰਾ ਦੀ ਬਲਦੀ ਚਿਖਾ ਤੋਂ Facbook ‘ਤੇ Live ਹੋਇਆ ਵੱਡਾ ਭਰਾ ?

ਇਕ ਪਾਸੇ ਜਿੱਥੇ ਸੂਬੇ ਦੀ ਕਾਂਗਰਸ ਹਕੂਮਤ ਵੱਲੋਂ ਸਿੰਥੈਟਿਕ ਡਰੱਗ ‘ਚਿੱਟੇ’ ਦਾ ਖ਼ਾਤਮਾ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਮੋਗਾ ਜ਼ਿਲੇ ਦੇ ਵੱਖ-ਵੱਖ ਪਿੰਡਾਂ ‘ਚ ਕਥਿਤ ਤੌਰ ‘ਤੇ ਸ਼ਰੇਆਮ ਵਿਕ ਰਿਹਾ ‘ਚਿੱਟੇ’ ਦਾ ਨਸ਼ਾ ਨੌਜਵਾਨ ਵਰਗ ਨੂੰ ਮੌਤ ਦੇ ਮੂੰਹ ‘ਚ ਲਿਜਾ ਰਿਹਾ ਹੈ, ਹੈਰਾਨੀ …

Read More »

ਟੀਮ ਇੰਡੀਆ ਦਾ ਵੀ ਹੋਇਆ ਭਗਵਾਂਕਰਨ II ਇਸ ਨਵੀਂ ਜਰਸੀ ਨੂੰ ਪਾ ਖੇਡੇਗੀ ਅਗਲਾ ਮੈਚ ,ਨਵੀ ਜਰਸੀ ਵਿਵਾਦਾਂ ਚ

ਭਾਰਤੀ ਕ੍ਰਿਕਟ ਟੀਮ ਇੰਗਲੈਂਡ ‘ਚ ਚੱਲ ਰਹੇ ਵਿਸ਼ਵ ਕੱਪ ‘ਚ ਆਪਣਾ ਖੇਡ ਦਿਖਾ ਰਹੀ ਹੈ। ਆਮ ਤੌਰ ‘ਤੇ ਭਾਰਤੀ ਟੀਮ ਦੀ ਜਰਸੀ ਦਾ ਰੰਗ ਨੀਲਾ ਹੁੰਦਾ ਹੈ ਪਰ ਰਿਪੋਰਟਾਂ ਮੁਤਾਬਕ ਇੰਗਲੈਂਡ ਖਿਲਾਫ ਖੇਡੇ ਜਾਣ ਵਾਲੇ ਮੁਕਾਬਲੇ ‘ਚ ਟੀਮ ਇੰਡੀਆ ਭਗਵਾ ਰੰਗ ਦੀ ਜਰਸੀ ‘ਚ ਨਜ਼ਰ ਆਉਣ ਵਾਲੀ ਹੈ। ਜਿਸ ਦਾ …

Read More »