Home / 2019 / June (page 4)

Monthly Archives: June 2019

ਦੁਖਦਾਈ ਖਬਰ ! ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਹੋਏ ਅਗਨ ਭੇਟ II

ਥਾਣਾ ਦਾਖਾ ਅਧੀਨ ਪੈਂਦੇ ਪਿੰਡ ਸ਼ੇਖੂਪੁਰਾ ਦੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਅੱਜ ਅਚਾਨਕ ਬਿਜਲੀ ਦਾ ਸ਼ਾਰਟ-ਸਰਕਟ ਹੋਣ ਕਾਰਨ ਗੁਰਦੁਆਰਾ ਸਾਹਿਬ ਵਿਖੇ ਪਏ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋ ਗਏ। ਇਸ ਦੁਖਦਾਈ ਘਟਨਾ ਦਾ ਪਤਾ ਲੱਗਣ ‘ਤੇ ਵੱਡੀ ਗਿਣਤੀ ‘ਚ ਪਿੰਡ ਸ਼ੇਖੂਪੁਰਾ ਦੀਆਂ ਅਤੇ ਆਸਪਾਸ ਦੀਆਂ …

Read More »

ਇਹਨੂੰ ਕਹਿੰਦੇ ਆ ਸ਼ਰੇਆਮ ਵਿਧਾਇਕ ਦੀ ਗੁੰਡਾਗਰਦੀ, ਅਫਸਰ ਨੂੰ ਬੱਲੇ ਨਾਲ ਕੁੱਟਿਆ II ਦੇਖੋ ਵੀਡੀਓ

ਇੰਦੌਰ: ਸ਼ਹਿਰ ‘ਚ ਅਤੀ ਖ਼ਤਰਨਾਕ ਘਰਾਂ ਨੂੰ ਤੋੜਣ ਦੀ ਕਾਰਵਾਈ ਦੌਰਾਨ ਭਾਜਪਾ ਵਿਧਾਇਕ ਆਕਾਸ਼ ਵਿਜੈਵਰਗੀਆ ਨੇ ਨਿਗਮ ਅਧਿਕਾਰੀ ਨਾਲ ਕੁੱਟਮਾਰ ਕੀਤੀ। ਵਿਧਾਇਕ ਨੇ ਪਹਿਲਾਂ ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਧਮਕਾਇਆ ਫੇਰ ਬੱਲੇ ਨਾਲ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਇੰਦੌਰ-3 ਤੋਂ ਵਿਧਾਇਕ ਆਕਾਸ਼ ਭਜਾਪਾ ਜਨਰਲ ਸੱਕਤਰ ਕੈਲਾਸ਼ ਵਿਜੈਵਰਗੀਆ ਦੇ ਬੇਟੇ …

Read More »

ਦੁੱਖ ਭਰੀ ਖ਼ਬਰ : ਬਰੈਪਟਨ ਦੀ 20 ਸਾਲਾ ਪੰਜਾਬੀ ਵਿਦਿਆਰਥਣ ਦੀ ਪਾਣੀ ‘ਚ ਡੁੱਬਣ ਨਾਲ ਹੋਈ ਮੌਤ

ਕੈਨੇਡਾ ‘ਚ ਰਹਿ ਰਹੀ ਤਲਵੰਡੀ ਭਾਈ ਦੇ ਪਿੰਡ ਫਿਰੋਜ਼ਸਾਹ ਦੀ ਇਕ ਕੁੜੀ ਦੀ ਪਾਣੀ ‘ਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਫ਼ਿਰੋਜ਼ਸਾਹ ਦੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਹਰਦੀਪ ਸਿੰਘ ਗਿੱਲ ਦੀ ਇੱਕਲੌਤੀ ਲੜਕੀ ਸਰਬਜਿੰਦਰ ਕੌਰ ਬਰੈਪਟਨ (ਸੇਖਾ) ਕਾਲਜ ਦੀ ਵਿਦਿਆਰਥਣ ਸੀ। ਮ੍ਰਿਤਕ ਸਰਬਜਿੰਦਰ ਦਾ …

Read More »

ਮੋਬਾਇਲ ਸ਼ੌਕੀਨਾਂ ਲਈ ਖੁਸ਼ਖਬਰੀ ! ਹੁਣ ਪੰਜਾਬ ਦੇ ਹਰ ਬੱਸ ਅੱਡੇ ‘ਤੇ ਮਿਲੇਗਾ ਮੁਫ਼ਤ ਵਾਈ-ਫਾਈ ਇੰਟਰਨੈੱਟ

ਮੋਬਾਇਲ ਸ਼ੌਕੀਨਾਂ ਲਈ ਖੁਸ਼ਖਬਰੀ ! ਹੁਣ ਪੰਜਾਬ ਦੇ ਹਰ ਬੱਸ ਅੱਡੇ ‘ਤੇ ਮਿਲੇਗਾ ਮੁਫ਼ਤ ਵਾਈ-ਫਾਈ ਇੰਟਰਨੈੱਟ ਪੰਜਾਬ ਦੀ ਆਵਾਜਾਈ ਮੰਤਰੀ ਨੇ ਰਜ਼ੀਆ ਸੁਲਤਾਨਾ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ ਹਰ ਬੱਸ ਸਟੈਂਡ ‘ਤੇ ਵਾਈ-ਫਾਈ ਇੰਟਰਨੈੱਟ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਹੈ ਕਿ ਪੰਜਾਬ …

Read More »

ਅਮੀਰਜਾਦੀ ਦੀ ਕਰਤੂਤ !ਚੰਡੀਗੜ੍ਹ ‘ਚ ਵੱਡੇ ਅਫਸਰ ਦੀ ਕੁੜੀ ਨੇ ਕਰ ਦਿੱਤਾ ਵੱਡਾ ਕਾਰਾ

ਇਸ ਵੀਡੀਓ ਵਿੱਚ ਤੁਹਾਨੂੰ ਇੱਕ ਕੁੜੀ ਦੀ ਗੁੰਡਾਗਰਦੀ ਦੇਖਣ ਨੂੰ ਮਿਲੇਗੀ ਜੋ ਸੜਕ ਵਿਚਕਾਰ ਸ਼ਰੇਆਮ ਰਾਡ ਨਾਲ ਇੱਕ ਨੌਜਵਾਨ ਨੂੰ ਕੁੱਟ ਰਹੀ ਹੈ। ਕੁੜੀ ਨੇ ਰਾਡ ਨਾਲ ਨੌਜਵਾਨ ਨੂੰ ਐਂਨ੍ਹੀ ਬੁਰੀ ਤਰ੍ਹਾਂ ਕੁੱਟਿਆ ਕਿ ਰਾਡ ਮੌਕੇ ਉੱਤੇ ਹੀ ਟੁੱਟ ਗਈ। ਪਰ ਮੁੰਡੇ ਨੇ ਕੁੜੀ ਨੂੰ ਹੱਥ ਤੱਕ ਨਹੀਂ ਲਗਾਇਆ ਸਗੋਂ …

Read More »

ਸੱਚਖੰਡ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਨਵ ਨਿਯੁਕਤ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ ਦੀ ਕਰਤੂਤ ਦੇਖਲੋ

ਸੱਚਖੰਡ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਨਵ ਨਿਯੁਕਤ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ ਨੇ ਯੋਗਾ ਦਿਵਸ ਮੌਕੇ ਨਾਂਦੇੜ ਵਿਖੇ ਯੋਗ ਗੁਰੂ ਬਾਬਾ ਰਾਮਦੇਵ ਦੇ ਸਮਾਗਮ ‘ਚ ਬਤੌਰ ਪ੍ਰਧਾਨ ਸ਼ਮੂਲੀਅਤ ਕਰਦਿਆਂ ਤਖ਼ਤ ਸਾਹਿਬ ਵੱਲੋਂ ਬਾਬਾ ਰਾਮਦੇਵ ਨੂੰ ਨੰਗੇ ਸਿਰ ਸਿਰੋਪਾਓ ਦੇਣ ਅਤੇ ਮੱਥਾ ਟੇਕਣ ਵੀ ਵੀਡੀਓ ਵਾਇਰਲ ਹੋਈ ਹੈ। ਫੇਸਬੁੱਕ ‘ਤੇ …

Read More »

ਇਹਨੂੰ ਕਹਿੰਦੇ ਆ ਸਪੀਚ ! ਪਹਿਲੇ ਸੈਸ਼ਨ ਵਿੱਚ ਹੀ ਭਗਵੰਤ ਮਾਨ ਨੇ ਹਿਲਾ ਕੇ ਰੱਖ ਦਿੱਤਾ ਸੰਸਦ

ਲੋਕ ਸਭਾ ‘ਚ ਮੰਗਲਵਾਰ ਯਾਨੀ ਕਿ ਅੱਜ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਖੇ ਬੋਰਵੈੱਲ ‘ਚ ਫਸ ਕੇ ਮੌਤ ਦੇ ਮੂੰਹ ‘ਚ ਗਏ 2 ਸਾਲਾ ਫਤਿਹਵੀਰ ਸਿੰਘ ਦਾ ਮੁੱਦਾ ਗੂੰਜਿਆ। ਸੰਗਰੂਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਫਤਿਹਵੀਰ ਦਾ ਮਾਮਲਾ ਲੋਕ ਸਭਾ ‘ਚ ਚੁੱਕਿਆ। ਭਗਵੰਤ …

Read More »

ਨਾਭਾ ਜੇਲ ਮਗਰੋਂ ਹੁਣ ਕੇਂਦਰੀ ਜੇਲ ਬਠਿੰਡਾ ਵਿਚ ਵੱਡਾ ਕਾਂਡ II ਇਕ ਕੈਦੀ ਵੱਲੋਂ ਜੇਲ ਵਾਰਡਨ ‘ਤੇ ਹਮਲਾ

ਕੇਂਦਰੀ ਜੇਲ ਬਠਿੰਡਾ ਵਿਚ ਇਕ ਕੈਦੀ ਵੱਲੋਂ ਜੇਲ ਵਾਰਡਨ ‘ਤੇ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਰਮਜੀਤ ਨਾਮ ਦਾ ਕੈਦੀ ਜਾਮਨ ਦਾ ਸਾਥੀ ਹੈ ਅਤੇ ਉਹ ਬੁੱਢਾ ਗਰੁੱਪ ਨਾਲ ਤਾਲੁਕ ਰੱਖਦਾ ਹੈ। ਉਹ ਬੀਤੇ ਦਿਨ ਜੇਲ ਵਿਚ ਆਪਣੀ ਬੈਰਕ ਵਿਚੋਂ ਨਿਕਲ ਕੇ ਦੂਜੀ ਬੈਰਕ …

Read More »

ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਅਧਿਆਪਕਾਂ ਲਈ ਖੁਸ਼ਖਬਰੀ ! ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਹੋਇਆ ਜਾਰੀ

ਪੰਜਾਬ ਸਰਕਾਰ ਨੇ ਠੇਕੇ ‘ਤੇ ਕੰਮ ਕਰਦੇ 5178 ਅਧਿਆਪਕਾਂ ਨੂੰ ਪੱਕੇ ਕਰ ਦਿੱਤਾ ਹੈ। ਇਸ ਬਾਰੇ ਐਲਾਨ ਪਹਿਲਾਂ ਹੀ ਹੋ ਗਿਆ ਸੀ। ਹੁਣ ਬਕਾਇਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ 10 ਜੂਨ ਨੂੰ ਨੋਟੀਫਿਕੇਸ਼ਨ ਜਾਰੀ ਕਰਦਿਆਂ ਸਪਸ਼ਟ ਕੀਤਾ ਹੈ ਕਿ ਦੋ ਸਾਲ ਦੀ ਪ੍ਰੋਬੇਸ਼ਨ ਪੂਰਾ ਕਰਨ ਵਾਲੇ ਅਧਿਆਪਕਾਂ …

Read More »

ਦੇਸ਼ ਭਰ ਚ ਮਨੂੰਵਾਦੀ ਅੱਤਵਾਦੀਆਂ ਦਾ ਕਹਿਰ II ਤਾਜਾ ਮਾਮਲਾ ਜੈ ਸ਼੍ਰੀ ਰਾਮ’ ਨਾ ਬੋਲਣ ‘ਤੇ ਅਧਿਆਪਕ ਨੂੰ ਚੱਲਦੀ ਟਰੇਨ ‘ਚੋਂ ਹੇਠਾਂ ਸੁੱਟਿਆ

ਦੇਸ਼ ਭਰ ਚ ਮਨੂੰਵਾਦੀ ਅੱਤਵਾਦੀਆਂ ਦਾ ਕਹਿਰ II ਤਾਜਾ ਮਾਮਲਾ ਜੈ ਸ਼੍ਰੀ ਰਾਮ’ ਨਾ ਬੋਲਣ ‘ਤੇ ਅਧਿਆਪਕ ਨੂੰ ਚੱਲਦੀ ਟਰੇਨ ‘ਚੋਂ ਹੇਠਾਂ ਸੁੱਟਿਆ ਜੈ ਸ਼੍ਰੀ ਰਾਮ’ ਨਾ ਬੋਲਣ ‘ਤੇ ਅਧਿਆਪਕ ਨੂੰ ਚੱਲਦੀ ਟਰੇਨ ‘ਚੋਂ ਹੇਠਾਂ ਸੁੱਟਿਆ ਕੋਲਕਾਤਾ ਦੇ ਮਦਰੱਸੇ ਵਿੱਚ ਪੜ੍ਹਾਉਣ ਵਾਲੇ ਇੱਕ ਅਧਿਆਪਕ ਨੇ ਦਾਅਵਾ ਕੀਤਾ ਹੈ ਕਿ ਕੁਝ …

Read More »