Breaking News
Home / 2021 / March

Monthly Archives: March 2021

ਪੰਜਾਬ ’ਚਮੌਸਮ ਦਾ ਕਹਿਰ, ਧੂੜ ਭਰੀ ਹਨ੍ਹੇਰੀ ਦੀ ਚੇਤਾਵਨੀ

ਪੰਜਾਬ ਵਿਚ ਬਿਤੇ ਦਿਨਾਂ ਵਿਚ ਤੇਜ਼ ਧੁੱਪ ਛਾਈ ਰਹੀ । ਪਰ ਕਲ ਰਾਤ ਤੋਂ ਠੰਡੀ ਹਵਾ ਚਲਣ ਕਰਕੇ ਮੌਸਮ ਵਿਚ ਸੁਧਾਰ ਹੈ। ਦਿੱਲੀ ਵਿੱਚ ਅੱਜ ਘਟੋ ਘਟ ਤਾਪਮਾਨ 18 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 37.8 ਰਹਿਣ ਦੀ ਸੰਭਾਵਨਾ ਰਹੇਗੀ। ਦਿੱਲੀ ਵਿੱਚ ਮੌਸਮ ਵਿਭਾਗ ਵਲੋਂ ਤੇਜ਼ ਹਵਾ ਅਤੇ ਧੂੜ …

Read More »

ਡਲਿਵਰੀ ਲਈ ਰਿਸ਼ਵਤ ਮੰਗਦਾ ਸੀ ਖੰਨੇ ਚ ਸਰਕਾਰੀ ਡਾਕਟਰ । ਬਣ ਗਈ ਵੀਡੀਓ , ਮਾਮਲਾ ਹੋਇਆ ਦਰਜ।

ਖੰਨੇ ਵਿੱਚ ਸਰਕਾਰੀ ਹਸਪਤਾਲ ਦੇ ਡਾਕਟਰ ਨੂੰ ਗਰਭਵਤੀ ਔਰਤ ਤੋਂ ਜਣੇਪੇ ਲਈ ਰਿਸ਼ਵਤ ਮੰਗਣਾ ਮਹਿੰਗਾ ਪਿਆ। ਭ੍ਰਿਸ਼ਟਾਚਾਰ ਐਕਟ ਦੀਆਂ ਧਾਰਾਵਾਂ ਤਹਿਤ ਪੁਲੀਸ ਵੱਲੋਂ ਡਾਕਟਰ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।ਡਾਕਟਰ ਦੀ ਗ੍ਰਿਫ਼ਤਾਰੀ ਫਿਲਹਾਲ ਨਹੀਂ ਕੀਤੀ ਗਈ। ਖਾਸ ਗੱਲ ਇਹ ਹੈ ਕੇਸ ਡਾਕਟਰ ਖਿਲਾਫ ਕੀਤੀ ਕੰਪਲੈਂਟ ਤੋਂ ਸੱਤ ਮਹੀਨੇ ਬਾਅਦ …

Read More »