Breaking News
Home / admin (page 8)

admin

ਪੰਜਾਬ ਦੇ ਪਿੰਡਾਂ ਨੂੰ ਸਮਾਰਟ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਹਰੀ ਝੰਡੀ, ਸਮਾਰਟ ਪਿੰਡਾਂ ਨੂੰ ਮਿਲਣਗੀਆਂ ਇਹ ਸਹੂਲਤਾਂ..!

ਪੰਜਾਬ ਦੇ ਪਿੰਡਾਂ ਦੇ ਵਿਕਾਸ ਲਈ ਪੰਜਾਬ ਸਰਕਾਰ ਵਲੋਂ ਕਦਮ ਚੁੱਕੇ ਜਾ ਰਹੇ ਹਨ, ਪੰਜਾਬ ਦੇ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਪਿੰਡਾਂ ਦੇ ਵਿਕਾਸ ਲਈ  ਕਈ ਫੈਸਲੇ ਲਏ ਗਏ।  ਪੇਂਡੂ ਖੇਤਰਾਂ ਵਿੱਚ ਬੁਨਿਆਦੀ ਢਾਂਚਾ ਅਤੇ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੱਡਾ ਉਪਰਾਲਾ ਕਰਦਿਆਂ ਮੰਤਰੀ ਮੰਡਲ ਨੇ 384.40 …

Read More »

ਕੀ ਤਹਾਨੂੰ ਪਤਾ ਕਿ ਸ਼੍ਰੀ ਦਰਬਾਰ ਸਾਹਿਬ ਨੂੰ ਦੁੱਧ ਨਾਲ ਹੀ ਕਿਓਂ ਧੋਤਾ ਜਾਂਦਾ ਹੈ…!

ਕਈ ਫੇਸਬੁੱਕੀਏ ਕਹਿੰਦੇ ਆ ਕੇ ਇਹ ਦੁੱਧ ਨਾਲ ਕਿਉਂ ਧੋਂਦੇ ਹੋ, ਓਹੀ ਦੁੱਧ ਗਰੀਬਾਂ ਚ ਵੰਡੋ। ਜਾਣਕਾਰੀ ਲਈ ਦੱਸ ਦੇਈਏ ਕੇ ਪਹਿਲੀ ਤਾਂ ਗੱਲ ਇਹ ਦੁੱਧ ਨਹੀਂ, ਕੱਚੀ ਲੱਸੀ ਆ (ਦੁੱਧ ਤੇ ਪਾਣੀ ਮਿਕ੍ਸ)। ਦੂਜੀ ਗੱਲ ਕੇ ਕੱਚੀ ਲੱਸੀ ਡਿਟਰਜੇਂਟ ਨਾਲੋਂ ਕਿਤੇ ਸਸਤੀ ਪੇਂਦੀ ਹੈ,ਨਾਲੇ ਇਹ ਸਾਡਾ ਪੁਰਾਤਨ ਤਰੀਕਾ ਹੈ …

Read More »

ਬਾਪੂ ਦੀ ਉਮਰ 90 ਸਾਲ,ਲਾਉਂਦਾ 50 ਡੰਡ ਬੈਠਕਾਂ … ਖਾਦੀਆਂਂ ਖੁਰਾਕਾਂ ਕੰਮ ਆਂਓਦੀਆਂ..!

ਬਾਪੂ ਬੰਤ ਸਿੰਘ ਪਿੰਡ ਚੂੰਘਾਂ,ਉਮਰ 90 ਸਾਲ,50 ਡੰਡ ਬੈਠਕਾ ਹੁਣ ਵੀ ਲਗਾਤਾਰ ਲਾ ਦਿੰਦਾਂ,500 ਸਾਲ ਪੁਰਾਣੀਆਂ ਬੋਲੀਆਂ ਸੁਣਾ ਦਿੰਦਾ … ਆਧੁਨਿਕ ਜੀਵਨ ਸ਼ੈਲੀ ਦੀ ਤੇਜ ਰਫਤਾਰ ਅਤੇ ਭੱਜ ਦੌੜ ਭਰੀ ਜਿੰਦਗੀ ਵਿੱਚ ਸਿਹਤ ਦਾ ਵਿਸ਼ਾ ਬਹੁਤ ਪਿੱਛੇ ਰਹਿ ਗਿਆ ਹੈ ਅਤੇ ਨਤੀਜਾ ਇਹ ਹੈ ਕਿ ਅੱਜ ਦੇ ਨੌਜਵਾਨ ਬਲੱਡ ਪ੍ਰੈੱਸ਼ਰ, …

Read More »

ਪੰਜਾਬ ਡੇਮੋਕ੍ਰੇਟਿਕ ਅਲਾਇੰਸ ਨੇ ਐਲਾਨਿਆ ਆਪਣਾ ਪਹਿਲਾ ਉਮੀਦਵਾਰ..!

ਪੰਜਾਬੀ ਏਕਤਾ ਪਾਰਟੀ ਤੇ ਹੋਰਨਾਂ ‘ਬਾਗ਼ੀ ਦਲਾਂ’ ਨੇ ਰਲਕੇ ਬਣਾਏ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਨੇ ਆਪਣੇ ਪਹਿਲੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਡਾ. ਧਰਮਵੀਰ ਗਾਂਧੀ ਪੀਡੀਏ ਦੇ ਪਟਿਆਲਾ ਤੋਂ ਉਮੀਦਵਾਰ ਹੋਣਗੇ। ਡਾ. ਗਾਂਧੀ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਉਤੇ ਜੋ ਭਰੋਸਾ ਕੀਤਾ ਗਿਆ ਹੈ, ਉਹ ਉਸ …

Read More »

ਦਾਰੂ ਨਾਲ ਡੱਕਿਆ ਜੇਤੂ ਸਰਪੰਚ ਪਹੁੰਚਿਆ ਗੁਰਦੁਆਰਾ ਸਾਹਿਬ, ਕਹਿੰਦਾ ਪਿੰਡ ਚੋਂ ਦਾਰੂ ਨਹੀਂ ਬੰਦ ਹੋਣ ਦੇਣੀ, ਦੇਖੋ ਵੀਡੀਓ..!

ਸਰਪੰਚੀ ਦੀਆਂ ਵੋਟਾਂ ਦੇ ਨਤੀਜੇ ਆਉਣ ਤੋਂ ਬਾਅਦ ਨਵੇਂ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ, ਕਿਸੇ ਪਾਸੇ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਨੇ ਤੇ ਕਿਤੇ ਹਰ ਬਰਦਾਸ਼ਤ ਨਾ ਕਰਦੇ ਹੋਏ ਵਿਰੋਧੀ ਜੇਤੂਆਂ ਉੱਪਰ ਜਾਨਲੇਵਾ ਹਮਲੇ ਕਰ ਰਹੇ ਨੇ | ਹੁਣ ਇੱਕ ਹੋਰ ਸ਼ਰਮਸ਼ਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ …

Read More »

ਇਸ ਤਰੀਕ ਨੂੰ ਵੰਡੇ ਜਾਣਗੇ ਨੌਜਵਾਨਾਂ ਨੂੰ ਸਮਾਰਟਫ਼ੋਨ, ਜਾਣਕਾਰੀ ਦੇਖੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ..!

ਕੈਪਟਨ ਅਮਰਿੰਦਰ ਸਿੰਘ ਸੱਤਾ ਵਿੱਚ ਆਉਣ ਤੋਂ ਤਕਰੀਬਨ ਦੋ ਸਾਲ ਬਾਅਦ ਆਪਣਾ ਵੱਡਾ ਚੋਣ ਵਾਅਦਾ ਪੂਰਾ ਕਰਨ ਜਾ ਰਹੇ ਹਨ। ਲੰਮੇ ਸਮੇਂ ਤੋਂ ਆਲੇ-ਟਾਲੇ ਕਰਦੀ ਆ ਰਹੀ ਪੰਜਾਬ ਸਰਕਾਰ ਆਖ਼ਰ ਹੁਣ ਨੌਜਵਾਨਾਂ ਨੂੰ ਸਮਾਰਟਫ਼ੋਨ ਵੰਡਣ ਜਾ ਰਹੀ ਹੈ। ਲੋਕ ਸਭਾ ਚੋਣਾਂ ਨੇੜੇ ਆਉਂਦੇ ਵੇਖ ਕਾਂਗਰਸ ਸਰਕਾਰ ਨੌਜਵਾਨ ਵੋਟਰਾਂ ਤੋਂ ਇਸ …

Read More »

ਨਵੇਂ ਸਾਲ ਦੇ ਸਵਾਗਤ ਵਿਚ ਇੰਨੇਂ ਕਰੋੜ ਦੀ ਸ਼ਰਾਬ ਪੀ ਗਏ ਪੰਜਾਬੀ, ਹਰ ਇੱਕ ਪੰਜਾਬੀ ਤੱਕ ਪਹੁੰਚਾ ਦਿਓ ਇਹ ਖ਼ਬਰ..!

ਪੰਜਾਬ ‘ਚ ਬੀਤੇ ਦਿਨ ਮਨਾਏ ਗਏ ਨਵੇਂ ਸਾਲ ਦੇ ਜਸ਼ਨ ਦੌਰਾਨ ਪੰਜਾਬੀ ਕਰੀਬ 13 ਕਰੋੜ ਦੀ ਸ਼ਰਾਬ ਗਟਕ ਕਰ ਗਏ। ਨਵੇਂ ਸਾਲ ਦੇ ਜਸ਼ਨ ਦੌਰਾਨ ਪੰਜਾਬ ‘ਚ ਸ਼ਰਾਬ ਦੀ ਵਿਕਰੀ ਆਮ ਦਿਨਾਂ ਨਾਲੋਂ 30 ਫੀਸਦੀ ਵਧ ਗਈ। ਨਵਾਂਸ਼ਹਿਰ ‘ਚ ਸਭ ਤੋਂ ਵਧ ਸ਼ਰਾਬ ਦੀ ਵਿਕਰੀ ਹੋਈ। 31 ਦਸੰਬਰ ਨੂੰ ਸੂਬੇ …

Read More »