Breaking News
Home / ਤਾਜਾ ਜਾਣਕਾਰੀ

ਤਾਜਾ ਜਾਣਕਾਰੀ

ਪਿਤਾ ਨਾਲ ਆਖ਼ਰੀ ਵਾਰ ਫੋਨ ਤੇ ਗੱਲ ਕਰਕੇ ਧੀ ਨੇ 100 ਫੁੱਟ ਉਚਾਈ ਦੀ ਬਿਲਡਿੰਗ ਤੋਂ ਮਾਰੀ ਛਾਲ

ਗੁਜਰਾਤ ਦੇ ਸ਼ਹਿਰ ਸੂਰਤ ਵਿੱਚ ਬੀਤੇ ਕੱਲ੍ਹ ਦੁਪਹਿਰ ਤਕਸ਼ਿਲਾ ਕੰਪਲੈਕਸ ਦੇ ਇੱਕ ਕੋਚਿੰਗ ਸੈਂਟਰ ਵਿੱਚ ਲੱਗੀ ਭਿਆਨਕ ਅੱਗ ਨੇ 21 ਜਾਨਾਂ ਲੈ ਲਈਆਂ।ਕੋਚਿੰਗ ਲੈ ਰਹੇ 20 ਬੱਚੇ ਤੇ ਇੱਕ ਅਧਿਆਪਕਾ ਨੇ ਹਾਦਸੇ ਵਿੱਚ ਆਪਣੀ ਜਾਨ ਗਵਾ ਦਿੱਤੀ। ਬੱਚੇ ਆਪਣੀ ਜਾਨ ਬਚਾਉਣ ਲਈ ਬੱਚੇ ਚੌਥੀ ਮੰਜ਼ਲ ਤੋਂ ਕੁੱਦੇ, ਪਰ ਫਿਰ ਵੀ …

Read More »

ਅਣਖ ਦੀ ਖਾਤਰ ਪਿਓ ਨੇ ਨੋਚ-ਨੋਚ ਕੇ ਮਾਰ ਦਿੱਤੀ ਆਪਣੀ ਨਬਾਲਿਗ ਧੀ ਤੇ ਰਾਤੋਂ ਰਾਤ ਕੀਤਾ ਸੰਸਕਾਰ

ਨੇੜਲੇ ਪਿੰਡ ਮਿਰਜ਼ਾ ਪੱਤੀ ਨਮੌਲ ਵਿਖੇ ਇਕ ਪਰਿਵਾਰ ਵੱਲੋਂ ਅਣਖ ਖਾਤਰ ਆਪਣੀ ਨਾਬਾਲਗ ਧੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮੁੱਢਲੀ ਕਾਰਵਾਈ ਕਰਦਿਆਂ ਥਾਣਾ ਚੀਮਾ ਦੀ ਪੁਲਸ ਵੱਲੋਂ ਜਿੱਥੇ 12 ਵਿਅਕਤੀਆਂ ਖਿਲਾਫ ਕਤਲ ਕਰਨ, ਸਬੂਤ ਖੁਰਦ-ਬੁਰਦ ਕਰਨ ਅਤੇ ਹੋਰ ਵੱਖ-ਵੱਖ ਧਾਰਾਵਾ ਤਹਿਤ ਕੇਸ ਦਰਜ ਕੀਤਾ ਹੈ। …

Read More »

ਕੁੜੀ ਦੇ ਹੱਥਾਂ ਦੀ ਮਹਿੰਦੀ ਦਾ ਰੰਗ ਵੀ ਨਹੀਂ ਸੀ ਲੱਥਾ ਤੇ ਪਤੀ ਦੀ ਮਿਲੀ ਨਹਿਰ ਵਿੱਚੋਂ ਲਾਸ਼

ਪਿੰਡ ਰਾਏਪੁਰਾ ਦੀ ਨਹਿਰ ਵਿੱਚੋਂ ਲਾਸ਼ ਬਰਾਮਦ ਹੋਈ। ਮ੍ਰਿਤਕ ਦੀ ਪਛਾਣ ਪਿੰਡ ਚਕੜਾ ਦੇ ਰਹਿਣ ਵਾਲੇ ਨੌਜਵਾਨ ਅਮਨਦੀਪ (20) ਪੁੱਤਰ ਮਿਹਰ ਚੰਦ ਵਜੋਂ ਹੋਈ ਹੈ। ਦੱਸਿਆ ਜਾਂਦਾ ਹੈ ਕਿ ਅਮਨਦੀਪ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ। ਉਹ ਤਿੰਨ ਦਿਨਾਂ ਤੋਂ ਲਾਪਤਾ ਸੀ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ …

Read More »

ਭਗਵੰਤ ਮਾਨ ਨੇ ਬਗੈਰ ਕਿਸੇ ਸ਼ਰਤ ਤੋਂ ਨਵਜੋਤ ਸਿੱਧੂ ਨੂੰ ਪਾਰਟੀ ਚ ਸ਼ਾਮਿਲ ਹੋਣ ਦਾ ਦਿੱਤਾ ਸੱਦਾ

ਲੋਕ ਸਭਾ ਚੋਣਾਂ ਦਾ ਕੰਮ ਨਿੱਬੜਨ ਮਗਰੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਵਿਵਾਦ ਮੁੜ ਸੁਰਖ਼ੀਆਂ ਵਿੱਚ ਆ ਗਿਆ ਹੈ। ਇਸ ਬਾਰੇ ਸੰਗਰੂਰ ਤੋਂ ਦੁਬਾਰਾ ਸੰਸਦ ਮੈਂਬਰ ਚੁਣੇ ਗਏ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਉਨ੍ਹਾਂ ਨੂੰ ਖ਼ਾਸ ਪੇਸ਼ਕਸ਼ ਕੀਤੀ ਹੈ। ਯਾਦ ਰਹੇ ਮਾਨ ਤੋਂ ਪਹਿਲਾਂ ਪੰਜਾਬ …

Read More »

ਜਸਪਾਲ ਦੇ ਕਤਲ ਦੀ ਲਾਈਵ ਵੀਡੀਓ ਪੁਲਿਸ ਨੇ ਕੀਤੀ ਜਾਰੀ ਖੁੱਲ ਗਏ ਵੱਡੇ ਰਾਜ਼

ਫ਼ਰੀਦਕੋਟ ਦੇ ਪਿੰਡ ਰੱਤੀ ਰੋੜੀ ਤੋਂ ਸੀਆਈਏ ਇੰਚਾਰਜ ਨਰਿੰਦਰ ਸਿੰਘ ਦੁਆਰਾ ਰਛਪਾਲ ਸਿੰਘ ਨਾਮ ਦਾ ਲੜਕਾ ਚੁੱਕ ਲਿਆ ਗਿਆ ਸੀ। ਜੋ ਉਸ ਤੋਂ ਬਾਅਦ ਨਹੀਂ ਮਿਲਿਆ। ਪੁਲਿਸ ਦਾ ਕਹਿਣਾ ਹੈ ਕਿ ਉਸ ਨੇ ਹਵਾਲਾਤ ਅੰਦਰ ਹੀ ਖ਼ੁਦਕੁਸ਼ੀ ਕਰ ਲਈ ਅਤੇ ਉਸ ਦੀ ਲਾਸ਼ ਨਰਿੰਦਰ ਸਿੰਘ ਐਸਐਚਓ ਨੇ ਖੁਰਦ ਬੁਰਦ ਕਰ …

Read More »

ਇਸ ਭੈਣ ਨੇ ਲੱਭਿਆ ਕੈਂਸਰ ਪੱਕਾ ਇਲਾਜ,ਦੇਖੋ ਵੀਡੀਓ ਤੇ ਸ਼ੇਅਰ ਕਰੋ ਜੀ

ਕੈਂਸਰ ਇੱਕ ਬਹੁਤ ਹੀ ਖਤਰਨਾਕ ਬਿਮਾਰੀ ਹੈ | ਜਿਸ ਦੀ ਲਪੇਟ ‘ਚ ਆਉਣ ਨਾਲ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ। ਅੱਜ ਦੁਨੀਆ ‘ਚ ਸਭ ਤੋਂ ਜ਼ਿਆਦਾ ਮਰੀਜ਼ ਇਸ ਦੀ ਲਪੇਟ ‘ਚ ਹਨ। ਕੈਂਸਰ ਦਾ ਰੋਗ ਕਿਸੇ ਵੀ ਉਮਰ ਵਿੱਚ ਕਿਸੇ ਨੂੰ ਵੀ ਹੋ ਸਕਦਾ ਹੈ। ਪੰਡਤ ਰਵੀਸ਼ੰਕਰ ਸ਼ੁਕਲ …

Read More »

ਇਨਸਾਫ ਲਈ ਸੜਕਾਂ ‘ਤੇ ਉੱਤਰੇ ਲੋਕ,ਜਸਪਾਲ ਦੀ ਹਿਰਾਸਤੀ ਮੌਤ ਨੇ ਵਿਗਾੜੀ ਪੁਲਿਸ ਦੀ ਹਾਲਤ

ਜਸਪਾਲ ਦੀ ਹਿਰਾਸਤੀ ਮੌਤ ਨੇ ਵਿਗਾੜੀ ਪੁਲਿਸ ਦੀ ਹਾਲਤ, ਇਨਸਾਫ ਲਈ ਸੜਕਾਂ ‘ਤੇ ਉੱਤਰੇ ਲੋਕ-ਪੁਲਿਸ ਨੇ ਵੀ ਦਾਅਵਾ ਕੀਤਾ ਹੈ ਕਿ ਸੀਆਈਏ ਸਟਾਫ ਦੇ ਕੈਮਰੇ ਵਿੱਚੋਂ ਇੱਕ ਵੀਡੀਓ ਮਿਲੀ ਹੈ, ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਜਸਪਾਲ ਸਿੰਘ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ, ਇਸ ਵੀਡੀਓ ਨੂੰ ਪੁਲਿਸ …

Read More »

ਚੋਣ–ਨਤੀਜਿਆਂ ਦੇ 24 ਘੰਟਿਆਂ ਅੰਦਰ ਗਊ–ਮਾਸ ਦੇ ਨਾਂਅ ‘ਤੇ ‘ਗੁੰਡਾਗਰਦੀ’

ਚੋਣ–ਨਤੀਜਿਆਂ ਦੇ 24 ਘੰਟਿਆਂ ਅੰਦਰ ਗਊ–ਮਾਸ ਦੇ ਨਾਂਅ ‘ਤੇ ‘ਗੁੰਡਾਗਰਦੀ’ ਲੋਕ ਸਭਾ ਚੋਣ ਨਤੀਜੇ ਆਇਆਂ ਨੂੰ ਹਾਲੇ ਪੂਰੀ ਤਰ੍ਹਾਂ 24 ਘੰਟੇ ਵੀ ਨਹੀਂ ਬੀਤੇ ਸਨ ਕਿ ਗਊ–ਰੱਖਿਆ ਦੇ ਨਾਂਅ ‘ਤੇ ਹੋਣ ਵਾਲੀ ਕਥਿਤ ਗੁੰਡਾਗਰਦੀ ਦਾ ਇੱਕ ਨਵਾਂ ਵਿਡੀਓ ਸਾਹਮਣੇ ਆ ਗਿਆ ਹੈ। ਇਹ ਵਾਰਦਾਤ ਮੱਧ ਪ੍ਰਦੇਸ਼ ਦੇ ਸੀਵਨੀ ਦੀ ਹੈ। …

Read More »

ਜਿੱਤ ਦੀ ਖੁਸ਼ੀ ਚ ਮੋਦੀ ਭਗਤ ਨੇ ਲੁਟਾਏ ਅਮਰੀਕਾ ਚ ਨੋਟ II ਕੀਤੀ ਨੋਟਾਂ ਦੀ ਵਰਖਾ

ਪ੍ਰਧਾਨ ਮੰਤਰੀ ਨਰੇਂਦਰ ਮੋਦੀ 30 ਮਈ ਨੂੰ ਮੁੜ ਸਹੁੰ ਚੁੱਕਣਗੇ। ਸ਼ਾਮ 4-5 ਵਜੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ ਪਰ ਇਸ ਤੋਂ ਪਹਿਲਾਂ ਮੋਦੀ ਆਪਣੀ ਮਾਂ ਨੂੰ ਮਿਲਣ ਗਾਂਧੀਨਗਰ ਜਾਣਗੇ। ਉੱਧਰ 28 ਮਈ ਨੂੰ ਵਾਰਾਨਸੀ ‘ਚ ਰੋਡ ਸ਼ੋਅ ਕਰ ਮੋਦੀ ਉੱਥੇ ਦੀ ਜਨਤਾ ਦਾ ਧੰਨਵਾਦ ਕਰਨਗੇ। …

Read More »

ਇਸ ਨੌਜਵਾਨ ਨੇ ਜਾਨ ਦੀ ਪਰਵਾਹ ਕੀਤੇ ਬਗੈਰ ਬਚਾਈਆਂ 12 ਜਾਨਾਂ II ਇਸ ਲਈ ਸ਼ੇਅਰ ਜਰੂਰ ਕਰੋ

600 ਫੁੱਟ ਉੱਚੀ ਮੂਰਤੀ ਆਲੇ ਗੁਜਰਾਤ ‘ਚ 50 ਫੁੱਟ ਉੱਚੀ ਫਾਇਰ ਬ੍ਰਿਗੇਡ ਕੋਲ ਪੌੜੀ ਨਹੀਂ ਸੀ ਜਵਾਕਾਂ ਨੂੰ ਅੱਗ ਤੋਂ ਬਚਾਉਣ ਲਈ ਕੋਚਿੰਗ ਸੈਂਟਰ ਦੀ ਅੱਗ ਕਾਰਨ ਮੌਤਾਂ ਦੀ ਗਿਣਤੀ ਵੱਧ ਕੇ ਹੋਈ 21, ਸਰਕਾਰ ਵੱਲੋਂ ਮੁਆਵਜ਼ੇ ਦਾ ਐਲਾਨ ਪੁਲਿਸ ਨੇ ਕੋਚਿੰਗ ਸੈਂਟਰ ਦੇ ਤਿੰਨ ਵਿਅਕਤੀਆਂ ‘ਤੇ ਕੇਸ ਦਰਜ ਕਰ …

Read More »