ਜੰਮੂ-ਕਸ਼ਮੀਰ ਤੇ ਪੰਜਾਬ ਪੁਲਿਸ ਹਥਿਆਰਾਂ ਨੂੰ ਲੈ ਕੇ ਆਹਮੋ-ਸਾਹਮਣੇ

ਜੰਮੂ-ਕਸ਼ਮੀਰ ਦੇ ਲਖਨਪੁਰ ਵਿੱਚ ਟਰੱਕ ਵਿੱਚੋਂ ਹਥਿਆਰ ਫੜੇ ਜਾਣ ਮਗਰੋਂ ਮੀਡੀਆ ਵਿੱਚ ਚਰਚਾ ਹੈ ਕਿ ਪਾਕਿ ਖੁਫੀਆ ਏਜੰਸੀ ਆਈਐਸਆਈ ਪੰਜਾਬ ਰਾਹੀਂ ਕਸ਼ਮੀਰ ਵਿੱਚ ਹਥਿਆਰ ਸਪਲਾਈ ਕਰ ਰਹੀ ਹੈ। ਜੰਮੂ-ਕਸ਼ਮੀਰ ਪੁਲਿਸ ਨੇ ਵੀ ਦਾਅਵਾ ਕੀਤਾ ਹੈ ਕਿ ਟਰੱਕ ਵਿੱਚ ਸਵਾਰ ਜੈਸ਼-ਏ-ਮੁਹੰਮਦ ਦੇ ਦਹਿਸ਼ਤਗਰਦਾਂ ਨੂੰ ਹਥਿਆਰ ਬਟਾਲਾ ਤੋਂ ਦਿੱਤੇ ਗਏ ਸੀ। ਦੂਜੇ …

Read More »

ਬਣੀ ਸਹਿਮਤੀ ਕਰਤਾਰਪੁਰ ਕੋਰੀਡੋਰ ਮੁੱਦਿਆਂ ‘ਤੇ ਬਣੀ ਸਹਿਮਤੀ

ਭਾਰਤ-ਪਾਕਿ ‘ਚ ਬਣੀ ਸਹਿਮਤੀ ਕਰਤਾਰਪੁਰ ਕੋਰੀਡੋਰ ਮੁੱਦਿਆਂ ‘ਤੇ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਹਿਮਤੀ ਬਣ ਗਈ ਹੈ। ਦੋਵੇਂ ਦੇਸ਼ ਕਰਤਾਰਪੁਰ ਕੋਰੀਡਰ ਦੇ ਰਸਤੇ ਰੋਜ਼ਾਨਾ 5000 ਸ਼ਰਧਾਲੂਆਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਦੇਣ ‘ਤੇ ਸਹਿਮਤ ਹੋ ਗਏ ਹਨ। ਇਨ੍ਹਾਂ ਸ਼ਰਧਾਲੂਆਂ ਨੂੰ ਯਾਤਰਾ ਤੋਂ ਲੈ ਕੇ ਦੁਪਹਿਰ ਦਾ …

Read More »

ਭਗਵੰਤ ਮਾਨ ਨੂੰ ਵੱਡੇ ਬਾਦਲ ਦਾ ਜਵਾਬ, ‘ਕਾਂਗਰਸੀਆਂ ਦੇ ਮੈਂ ਨੇੜੇ ਵੀ ਨਹੀਂ ਜਾਂਦਾ’

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਬਠਿੰਡਾ ਪੁੱਜੇ, ਜਿਥੇ ਉਨ੍ਹਾਂ ਨੇ ਮੀਡੀਆ ਦੇ ਰੂ-ਬ-ਰੂ ਹੁੰਦੇ ਹੋਏ ਭਗਵੰਤ ਮਾਨ ਵੱਲੋਂ ਕੈਪਟਨ ਅਤੇ ਬਾਦਲਾਂ ਦੇ ਆਪਸ ਵਿਚ ਮਿਲੇ ਹੋਣ ਦੇ ਦਿੱਤੇ ਜਾ ਰਹੇ ਬਿਆਨਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਪਤਾ ਨਹੀਂ ਵਿਰੋਧੀਆਂ ਨੂੰ ਕਿਉਂ ਲੱਗਦਾ ਹੈ ਕਿ ਸ਼੍ਰੋਮਣੀ …

Read More »

ਮਹਿੰਦਰਾ ਨੇ ਕੀਤੇ ਕਾਰਖ਼ਾਨੇ ਬੰਦ, ਮੰਦੀ ਦਾ ਅਸਰ!

ਮਹਿੰਦਰਾ ਐਂਡ ਮਹਿੰਦਰਾ ਨੇ ਮੌਜੂਦਾ ਤਿਮਾਹੀ ਵਿੱਚ ਆਪਣੀਆਂ ਆਟੋ ਫੈਕਟਰੀਆਂ ਵਿੱਚ 8 ਤੋਂ 17 ਦਿਨਾਂ ਲਈ ਉਤਪਾਦਨ ਬੰਦ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਵਿਕਰੀ ਦੇ ਨਾਲ ਉਤਪਾਦਨ ਦਾ ਤਾਲਮੇਲ ਬਿਠਾਉਣ ਲਈ ਇਹ ਕਦਮ ਚੁੱਕ ਰਹੀ ਹੈ। ਯਾਦ ਰਹੇ ਇਸ ਤੋਂ ਪਹਿਲਾਂ ਅਗਸਤ ਵਿੱਚ …

Read More »

ਜਦੋਂ ਗੁਰੂ ਸਾਹਿਬ ਦੇ ਸਤਿਕਾਰ ਲਈ ਫਾਟਕ ਮੈਨ ਨੇ ਆਪਣੀ ਨੌਕਰੀ ਨੂੰ ਮਾਰੀ ਠੋਕਰ (ਜਾਣੋ )

ਵਰ-ਤਖ਼ਤ ਦੇ ਮਾਲਕ, ਹਾਜ਼ਰਾ-ਹਜ਼ੂਰ, ਸਰਬ ਕਲਾ ਭਰਪੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇਵਲ ਸਿੱਖ ਧਰਮ ਦੇ ਹੀ ਨਹੀਂ, ਸਗੋਂ ਸਮੁੱਚੀ ਮਾਨਵਤਾ ਦਾ ਕਲਿਆਣ ਕਰਨ ਵਾਲੇ ਪਾਵਨ ਧਰਮ ਗ੍ਰੰਥ ਹਨ । ਦਸ ਗੁਰੂ ਸਾਹਿਬ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਭਾਵ ‘ਸ਼ਬਦ-ਗੁਰੂ’ ਸਾਡਾ ਗੁਰੂ ਹੈ । ਹਰ ਇਕ ਵਿਅਕਤੀ ਵਲੋਂ …

Read More »

ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਦੇਣ ਜਾ ਰਹੀ ਕੇਦਰ ਸਰਕਾਰ ਸਿੱਖ ਸੰਗਤਾਂ ਨੂੰ ਵੱਡੀ ਖੁਸ਼ਖਬਰੀ (ਸ਼ੇਅਰ ਕਰੋ ਜੀ)

ਕੇਂਦਰ ਸਰਕਾਰ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਸਿੱਖ ਸੰਗਤਾਂ ਨੂੰ ਵੱਡੀ ਖੁਸ਼ਖਬਰੀ ਦੇਣ ਜਾ ਰਹੀ ਜਾਣਕਾਰੀ ਅਨੁਸਾਰ ਧੰਨ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਜਿਥੇ ਦੇਸ਼-ਵਿਦੇਸ਼ਾਂ ‘ਚ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ, ਉਥੇ ਇਸ ਪ੍ਰਕਾਸ਼ ਪੁਰਬ ਦੀ ਯਾਦ ਨੂੰ …

Read More »

ਜਾਣੋ ਬਲੈਕ ਲਿਸਟ ‘ਚੋਂ ਹਟਾਏ ਗਏ ਵਿਦੇਸ਼ੀ ਸਿੱਖ ਨਾਗਰਿਕਾਂ ਦੇ ਨਾਮ

ਜਾਣੋ ਬਲੈਕ ਲਿਸਟ ‘ਚੋਂ ਹਟਾਏ ਗਏ ਵਿਦੇਸ਼ੀ ਸਿੱਖ ਨਾਗਰਿਕਾਂ ਦੇ ਨਾਮ,ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਭਾਰਤ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਰਹੇ 312 ਵਿਦੇਸ਼ੀ ਸਿੱਖਾਂ ਦੇ ਨਾਮ ਕਾਲੀ ਸੂਚੀ ‘ਚੋਂ ਹਟਾ ਦਿੱਤੇ ਹਨ। ਹੁਣ ਇਸ ਸੂਚੀ ‘ਚ ਸਿਰਫ 2 ਨਾਮ ਬਚੇ ਹਨ। ਵੱਖ-ਵੱਖ ਸੁਰੱਖਿਆ ਏਜੰਸੀਆਂ ਨੇ ਕਾਲੀ ਸੂਚੀ ‘ਚ …

Read More »

ਜਾਣੋ ਸਿੱਖ ਜਥੇਬੰਦੀਆਂ ‘ਤੇ ਸ਼ਰਾਬ ਠੇਕੇਦਾਰਾਂ ਵਿਚਾਲੇ ਝੜਪ

ਜਾਣੋ ਸੁਲਤਾਨਪੁਰ ਲੋਧੀ ‘ਚ ਸਿੱਖ ਜਥੇਬੰਦੀਆਂ ‘ਤੇ ਸ਼ਰਾਬ ਠੇਕੇਦਾਰਾਂ ਵਿਚਾਲੇ ਝੜਪ,ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸੁਲਤਾਨਪੁਰ ਲੋਧੀ ਦੇ ਸਾਰੇ ਸਵਾਗਤੀ ਗੇਟਾਂ ਮੁਹਰੇ ਖੋਹਲੇ ਗਏ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਲਈ ਧਰਨੇ ‘ਤੇ ਬੈਠੀਆਂ ਸਿੱਖ ਜਥੇਬੰਦੀਆਂ ਅਤੇ ਸ਼ਰਾਬ ਦੇ ਠੇਕੇਦਾਰ ਵਿਚਾਲੇ ਖੂਨੀ ਝੜਪ ਹੋ …

Read More »

ਇੰਸਪੈਕਟਰ ਨੂੰ ਚਾੜ੍ਹਿਆ ਕੁਟਾਪਾ, ਪੁਲਸ ਪਾਰਟੀ ਨੂੰ ਵੀ ਬੰਨ੍ਹਿਆ

ਚੌਗਾਵਾ ਪਿੰਡ ਵਿਚ ਅਜੇ ਲੋਕਾਂ ਦੀ ਅੱਖ ਵੀ ਨਹੀਂ ਖੁੱਲ੍ਹੀ ਸੀ ਕਿ ਜ਼ਿਲਾ ਤਰਨਤਾਰਨ ਦੀ ਪੁਲਸ ਨੇ ਅਮਨਦੀਪ ਸਿੰਘ ਦੇ ਘਰ ਰੇਡ ਕਰ ਦਿੱਤੀ। ਪੁਲਸ ਨੂੰ ਘਰ ਦੇਖ ਕੇ ਭੜਕੇ ਪਿੰਡ ਦੇ ਲੋਕਾਂ ਨੇ ਗੇਟ ਬੰਦ ਕਰ ਸਬ ਇੰਸਪੈਕਟਰ ਬਲਦੇਵ ਸਿੰਘ ਦੀ ਕੁੱਟਮਾਰ ਕਰ ਦਿੱਤੀ ਤੇ ਪੁਲਸ ਪਾਰਟੀ ਨੂੰ ਬੰਦੀ …

Read More »

ਸ਼ਿਵ ਸੈਨਾ ਪ੍ਰਧਾਨ ਦੀ ਬੈਂਸ ਅਤੇ DC ਦੇ ਮਾਮਲੇ ਚ ਐਂਟਰੀ

ਸ਼ਿਵ ਸੈਨਾ ਪ੍ਰਧਾਨ ਦੀ ਬੈਂਸ ਅਤੇ DC ਦੇ ਮਾਮਲੇ ਚ ਐਂਟਰੀ,ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ। ਜਿਸ ਵਿੱਚ ਸ਼ਿਵ ਸੈਨਾ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਦੁਆਰਾ ਲੁਧਿਆਣਾ ਤੋਂ ਐਮਐਲਏ ਅਤੇ ਲੋਕ ਹਿੰਸਾ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਤਿੱਖੇ ਨਿਸ਼ਾਨੇ ਸਾਧੇ ਗਏ ਹਨ। ਇਸ ਵੀਡੀਓ ਵਿੱਚ ਜਿੱਥੇ ਉਹ …

Read More »