Breaking News

ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਦਾ ਵੱਡਾ ਬਿਆਨ, ‘ਧੋਨੀ ਵਰਗੀ ਗੰਦਗੀ ਹਮੇਸ਼ਾ ਨਹੀਂ ਰਹੇਗੀ!’

ਹਾਲ ਹੀ ਵਿੱਚ ਭਾਰਤੀ ਕ੍ਰਿਕਟ ਟੀਮ ਤੋਂ ਰਿਟਾਇਰਮੈਂਟ ਲੈਣ ਵਾਲੇ ਯੁਵਰਾਜ ਸਿੰਘ ਦੇ ਪਿਤਾ ਨੇ ਮਹੇਂਦਰ ਸਿੰਘ ਧੋਨੀ ਬਾਰੇ ਵੱਡਾ ਬਿਆਨ ਦਿੱਤਾ ਹੈ। ਯੁਵੀ ਦੇ ਪਿਤਾ ਤੇ ਸਾਬਕਾ ਭਾਰਤੀ ਕ੍ਰਿਕੇਟਰ ਯੋਗਰਾਜ ਸਿੰਘ ਨੇ ਅੰਬਾਤੀ ਰਾਇਡੂ ਦੇ ਸੰਨਿਆਸ ਦੀ ਗੱਲ ਕਰਦਿਆਂ ਧੋਨੀ ਨੂੰ ਆਪਣੇ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਧੋਨੀ ਵਰਗੀ …

Read More »

ਟਿਕ-ਟੌਕ ‘ਤੇ ਵੀਡੀਓ ਬਣਾਉਣਾ ਮਹਿੰਗਾ ਪੈ ਗਿਆ ਰੋਡਵੇਜ਼ ਦੇ ਡਰਾਈਵਰ ਨੂੰ

ਪੰਜਾਬ ਰੋਡਵੇਜ਼ ਦੇ ਡਰਾਈਵਰ ਨੂੰ ਟਿਕ-ਟੌਕ ‘ਤੇ ਵੀਡੀਓ ਬਣਾਉਣਾ ਮਹਿੰਗਾ ਪੈ ਗਿਆ ਹੈ। ਉਸ ਨੇ ਬੱਸ ਚਲਾਉਂਦਿਆਂ ਟਿਕ-ਟੌਕ ‘ਤੇ ਵੀਡੀਓ ਬਣਾਇਆ ਜੋ ਵੇਖਦੇ ਹੀ ਵੇਖਦੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਇਸ ਮਗਰੋਂ ਮੁਸਾਫਰਾਂ ਦੀ ਜਾਣ ਖਤਰੇ ਵਿੱਚ ਪਾਉਣ ਵਾਲੇ ਇਸ ਡਰਾਈਵਰ ਨੂੰ ਸਸਪੈਂਡ ਕਰਕੇ ਬਲੈਕ ਲਿਸਟ ਕਰਨ ਦੀ ਕਾਰਵਾਈ …

Read More »

ਨਹੀਂ ਰੀਸਾਂ ਤੇਰੀਆਂ ਮਾਨਾ !ਭਗਵੰਤ ਮਾਨ ਨੇ 550 ਸਾਲਾ ਪ੍ਰਕਾਸ਼ ਪੁਰਬ ਲਈ ਕੇਂਦਰ ਤੋਂ ਮੰਗੇ 550 ਕਰੋੜ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਲੈ ਕੇ ਕੇਂਦਰੀ ਬਜਟ ‘ਚ ਕੋਈ ਐਲਾਨ ਨਾ ਕੀਤੇ ਜਾਣ ਦੇ ਮੁੱਦੇ ਨੂੰ ਸੰਗਰੂਰ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਵੱਲੋਂ ਸੰਸਦ ‘ਚ ਉਠਾਏ ਜਾਣ ਤੋਂ ਬਾਅਦ ਕੇਂਦਰੀ ਵਿੱਤ ਮੰਤਰਾਲੇ ਨੇ ਇਸ ਸਬੰਧੀ ਬਜਟ ‘ਤੇ ਵਿਚਾਰ ਕਰਨਾ ਸ਼ੁਰੂ ਕਰ …

Read More »

ਇਸ ਵੱਡੀ ਵਜ੍ਹਾ ਕਰਕੇ ਕਾਂਗਰਸੀ ਸਰਪੰਚ ਦਾ ਹੋਇਆ ਨੰਗਾ ਕਰਕੇ ਕੁਟਾਪਾ II ਸ਼ੇਅਰ ਕਰੋ

ਬਨੂੜ ਦੇ ਪਿੰਡ ਜਾਂਸਲਾ ‘ਚ ਸੋਮਵਾਰ ਰਾਤ ਮਨਰੇਗਾ ਮਜ਼ਦੂਰ ਦੇ ਘਰ ‘ਚ ਵੜ ਕੇ ਕਾਂਗਰਸੀ ਸਰਪੰਚ ਲਖਵੀਰ ਸਿੰਘ ਲੱਖੂ ਨੇ ਮਹਿਲਾ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੇ ਬਾਅਦ ਉਸ ਨੂੰ ਨੰਗਾ ਕਰਕੇ ਕੁੱਟਿਆ। ਇਸ ਦੌਰਾਨ ਕੁਝ ਲੋਕਾਂ ਨੇ ਸਰਪੰਚ ਨੂੰ ਕੁੱਟਣ ਦਾ ਵੀਡੀਓ ਬਣਾਇਆ ਅਤੇ ਵਾਇਰਲ ਕਰ ਦਿੱਤਾ। …

Read More »

ਨਵਾਂ ਸਿਆਪਾ ਪੈ ਗਿਆ ਹੁਣ, ਸਿੱਧੂ ‘ਤੇ ਛਿੜੀ ਨਵੀਂ ਜੰਗ, ਬਿਨਾ ਕੰਮ ਕੀਤੇ ਤਨਖ਼ਾਹ-ਭੱਤਾ ਦੇਣ ‘ਤੇ ਸਵਾਲ

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਵਿਭਾਗ ਬਾਰੇ ਚੱਲ ਰਿਹਾ ਵਿਵਾਦ ਹਾਲੇ ਕਿਸੇ ਪਾਸੇ ਨਹੀਂ ਲੱਗਾ ਸੀ ਕਿ ਹੁਣ ਉਨ੍ਹਾਂ ਬਾਰੇ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਬੀਜੇਪੀ ਨੇ ਸਿੱਧੂ ਵੱਲੋਂ ਵਿਭਾਗ ਬਦਲੇ ਜਾਣ ਮਗਰੋਂ ਕਰੀਬ ਇੱਕ ਮਹੀਨੇ ਬਾਅਦ ਵੀ ਕਾਰਜਭਾਰ ਨਾ ਸੰਭਾਲਣ ‘ਤੇ ਵੱਡਾ ਸਵਾਲ ਕੀਤਾ ਹੈ। ਬੀਜੇਪੀ ਨੇ …

Read More »

ਛੇਤੀ ਕਰੋ ਅਪਲਾਈ II ਅਮਰੀਕਾ ਜਾਣ ਦੇ ਚਾਹਵਾਨਾਂ ਲਈ ਵੱਡੀ ਖੁਸ਼ਖ਼ਬਰੀ: ਅਮਰੀਕਾ ਨੂੰ ਪਈ 1 ਲੱਖ ਟਰੱਕ ਡਰਾਇਵਰਾਂ ਦੀ ਲੋੜ,ਜਲਦ ਹੀ ਇਸ ਤਰਾਂ ਕਰ ਦਵੋ ਅਪਲਾਈ

ਅਜੋਕੇ ਨੌਜਵਾਨਾਂ ‘ਚ ਵਿਦੇਸ਼ ਜਾ ਕੇ ਕਮਾਈ ਕਰਨ ਦਾ ਰੁਝਾਨ ਕਾਫ਼ੀ ਵੱਧ ਗਿਆ ਹੈ। ਅਮਰੀਕਾ ‘ਚ ਜਾ ਕੇ ਡਰਾਈਵਰੀ ਦਾ ਸੁਪਨਾ ਦੇਖਣ ਵਾਲਿਆਂ ਲਈ ਖੁਸ਼ਖਬਰੀ ਹੈ ਕਿ ਅਮਰੀਕਾ ਨੂੰ ਹੁਣ 1,00,000 (ਇੱਕ ਲੱਖ) ਡਰਾਇਵਰਾਂ ਦੀ ਲੋੜ ਹੈ। ਇਹ ਡਰਾਇਵਰ ਟਰੱਕਾਂ ਲਈ ਚਾਹੀਦੇ ਹਨ। ਇਹ ਜਾਣਕਾਰੀ ‘ਅਮੈਰਿਕਨ ਟਰੱਕਿੰਗ ਐਸੋਸੀਏਸ਼ਨ’ ਨੇ ਦਿੱਤੀ …

Read More »

ਸੌਹਾਂ ਖਾ ਕੇ ਵੀ ਨਾ ਰੋਕ ਸਕੀ II ਨਸ਼ਿਆਂ ਦੇ ਦਰਿਆ ਨੂੰ ਠੱਲ੍ਹਣ ‘ਚ ਕੈਪਟਨ ਸਰਕਾਰ ਨਾਕਾਮ, ਏਮਜ਼ ਦੇ ਅੰਕੜਿਆਂ ਨੇ ਉਡਾਈ ਨੀਂਦ

ਪੰਜਾਬ ਵਿੱਚ ਨਸ਼ਿਆਂ ਨੂੰ ਠੱਲ੍ਹ ਨਹੀਂ ਪਈ। ਅਜੇ ਵੀ ਸੂਬੇ ਵਿੱਚ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ। ਇਹ ਖਾਲਾਸਾ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਨਵੀਂ ਦਿੱਲੀ ਦੀ ਰਿਪੋਰਟ ਵਿੱਚ ਹੋਇਆ ਹੈ। ਇਸ ਸਰਵੇਖਣ ਮੁਤਾਬਕ ਪੰਜਾਬ ਵਿੱਚ ਨਸ਼ੇੜੀਆਂ ਦੀ ਗਿਣਤੀ 10 ਲੱਖ ਤੋਂ ਟੱਪ ਗਈ ਹੈ। ਇਹ ਗਿਣਤੀ ਉਨ੍ਹਾਂ …

Read More »

ਸਰਿੰਜਾਂ ਦਾ ਸ਼ਿਕਾਰ ਬਣ ਰਹੀ ਜਵਾਨੀ II ਨਸ਼ੇ ਦੀ ਓਵਰਡੋਜ਼ ਕਾਰਨ ਬਨੂੜ ਇਲਾਕੇ ਦੇ 2 ਨੌਜਵਾਨਾਂ ਦੀ ਮੌਤ

ਸੂਬੇ ਦੇ ਨੌਜਵਾਨ ਦਿਨੋ-ਦਿਨ ਨਸ਼ਿਆਂ ਦੀ ਦਲਦਲ ਵਿਚ ਫਸਦੇ ਜਾ ਰਹੇ ਹਨ। ਬਿਤੇ ਦਿਨ ਨਸ਼ੇ ਦੀ ਓਵਰਡੋਜ਼ ਕਾਰਨ ਬਨੂੜ ਇਲਾਕੇ ਦੇ 2 ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਥਾਣਾ ਬਨੂੜ ਅਧੀਨ ਪੈਂਦੇ ਪਿੰਡ ਖਲੌਰ ਦਾ ਹਰਪ੍ਰੀਤ ਸਿੰਘ (28) ਪੁੱਤਰ ਬਲਵੀਰ ਸਿੰਘ ਅਤੇ ਗੁਰਪ੍ਰੀਤ ਸਿੰਘ(25) ਪੁੱਤਰ ਪਾਲਾ ਸਿੰਘ ਥਾਣਾ ਸ਼ੰਭੂ …

Read More »

ਕੀ ਕੈਨੇਡਾ ਬਣ ਰਿਹੈ ਭਾਰਤੀਆਂ ਦਾ ਦੂਜਾ ਘਰ, 51% ਫੀਸਦੀ ਭਾਰਤੀ ਹੋਏ ਪੱਕੇ II ਸ਼ੇਅਰ ਕਰੋ

ਸਾਲ 2018 ‘ਚ ਐਕਸਪ੍ਰੈੱਸ ਐਂਟਰੀ ਸਕੀਮ ਦੇ ਤਹਿਤ 39,500 ਭਾਰਤੀ ਨਾਗਰਿਕਾਂ ਨੂੰ ਕੈਨੇਡਾ ‘ਚ ਸਥਾਈ ਨਿਵਾਸ ਹਾਸਲ ਕੀਤੀ ਹੈ ਜੋ ਕੁੱਲ ਸੰਖਿਆ ਦਾ 43 ਫੀਸਦੀ ਹੈ। ਸਾਲ 2018 ‘ਚ ਐਕਸਪ੍ਰੈਸ ਐਂਟਰੀ ਸਕੀਮ ਦੇ ਤਹਿਤ ਕੈਨੇਡਾ ‘ਚ ਕੁੱਲ 92,000 ਲੋਕਾਂ ਨੇ ਸਥਾਈ ਨਿਵਾਸ ਹਾਸਲ ਕੀਤਾ ਹੈ। ਇਹ ਸੰਖਿਆ ਇਸ ਤੋਂ ਪਿਛਲੇ …

Read More »

ਤੁਸੀਂ ਸ਼ਾਇਦ ਹੀ ਜਾਂਦੇ ਹੋਵੋ, ਗੈਸ ਸਿਲੰਡਰ ਫਟਣ ਤੇ ਮਿ੍ਤਕ ਔਰਤ ਦੇ ਪਰਿਵਾਰ ਨੂੰ ਦਿੱਤੇ 10 ਲੱਖ,ਜਾਣੋ ਕਿਸ ਤਰ੍ਹਾਂ ਮਿਲਦਾ ਹੈ ਕਲੇਮ

ਗੈਸ ਸਿਲੰਡਰ ਲੀਕ ਹੋਣ ਜਾਂ ਫਿਰ ਫਟਣ ਨਾਲ ਜੇਕਰ ਕੋਈ ਹਾਦਸਾ ਹੁੰਦਾ ਹੈ ਤਾਂ ਪੀੜਤ ਗੈਸ ਕੰਪਨੀ ਤੋਂ 50 ਲੱਖ ਰੁਪਏ ਦਾ ਬੀਮਾ ਲੈਣ ਦਾ ਹੱਕਦਾਰ ਹੈ। ਇਹ ਬੀਮਾ ਉਸੇ ਸਮੇਂ ਹੋ ਜਾਂਦਾ ਹੈ ਜਦੋਂ ਕੋਈ ਵਿਅਕਤੀ ਐਲਪੀਜੀ ਕੁਨੈਕਸ਼ਨ ਲੈਂਦਾ ਹੈ। ਇਸ ਹਾਦਸੇ ਦਾ 50 ਲੱਖ ਰੁਪਏ ਤੱਕ ਮੁਆਵਜ਼ਾ ਮਿਲ …

Read More »