ਇੰਦੌਰ ‘ਚ ਨਵਜੋਤ ਸਿੱਧੂ ਨੇ ਫੇਰ ਸਾਧਿਆ ਮੋਦੀ ‘ਤੇ ਨਿਸ਼ਾਨਾ, ਕਿਹਾ ‘ਕਾਲਾ ਅੰਗਰੇਜ’

ਸਾਬਕਾ ਕ੍ਰਿਕਟਰ ਅਤੇ ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੱਧੂ ਇਨ੍ਹਾਂ ਦਿਨੀਂ ਚੋਣ ਪ੍ਰਚਾਰ ‘ਚ ਪ੍ਰਧਾਨ ਮੰਤਰੀ ‘ਤੇ ਕਾਫੀ ਹਮਲੇ ਕਰ ਚੁੱਕੇ ਹਨ। ਇੰਦੌਰ ‘ਚ ਕਾਂਗਰਸ ਉਮੀਦਵਾਰ ਲਈ ਚੋਣ ਪ੍ਰਚਾਰ ਕਰਨ ਪਹੁੰਚੇ ਸਿੱਧੂ ਨੇ ਸ਼ੁਕੱਰਵਾਰ ਨੂੰ ਪੀਐਮ ਮੋਦੀ ਨੂੰ ਕਾਲਾ ਅੰਗਰੇਜ ਕਹਿ ਦਿੱਤਾ। ਸਿੱਧੂ ਦੇ ਇਸ ਬਿਆਨ ‘ਤੇ ਬੀਜੇਪੀ ਨੇ ਸੱਖ਼ਤ …

Read More »

ਵਾਹਿਗੁਰੂ ਨੇ ਇਸ ਮਾਸੂਮ ਬੱਚੇ ਦਾ ਕੱਟਿਆ ਹੋਇਆ ਪੈਰ ਕੀਤਾ ਬਿਲਕੁਲ ਠੀਕ,ਦੇਖੋ ਵੀਡੀਓ ਤੇ ਸ਼ੇਅਰ ਕਰੋ

ਇਸ ਚ ਕੋਈ ਸ਼ੱਕ ਨਹੀਂ ਹੈ ਖੁਸ਼ੀਆਂ ਦੇਣ ਵਾਲਾ ਵੀ ਪ੍ਰਮਾਤਮਾ ਹੈ ਤੇ ਖੋਹਣ ਵਾਲਾ ਵੀ ਪ੍ਰਮਾਤਮਾ ਹੈ। ਪ੍ਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲਦਾ ਚਾਹੇ ਡਾਕਟਰ ਲੱਖ ਜ਼ੋਰ ਲਾ ਲੈਣ। ਅਜਿਹੀ ਹੀ ਇੱਕ ਪੋਸਟ ਅਸੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ ਆਏ ਦਿਨ ਸ਼ੋਸ਼ਲ ਮੀਡੀਆ ਤੇ ਕੋਈ …

Read More »

ਪ੍ਰੇਮੀ ਜੋੜੇ ਨੇ ਟ੍ਰੇਨ ਅੱਗੇ ਮਾਰੀ ਛਾਲ ਤੇ 200 ਮੀਟਰ ਤੱਕ ਖਿੱਚੀਆਂ ਲਾਸ਼ਾਂ,ਦੇਖੋ ਹੋਸ਼ ਉੜਾ ਦੇਣ ਵਾਲੀ ਖ਼ਬਰ

ਪਿੰਡ ਗੁਰੁਸਰ ਕਾਊਂਕੇ ਦੇ ਕੋਲੋਂ ਗੁਜਰਦੇ ਰੇਲਵੇ ਲਾਈਨ ‘ਤੇ ਇੱਕ ਮੁੰਡਾ-ਕੁੜੀ ਨੇ ਟ੍ਰੇਨ ਦੇ ਅੱਗੇ ਕੁੱਦ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਦੋਨਾਂ ਦੀਆਂ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਪਰਵਾਰਾਂ ਨੂੰ ਸੌਂਪੇ ਜਾਣਗੇ। ਮਿਲੀ ਜਾਣਕਾਰੀ ਦੇ ਮੁਤਾਬਿਕ ਮੋਗੇ ਦੇ ਬਹੋਨਾ ਚੌਂਕ ਦੇ ਕੋਲ ਸਥਿਤ ਇੱਕ ਕਲੋਨੀ ‘ਚ ਰਹਿੰਦੀ 19 ਸਾਲਾ ਕੁੜੀ …

Read More »

ਤੂੜੀ ਬਣਾਉਂਦਾ ਹੋਇਆ ਨੌਜਵਾਨ ਫਸ ਗਿਆ ਰੀਪਰ ਵਿਚ ਹੋਈ ਦਰਦਨਾਕ ਮੌਤ

ਰਾਏਕੋਟ ਦੇ ਪਿੰਡ ਡਾਂਗੋ ਦੇ ਇੱਕ ਦਲਿਤ ਨੌਜਵਾਨ ਦੀ ਤੂੜੀ ਬਣਾਉਂਦੇ ਸਮੇਂ ਰੀਪਰ ‘ਚ ਕੱਟਣ ਕਾਰਨ ਮੌਤ ਹੋ ਜਾਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਡਾਂਗੋ ਦਾ ਵਸਨੀਕ 30 ਸਾਲਾ ਨੌਜਵਾਨ ਦਰਸ਼ਨ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਡਾਂਗੋ ਕੌਮ ਰਮਦਾਸੀਆ ਨਜ਼ਦੀਕ ਪਿੰਡ ਫੱਲੇਵਾਲ ਵਿਖੇ ਕਿਸਾਨ ਜੋਗਿੰਦਰ …

Read More »

ਹਰਸਿਮਰਤ ਬਾਦਲ ਦਾ ਵੱਡਾ ਬਿਆਨ ਜਿਨਾਂ ਨੇ ਕੀਤੀ ਬੇਅਦਬੀ ਚੌਂਕ ਚ ਖੜਾਕੇ ਮਾਰੋ ਉਹਨਾਂ ਦੇ ਜੁੱਤੀਆਂ

ਕੇਂਦਰੀ ਮੰਤਰੀ ਹਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਬੇਅਦਬੀ ਕਰਨ ਵਾਲਿਆਂ ਨੂੰ ਚੌਕ ਵਿੱਚ ਖੜ੍ਹਾ ਕਰਕੇ ਜੁੱਤੇ ਮਾਰਨੇ ਚਾਹੀਦੇ ਹਨ। ਹਰਸਿਮਰਤ ਨੇ ਕਿਹਾ ਕਿ ਸਿਰਫ ਕਾਂਗਰਸ ਬੇਅਦਬੀ ‘ਤੇ ਵੋਟਾਂ ਦੀ ਦੁਕਾਨਦਾਰੀ ਕਰ ਰਹੀ ਹੈ ਜਦਕਿ ਢਾਈ ਸਾਲ ਵਿੱਚ ਕੁਝ ਵੀ ਨਹੀਂ ਕੀਤਾ। ਬਠਿੰਡਾ ਲੋਕ ਸਭਾ ਹਲਕੇ ਤੋਂ ਅਕਾਲੀ ਦਲ …

Read More »

ਭਗਵੰਤ ਮਾਨ ਨੇ ਖੇਤਾਂ ਚ ਭੱਜ ਭੱਜ ਬੁਝਾਈ ਅੱਗ, ਵਾਇਰਲ ਹੋਈ ਵੀਡੀਓ

ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਖੇਤਾਂ ਵਿੱਚ ਨਾੜ ਨੂੰ ਲੱਗੀ ਅੱਗ ਬੁਝਾਈ। ਮਾਨ ਵੱਲੋਂ ਅਜਿਹਾ ਕਰਦੇ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਭਗਵੰਤ ਮਾਨ ਨੇ ਆਪਣੇ ਫੇਸਬੁੱਕ ਪੇਜ ‘ਤੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਹੈ ਕਿ …

Read More »

ਚਾਹੇ ਕਰੋ ਮਿੰਨਤਾਂ ਭਾਵੇਂ ਲਾਓ ਪੈਰੀ ਹੱਥ ਲੈਕੇ ਆਓ ਇੱਕ ਇੱਕ ਵੋਟ, ਬਾਦਲ ਨੇ ਕੀਤਾ ਤਰਲਾ!

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਵਰਕਰਾਂ ਨੂੰ ਨਿਮਰ ਬਣ ਕੇ ਲੋਕਾਂ ਤੋਂ ਵੋਟ ਲੈਣ ਲਈ ਉਨ੍ਹਾਂ ਕੋਲ ਜਾਣ ਦੀ ਹਦਾਇਤ ਕੀਤੀ ਹੈ। ਬਾਦਲ ਨੇ ਕਿਹਾ ਕਿ ਮਿੰਨਤਾਂ ਕਰੋ, ਪੈਰੀਂ ਹੱਥ ਲਾਓ ਤੇ ਇੱਕ-ਇੱਕ ਵੋਟ ਲਿਆਓ। ਇਸ ਦੇ ਨਾਲ ਹੀ ਬਾਦਲ ਨੇ ਨਰੇਂਦਰ ਮੋਦੀ ਨੂੰ ਤਜ਼ਰਬੇਕਾਰ ਪ੍ਰਧਾਨ ਮੰਤਰੀ …

Read More »

ਬੇਅਦਬੀ ਦਾ ਮੁੱਦਾ ਇਕੱਲੇ ਅਕਾਲੀ ਦਲ ਨਹੀਂ ਕਾਂਗਰਸ ਤੇ ਵੀ ਪਵੇਗਾ ਭਾਰੀ

ਬੇਅਦਬੀ ਤੇ ਗੋਲੀ ਕਾਂਡ ਨੂੰ ਲੈ ਕੇ ਸਿੱਖਾਂ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ-ਨਾਲ ਕਾਂਗਰਸ ਖਿਲਾਫ ਵੀ ਕਾਫੀ ਰੋਹ ਹੈ। ਇਸ ਲਈ ਲੋਕ ਸਭਾ ਚੋਣਾਂ ਵਿੱਚ ਦੋਵਾਂ ਪਾਰਟੀਆਂ ਨੂੰ ਇਹ ਮੁੱਦਾ ਭਾਰੀ ਪਏਗਾ। ਬਰਗਾੜੀ ਮੋਰਚਾ ਦੇ ਲੀਡਰਾਂ ਤੇ ਹੋਰ ਸਿੱਖ ਜਥੇਬੰਦੀਆਂ ਅਕਾਲੀ ਦਲ ਤੇ ਕਾਂਗਰਸ ਨੂੰ ਹਰਾਉਣ ਦਾ ਸੱਦਾ ਦੇ …

Read More »

ਵਿਆਹ ਦੇਖਣ ਆਇਆ ਰਿਸ਼ਤੇਦਾਰ ਲੈ ਗਿਆ ਕੁੜੀ ਵਿਆਹ ਕੇ, ਬਰਾਤ ਲੈਕੇ ਆਇਆ ਲਾੜਾ ਮੁੜਿਆ ਖਾਲੀ ਹੱਥ ਵਾਪਿਸ

ਗਾਜ਼ੀਆਬਾਦ ਵਿਚ ਇਕ ਵਿਆਹ ਦੇ ਦੌਰਾਨ ਕੁਝ ਅਜਿਹਾ ਹੋਇਆ ਹੈ ਜੋ ਕਿ ਕਿਸੇ ਫ਼ਿਲਮੀ ਸੀਨ ਤੋਂ ਘੱਟ ਨਹੀਂ ਹੈ। ਵਿਆਹ ਵਿਚ ਜੋ ਮੁੰਡਾ ਬਾਰਾਤ ਲੈ ਕੇ ਆਇਆ ਸੀ ਕੁੜੀ ਨੇ ਉਸ ਨਾਲ ਵਿਆਹ ਕਰਨ ਦੀ ਜਗਾ ਵਿਆਹ ਦੇਖਣ ਆਏ ਇਕ ਮੁੰਡੇ ਨਾਲ ਵਿਆਹ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ …

Read More »

6 ਸਾਲ ਦਾ ਬੱਚਾ ਵਿਹੜੇ ਚ ਰਿਹਾ ਸੀ ਖੇਡ, ਪਿਓ ਨੇ ਕਰਤੀ ਟਰਾਲੀ ਬੈਕ ਤੇ ਹੋ ਗਿਆ ਓਹ ਜਿਸਦਾ ਸਾਰੀ ਉਮਰ ਰਵੇਗਾ ਪਛਤਾਵਾ

ਸ੍ਰੀ ਗੋਇੰਦਵਾਲ ਸਾਹਿਬ ਤੋਂ ਥੋੜ੍ਹੀ ਦੂਰੀ ਤੇ ਸਥਿਤ ਪਿੰਡ ਛਾਪੜੀ ਸਾਹਿਬ ਵਿਖੇ ਦਿਲ ਦਹਲਾ ਦੇਣ ਵਾਲੀ ਘਟਨਾ ਵਾਪਰੀ ਹੈ, ਪਿੰਡ ਛਾਪੜੀ ਸਾਹਿਬ ਵਿਖੇ ਟਰਾਲੀ ਹੇਠ ਆਉਣ ਕਾਰਨ 6 ਸਾਲਾ ਮਾਸੂਮ ਬੱਚੇ ਦੀ ਮੌਤ ਹੋ ਗਈ। ਇਥੇ ਹੋਰ ਵੀ ਦੁੱਖਦਾਈ ਗੱਲ ਇਹ ਹੈ ਕਿ ਇਸ ਟਰਾਲੀ ਨੂੰ ਮਾਸੂਮ ਬੱਚੇ ਦਾ ਪਿਓ …

Read More »