ਬਰਗਾੜੀ ਤੋਂ ਮੁੜ ਅਕਾਲੀ ਦਲ ਖਿਲਾਫ ਵੱਡਾ ਐਕਸ਼ਨ, ਚੋਣਾਂ ‘ਚ ਰੁਖ਼ ਬਦਲਣ ਦੀ ਕਵਾਇਦ

ਬਰਗਾੜੀ ਮੋਰਚੇ ਦੇ ਅਗਲੇ ਪੜਾਅ ਤਹਿਤ ਸਿੱਖ ਜਥੇਬੰਦੀਆਂ ਨੇ ਵਿਸ਼ਾਲ ਮਾਰਚ ਸ਼ੁਰੂ ਕਰ ਦਿੱਤਾ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਰੋਸ ਮਾਰਚ ਦੇ ਸਿਆਸੀ ਅਸਰ ਹੋਣ ਦੇ ਆਸਾਰ ਹਨ, ਕਿਉਂਕਿ ਇਸ ਵਿੱਚ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਬੇਅਦਬੀ ਤੇ ਗੋਲ਼ੀਕਾਂਡਾਂ ਸਬੰਧੀ ਰੋਸ ਪ੍ਰਗਟਾਇਆ ਜਾ ਰਿਹਾ ਹੈ। ਸਿੱਖ ਜਥੇਬੰਦੀਆਂ ਦੇ ਨਾਲ-ਨਾਲ …

Read More »

ਭੱਠਲ ਨੇ ਨੌਜਵਾਨ ਦੇ ਜੜਿਆ ਥੱਪੜ, ਵੀਡੀਓ ਵਾਇਰਲ

ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਆਪਣੇ ਚੋਣ ਜਲਸੇ ਵਿੱਚ ਸਵਾਲ ਪੁੱਛਣ ਵਾਲੇ ਨੌਜਵਾਨ ਦੇ ਥੱਪੜ ਮਾਰ ਦਿੱਤਾ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ।ਭੱਠਲ ਆਪਣੇ ਜੱਦੀ ਹਲਕੇ ਲਹਿਰਾਗਾਗਾ ਵਿੱਚ ਕਾਂਗਰਸ ਦੇ ਸੰਗਰੂਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਕੇਵਲ ਢਿੱਲੋਂ ਦੇ ਹੱਕ ਵਿੱਚ …

Read More »

ਆਉਣ ਵਾਲਾ ਟੈਮ ਥੋਡੇ ਸੁਖਬੀਰ ਬਾਈ ਦਾ, ਇਸ਼ਾਰਿਆਂ ‘ਚ ਅਕਾਲੀਆਂ ਨੂੰ ਦੱਸ ਗਏ ਦਿਲ ਦੀ ਗੱਲ

ਬੇਸ਼ੱਕ ਸੁਖਬੀਰ ਬਾਦਲ ਲੋਕ ਸਭਾ ਚੋਣਾਂ ਲੜ ਰਹੇ ਹਨ ਪਰ ਉਨ੍ਹਾਂ ਦਾ ਟੀਚਾ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਹੈ। ਇਹ ਖੁਲਾਸਾ ਸੁਖਬੀਰ ਬਾਦਲ ਨੇ ਖ਼ੁਦ ਹੀ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਮੁੱਖ ਮੰਤਰੀ ਬਣਨ ਮਗਰੋਂ ਲੋਕਾਂ ਨੂੰ ਵਿਕਾਸ ਬਾਰੇ ਆਪਣਾ ਨਜ਼ਰੀਆ ਵੀ ਸਪੱਸ਼ਟ ਕਰ ਦਿੱਤਾ।ਫ਼ਿਰੋਜ਼ਪੁਰ ਲੋਕ ਸਭਾ …

Read More »

ਭਗਵੰਤ ਮਾਨ ਦਾ ਬਿਆਨ ਜੇ ਹੁੰਦੀ ਮੁਕਾਬਲੇ ਚ ਬੀਬੀ ਭੱਠਲ ਤਾਂ ਲੈਣਾ ਸੀ ਪੁਰਾਣਾ ਬਦਲਾ

ਆਮ ਆਦਮੀ ਪਾਰਟੀ ਪ੍ਰਧਾਨ ਤੇ ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਇੱਛਾ ਅਧੂਰੀ ਰਹਿ ਗਈ ਹੈ। ਦਰਅਸਲ ਉਹ ਬੀਬੀ ਭੱਠਲ ਰਜਿੰਦਰ ਕੌਰ ਭੱਠਲ ਨਾਲ ਚੋਣ ਮੁਕਾਬਲਾ ਕਰਨਾ ਚਾਹੁੰਦੇ ਸੀ। ਉਨ੍ਹਾਂ ਕਿਹਾ ਕਿ ਜੇ ਬੀਬੀ ਭੱਠਲ ਮੈਦਾਨ ਵਿੱਚ ਹੁੰਦੇ ਤਾਂ ਉਨ੍ਹਾਂ ਆਪਣਾ 2012 ਦਾ ਬਦਲਾ ਲੈ …

Read More »

ਰਾਜਾ ਵੜਿੰਗ ਦੀ ਰੈਲੀ ਚ ਫਿਰ ਪਿਆ ਭੜਥੂ, ਸਮਰਥਕਾਂ ਨੇ ਸਵਾਲ ਪੁੱਛਣ ਵਾਲੇ ਦੀ ਕੀਤੀ ਕੁੱਟਮਾਰ

ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਲੰਬੀ ਵਿਚ ਰੱਖੀ ਰੈਲੀ ਵਿਚ ਅੱਜ ਮੁੜ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਵੜਿੰਗ ਦੇ ਸਮਰਥਕਾਂ ਵੱਲੋਂ ਇਕ ਅੰਮ੍ਰਿਤਧਾਰੀ ਪਿੰਡ ਵਾਸੀ ਨਾਲ ਹੱਥੋਪਾਈ ਕੀਤੀ ਗਈ ਅਤੇ ਉਸ ਦੀ ਪੱਗੜੀ ਉਤਰ ਗਈ। ਇਸ ਦੇ ਚੱਲਦੇ ਗੁਰਜੀਤ ਸਿੰਘ ਵਾਸੀ ਕੋਲਿਆਂਵਾਲੀ ਨੇ ਥਾਣਾ ਕਬਰਵਾਲੀ …

Read More »

ਸੁਸਾਈਡ ਨੋਟ ਤੇ ਕਾਰਨ ਲਿਖ, ਨੌਜਵਾਨ ਨੇ ਗੁਰਦੁਆਰੇ ਚ ਕੀਤੀ ਖੁਦਕੁਸ਼ੀ

ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਸ਼ਨੀਵਾਰ ਤੜਕੇ ਹਿਮਾਚਲ ਪ੍ਰਦੇਸ਼ ਦੇ ਨੌਜਵਾਨ ਅਸ਼ੋਕ ਕੁਮਾਰ (36) ਪੁੱਤਰ ਪਿਆਰੇ ਲਾਲ ਵਾਸੀ ਪਿੰਡ ਟਿੱਲੂ ਚੱਕਵਨ, ਜ਼ਿਲ੍ਹਾ ਕਾਂਗੜਾ ਨੇ ਗਲੇ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜੇ ਨੌਜਵਾਨ …

Read More »

ਅਮਰਜੀਤ ਸੰਦੋਆ ਦੇ ਕਾਂਗਰਸ ਚ ਸ਼ਾਮਿਲ ਹੋਣ ਤੇ ਭਗਵੰਤ ਮਾਨ ਨੇ ਕੈਪਟਨ ਤੇ ਲਾਇਆ ਵੱਡਾ ਇਲਜ਼ਾਮ

ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਰੋਪੜ ਤੋਂ ‘ਆਪ’ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੇ ਕਾਂਗਰਸ ‘ਚ ਸ਼ਾਮਲ ਹੋਣ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਤਿੱਖੇ ਸ਼ਬਦੀ ਵਾਰ ਕੀਤੇ ਹਨ। ਮਾਨ ਨੇ ਕੈਪਟਨ ‘ਤੇ ਬਾਦਲਾਂ ਨਾਲ ਮਿਲੀਭੁਗਤ ਹੋਣ ਦੇ ਦੋਸ਼ ਵੀ ਲਾਏ। ਮਾਨ …

Read More »

ਬਾਦਲ ਨੇ ਕਿਹਾ, ‘ਗ਼ਲਤੀ ਹੋਈ ਹੈ ਤਾਂ ਮੁਆਫ਼ੀ ਮੰਗ ਲਵਾਂਗੇ’

ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਸ਼੍ਰੋਮਣੀ ਅਕਾਲੀ ਦਲ ਦਾ ਤਿੱਖਾ ਵਿਰੋਧ ਹੋ ਰਿਹਾ ਹੈ। ਇਸ ਮਾਮਲੇ ਬਾਰੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਆਖ਼ਰਕਾਰ ਚੁੱਪ ਤੋੜਦਿਆਂ ਕਿਹਾ ਕਿ ਜੇ ਉਨ੍ਹਾਂ ਕੋਲੋਂ ਕੋਈ ਗ਼ਲਤੀ ਹੋ ਗਈ ਹੈ ਤਾਂ ਉਹ ਜਨਤਾ ਕੋਲੋਂ ਮੁਆਫ਼ੀ ਮੰਗ ਲੈਣਗੇ। ਆਪਣੇ ਪਰਿਵਾਰ …

Read More »

ਸ਼ਹੀਦ ਹੋਏ ਕੁਲਵਿੰਦਰ ਦੇ ਮਾਪਿਆਂ ਨਾਲ ਵੱਜੀ ਲੱਖਾਂ ਦੀ ਠੱਗੀ

ਸ਼ਹੀਦ ਹੋਏ ਕੁਲਵਿੰਦਰ ਦੇ ਮਾਪਿਆਂ ਨਾਲ ਵੱਜੀ ਲੱਖਾਂ ਦੀ ਠੱਗੀ,ਪੁਲਵਾਮਾ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਰੂਪਨਗਰ ਦੇ ਪਿੰਡ ਰੌਲੀ ਦੇ ਸੀਆਰਪੀਐਫ ਜਵਾਨ ਕੁਲਵਿੰਦਰ ਸਿੰਘ ਦੇ ਬਜ਼ੁਰਗ ਮਾਤਾ-ਪਿਤਾ ਨਾਲ ਡੇਢ ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਨੌਸਰਬਾਜ਼ ਸੀਆਰਪੀਐਫ ਦੀ ਵਰਦੀ ਪਾ ਕੇ ਕੁਲਵਿੰਦਰ ਸਿੰਘ ਦੇ ਘਰ …

Read More »

ਕੁਝ ਸਮੇਂ ਤੱਕ ਆ ਸਕਦਾ ਤੂਫਾਨ

ਕੁਝ ਸਮੇਂ ਤੱਕ ਆ ਸਕਦਾ ਤੂਫਾਨ ਹਵਾਈ ਉਡਾਣਾਂ ਕੀਤੀਆਂ ਗਈਆਂ ਰੱਦ,ਚੱਕਰਵਾਤੀ ਤੂਫਾਨ ਫਾਨੀ ਕਾਨਨ ਦਿੱਲੀ ਹਵਾਈ ਅੱਡੇ ‘ਤੇ 39 ਉਡਾਣਾਂ ਸ਼ੁੱਕਰਵਾਰ ਨੂੰ ਰੱਦ ਕਰਨੀ ਪਈ। ਦਿੱਲੀ ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਫਾਨੀ ਕਾਰਨ ਭੁਵਨੇਸ਼ਵਰ ਜਾਣ ਵਾਲੀ 10 ਤੇ ਕੋਲਕਾਤਾ ਜਾਣ ਵਾਲੀਆਂ 15 ਉਡਾਣਾਂ ਰੱਦ ਰਹੀਆਂ।ਭੁਵਨੇਸ਼ਵਰ ਤੋਂ ਆਉਣ …

Read More »